ਥੀਏਟਰ

 1. ਤਨੀਸ਼ਾ ਚੌਹਾਨ

  ਬੀਬੀਸੀ ਪੱਤਰਕਾਰ

  ਭਾਰਤੀ ਸਿੰਘ

  ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗ ਮਾਮਲੇ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ

  ਹੋਰ ਪੜ੍ਹੋ
  next
 2. ਫੇਲੂਦਾ ਦੇ ਕਿਰਦਾਰ ਵਿੱਚ ਸੌਮਿਤਰ ਚਟਰਜੀ

  ਸੌਮਿਤਰ ਚੈਟਰਜੀ ਦਾ ਐਤਵਾਰ ਨੂੰ ਕੋਲਕਾਤਾ ਵਿਚ ਦੇਹਾਂਤ ਹੋ ਗਿਆ, ਕੁਝ ਦਿਨ ਪਹਿਲਾਂ ਉਹ ਕੋਰੋਨਾ ਪੌਜਿਟਿਵ ਪਾਏ ਗਏ ਸਨ।

  ਹੋਰ ਪੜ੍ਹੋ
  next
 3. Video content

  Video caption: Mirzapur 2 ਸੀਰੀਜ਼ ਵਿੱਚ ਇਸ ਵਾਰ ਦਰਸ਼ਕਾਂ ਨੂੰ ਕੀ ਨਵਾਂ ਦੇਖਣ ਨੂੰ ਮਿਲੇਗਾ

  ਮਿਰਜ਼ਾਪੁਰ ਵੈੱਬ ਸੀਰੀਜ਼ ਦਾ ਦੂਜਾ ਭਾਗ 23 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

 4. Video content

  Video caption: ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਨਾਲ ਕਲਾ ਤੇ ਸਿਆਸਤ ਦੇ ਰਿਸ਼ਤਿਆਂ ਬਾਬਤ ਚਰਚਾ ਛਿੜੀ

  ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਕਾਰਨ ਸਮਾਜ ਦੇ ਕਈ ਤਬਕਿਆਂ ਦੀ ਨਵੇਂ ਸਿਰਿਓਂ ਗੋਲਬੰਦੀ ਹੋ ਰਹੀ ਹੈ। ਕਿਸਾਨ ਅਤੇ ਖੇਤ ਮਜ਼ਦੂਰ ਦੇ ਰਿਸ਼ਤਿਆਂ ਬਾਬਤ ਚਰਚਾ ਹੈ।

 5. ਮੀਡੀਆ

  ਬੌਲੀਵੁੱਡ, ਕੁਝ ਮੀਡੀਆ ਅਦਾਰਿਆਂ ਵੱਲੋਂ ਕੀਤੀ ਜਾ ਰਹੀ ਗ਼ੈਰ-ਜ਼ਿੰਮੇਵਾਰਾਨਾ, ਅਪਮਾਨਿਤ ਕਰਨ ਵਾਲੀ ਅਤੇ ਬਦਨਾਮੀ ਵਾਲੀ ਰਿਪੋਰਟਿੰਗ ਦੇ ਖ਼ਿਲਾਫ਼ ਲਾਮਬੰਦ ਹੋ ਗਿਆ ਹੈ।

  ਹੋਰ ਪੜ੍ਹੋ
  next
 6. Video content

  Video caption: ਕੰਗਨਾ ਰਣੌਤ: ਫ਼ਿਲਮਾਂ ਦੀ ਰਾਣੀ ਜਾਂ ਵਿਵਾਦਾਂ ਦੀ?

  ਕੰਗਰਨਾ ਰਣੌਤ ਹਿੰਦੀ ਫ਼ਿਲਮ ਇੰਡਸਟਰੀ ਦਾ ਉਹ ਨਾਮ ਜੋ ਹਮੇਸ਼ਾ ਸੁਰਖ਼ੀਆਂ ਤੇ ਵਿਵਾਦਾਂ ’ਚ ਰਿਹਾ, ਕਦੇ ਅਦਾਕਾਰੀ ਨੂੰ ਲੈ ਕੇ ਅਤੇ ਕਦੇ ਲੜਾਈ ਝਗੜਿਆਂ ਕਰਕੇ

 7. Video content

  Video caption: ਕਾਲ ਕਰਕੇ 'ਮਖੌਲ' ਉਡਾਉਣ ਵਾਲੇ ਪਾਕਿਸਤਾਨ ਦੇ ਰਾਣੇ ਦਾ ਜਲੰਧਰ ਨਾਲ ਕੀ ਰਿਸ਼ਤਾ?

  ਰਾਣਾ ਇਜਾਜ਼ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਲੋਕਾਂ ਨੂੰ ਕਾਲ ਕਰਕੇ ਉਨ੍ਹਾਂ ਦਾ 'ਮਖੌਲ' ਉਡਾਉਂਦੇ ਹਨ, ਪਾਕਿਸਤਾਨ ਦੇ ਫ਼ੈਸਲਾਬਾਦ ਦਾ ਇਹ ਕਲਾਕਾਰ ਪੇਂਟਰ ਦਾ ਕੰਮ ਕਰਦਾ ਹੈ

 8. Video content

  Video caption: ਰਾਹਤ ਇੰਦੌਰੀ ਨਹੀਂ ਰਹੇ: ਮੁਹੱਬਤ ਦੇ ਈਸ਼ਰ ਤੋਂ ਇਨਕਲਾਬ ਦੇ ਨਾਅਰੇ ਤੱਕ ਪਹੁੰਚਣ ਵਾਲਾ ਸ਼ਾਇਰ

  ਰਾਹਤ ਇੰਦੌਰੀ ਫ਼ੌਤ ਹੋ ਗਏ ਹਨ, ਹਰ ਕਿਸਮ ਦੀ ਸ਼ਾਇਰੀ ਕਰਨ ਵਾਲੇ ਰਾਹਤ ਨੇ ਮੁਹੱਬਤ ਤੋਂ ਇਨਕਲਾਬ ਤੱਕ ਦੀ ਸ਼ਾਇਰੀ ਕੀਤੀ

 9. ਅਜ਼ੀਜ਼ੁੱਲ੍ਹਾ ਖ਼ਾਨ

  ਬੀਬੀਸੀ ਉਰਦੂ

  ਕਪੂਰ ਹਵੇਲੀ

  ਮੌਜੂਦਾ ਮਾਲਕ ਦੀ ਕੀ ਦਲੀਲ ਹੈ ਅਤੇ ਪਾਕਿਸਤਾਨ ਸਰਕਾਰ ਕੀ ਕਾਰਵਾਈ ਕਰ ਰਹੀ ਹੈ। ਖ਼ਾਸ ਰਿਪੋਰਟ ਪਾਕਿਸਤਾਨ ਦੇ ਪੇਸ਼ਾਵਰ ਤੋਂ

  ਹੋਰ ਪੜ੍ਹੋ
  next
 10. ਤਾਪਸੀ ਪੰਨੂ ਤੇ ਕੰਗਨਾ ਰਨੌਤ

  ਕੰਗਨਾ ਰਨੌਤ, ਤਾਪਸੀ ਪੰਨੂ, ਅਨੁਰਾਗ ਕਸ਼ਿਅਪ ਸਣੇ ਬਾਲੀਵੁੱਡ ਦੇ ਕਈ ਸਿਤਾਰੇ ਇੱਕ-ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ

  ਹੋਰ ਪੜ੍ਹੋ
  next