ਤੁਨੀਸੀਆ

 1. ਕੋਰੋਨਾਵਾਇਰਸ

  ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 39 ਲੱਖ ਤੋਂ ਵੱਧ ਹੋ ਗਏ ਹਨ ਜਦੋਂਕਿ 2 ਲੱਖ 74 ਹਜਾਰ ਤੋਂ ਵੱਧ ਮੌਤਾਂ।

  ਹੋਰ ਪੜ੍ਹੋ
  next
 2. ਕੋਰੋਨਾਵਾਇਰਸ

  ਅਮਰੀਕਾ ਵਿੱਚ ਹੁਣ ਤੱਕ ਸਭ ਤੋਂ ਵੱਧ ਮੌਤਾਂ ਹੋਈਆਂ ਹਨ ਜਦਕਿ ਇਟਲੀ ਵਿੱਚ ਹੁਣ ਤੱਕ 19 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।

  Catch up
  next
 3. ਟੁਨੀਸ਼ੀਆ ਵਿੱਚ ਲੌਕਡਾਊਨ 'ਤੇ ਨਜ਼ਰ ਰੱਖਣ ਲਈ ਪੁਲਿਸ ਰੋਬੋਟ ਤਾਇਨਾਤ

  ਟੁਨੀਸ਼ੀਆ ਦੀ ਰਾਜਧਾਨੀ ਟੂਨਿਸ ਵਿੱਚ ਇੱਕ ਪੁਲਿਸ ਰੋਬੋਟ ਤਾਇਨਾਤ ਕਰ ਦਿੱਤਾ ਹੈ ਜੋ ਕਿ ਇਹ ਪਤਾ ਲਾਉਂਦਾ ਹੈ ਕਿ ਲੌਕਡਾਊਨ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ।

  ਜੇ ਕੋਈ ਬਾਹਰ ਘੁੰਮਦਾ ਦਿਸਦਾ ਹੈ ਤਾਂ ਇਹ ਉਨ੍ਹਾਂ ਨੂੰ ਇਸ ਦਾ ਕਾਰਨ ਵੀ ਪੁੱਛਦਾ ਹੈ।

  ਫਿਰ ਉਨ੍ਹਾਂ ਨੂੰ ਰੋਬੋਟ ਦੇ ਕੈਮਰਾ ਨੂੰ ਆਪਣੀ ਆਈਡੀ ਅਤੇ ਕਾਗਜ਼ ਦਿਖਾਉਣੇ ਪੈਂਦੇ ਹਨ।

  ਦੇਸ ਭਰ ਵਿੱਚ ਲੌਕਡਾਊਨ ਦਾ ਇਹ ਦੂਜਾ ਹਫ਼ਤਾ ਹੈ। ਇੱਥੇ ਕੋਰੋਨਾਵਾਇਰਸ ਕਾਰਨ 14 ਮੌਤਾਂ ਹੋ ਚੁੱਕੀਆਂ ਹਨ।

  ਰੋਬੋਟ, ਲੌਕਡਾਊਨ
  Image caption: ਇਸ ਦਾ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਦੇਸ ਭਰ ਵਿੱਚ ਕਿੰਨੇ ਰੋਬੋਟ ਤਾਇਨਾਤ ਕੀਤੇ ਗਏ ਹਨ
 4. ਰਾਣਾ ਜਾਵੇਦ

  ਬੀਬੀਸੀ ਵਰਲਡ

  ਟਿਊਨਿਸ਼ੀਆ ਦੀ ਉਹ ਔਰਤ ਜਿਸਨੇ ਕ੍ਰਾਂਤੀ ਨੂੰ ਬਲਾਗ 'ਤੇ ਲਿਆਂਦਾ

  36 ਸਾਲਾ ਬਲਾਗਰ ਅਤੇ ਕਾਰਕੁਨ ਲੀਨਾ ਬੇਨ ਮੇਂਹਨੀ ਦੇ ਅੰਤਿਮ ਸਸਕਾਰ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਟਿਊਨਿਸ਼ੀਆ ਵਾਸੀਆਂ ਨੇ ਸ਼ਿਰਕਤ ਕੀਤੀ

  ਹੋਰ ਪੜ੍ਹੋ
  next
 5. ਜੋਰਜ਼ ਮਾਰਕੋ

  ਦਿ ਕਨਵਰਸੇਸ਼ਨ

  ਡਰੱਗ ਤੇ ਜੰਗ

  ਕਈ ਸੈਨਾਵਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਆਪਣੀ ਸਿਪਾਹੀਆਂ ਨੂੰ ਡਰੱਗ ਵੀ ਦਿੱਤੇ।

  ਹੋਰ ਪੜ੍ਹੋ
  next