ਆਧਾਰ

 1. ਦੀਪਤੀ ਬਤੀਨੀ

  ਬੀਬੀਸੀ ਪੱਤਰਕਾਰ

  ਆਧਾਰ

  ਯੂਆਈਡੀਏਆਈ ਦਾ ਕਹਿਣਾ ਹੈ ਕਿ ਰਾਜ ਪੁਲਿਸ ਦੁਆਰਾ ਕੀਤੀ ਮੁੱਢਲੀ ਜਾਂਚ ਦੇ ਅਨੁਸਾਰ, 127 ਵਿਅਕਤੀਆਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਆਧਾਰ ਪ੍ਰਾਪਤ ਕੀਤਾ ਹੈ।

  ਹੋਰ ਪੜ੍ਹੋ
  next
 2. ਦਿੱਲੀ ਦੀ ਠੰਢ

  ਸੋਮਵਾਰ ਨੂੰ ਦਿੱਲੀ ਦੇ ਤਿੰਨੇ ਕੇਂਦਰਾਂ 'ਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੀ, ਜੋ ਕਿ 1901 ਤੋਂ ਸਭ ਤੋਂ ਘੱਟ ਹੈ।

  ਹੋਰ ਪੜ੍ਹੋ
  next
 3. ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਆਧਾਰ ਕਾਰਡ

  ਗ੍ਰਹਿ ਮੰਤਰੀ ਨੇ ਇੱਕ ਅਜਿਹੇ ਡਿਜਟਲ ਦੀ ਗੱਲ ਕੀਤੀ ਹੈ ਜਿਸ ਨਾਲ ਨਾਗਰਿਕਾਂ ਦੀਆਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਹੋਣ, ਪਰ ਇਹ ਹੋਵੇਗਾ ਕਿਵੇਂ?

  ਹੋਰ ਪੜ੍ਹੋ
  next
 4. Video content

  Video caption: ਆਧਾਰ ਕਾਰਡ ਸੋਸ਼ਲ ਮੀਡੀਆ ਨਾਲ ਲਿੰਕ ਹੋਵੇ ਜਾਂ ਨਾ?

  ਆਧਾਰ ਕਾਰਡ ਨੂੰ ਮੋਬਾਇਲ ਨੰਬਰ ਅਤੇ ਬੈਂਕ ਅਕਾਊਂਟ ਨਾਲ ਲਿੰਕ ਕਰਨ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਨਾਲ ਵੀ ਲਿੰਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ।