ਇਜ਼ਰਾਈਲ ਅਤੇ ਫ਼ਿਲਸਤੀਨੀ ਲੋਕ

 1. Video content

  Video caption: ਭੇਡਾਂ ਦੇ ਝੁੰਡ ਦਾ ਡਰੋਨ ਰਾਹੀਂ ਮਨਮੋਹਕ ਨਜ਼ਾਰਾ

  ਭੇਡਾਂ ਦੇ ਝੁੰਡ ਦਾ ਡਰੋਨ ਰਾਹੀਂ ਬਣਾਇਆ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਹੈ।

 2. Video content

  Video caption: ਇਜ਼ਰਾਈਲ ਨੇ ਗਾਜ਼ਾ 'ਤੇ ਫਿਰ ਕੀਤਾ ਹਮਲਾ, ਇਹ ਹੈ ਕਾਰਨ

  ਮਈ ਮਹੀਨੇ ਵਿੱਚ ਦੋਵਾਂ ਧਿਰਾਂ ਵਿੱਚ 11 ਦਿਨਾਂ ਤੱਕ ਭਿਆਨਕ ਜੰਗ ਹੋਈ ਸੀ, ਜਿਸ ਤੋਂ ਬਾਅਦ 21 ਮਈ ਨੂੰ ਗੋਲੀਬੰਦੀ ਹੋ ਗਈ ਸੀ।

 3. ਜੋਸ਼ੂਆ ਨੇਵੇਟ

  ਬੀਬੀਸੀ ਨਿਊਜ਼

  ਮੁਹੰਮਦ ਜ਼ਾਏਫ਼

  ਮੁਹੰਮਦ ਜ਼ਾਏਫ਼ ਨੂੰ ਕਈ ਵਾਰ ਇਜ਼ਰਾਈਲ ਨੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਨਾਕਾਮੀ ਹੀ ਹੱਥ ਲੱਗੀ ਹੈ।

  ਹੋਰ ਪੜ੍ਹੋ
  next
 4. ਆਬਿਦ ਹੂਸੈਨ

  ਬੀਬੀਸੀ ਉਰਦੂ, ਇਸਲਾਮਾਬਾਦ

  ਪਾਕਿਸਤਾਨ ਦੇ ਜ਼ਿਯਾ-ਉਲ-ਹਕ

  ਅਜਿਹਾ ਮੰਨਿਆ ਜਾਂਦਾ ਹੈ ਕਿ ਜੌਰਡਨ ਵੱਲੋਂ ਇਸ ਲੜਾਈ ਵਿੱਚ ਜ਼ਿਯਾ-ਉਲ-ਹਕ ਦੀ ਹਾਜ਼ਰੀ ਇਸ ਕਦਰ ਅਹਿਮ ਸੀ ਕਿ ਉਹ ਲਗਭਾਗ ਫੌਜ ਦੀ ਅਗਵਾਈ ਕਰ ਰਹੇ ਸਨ

  ਹੋਰ ਪੜ੍ਹੋ
  next
 5. ਕੋਰੋਨਾ ਵੈਕਸੀਨ

  ਅਹਿਮ ਖ਼ਬਰਾਂ ਵਿੱਚ ਪੜ੍ਹੋ ਕੋਰੋਨਾ ਵੈਕਸੀਨ ਨਾਲ ਜੁੜੇ ਡਰ ਸਬੰਧੀ ਸਵਾਲਾਂ ਦੇ ਜਵਾਬ ਅੇ ਹੋਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 6. ਜੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਇਜ਼ਰਾਈਲ

  ਦਿੱਲੀ ਵਿੱਚ ਫਲੀਸਤੀਨੀ ਪ੍ਰਸ਼ਾਸਨ ਦੇ ਦੂਤ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਸ ਸੰਘਰਸ਼ ਦੇ ਹੱਲ ਲਈ ਭਾਰਤ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ

  ਹੋਰ ਪੜ੍ਹੋ
  next
 7. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਲੈਲਾ ਖ਼ਾਲਿਦ

  1969 'ਚ ਜਦੋਂ ਲੈਲਾ ਖ਼ਾਲਿਦ ਨੇ TWA ਜਹਾਜ਼ ਨੂੰ ਹਾਈਜੈਕ ਕੀਤਾ ਸੀ ਤਾਂ ਉਹ ਰਾਤੋ-ਰਾਤ ਫਲਸਤੀਨੀ ਕੱਟੜਪੰਥੀਆਂ ਦੀ ਪੋਸਟਰ ਗਰਲ ਬਣ ਗਈ ਸੀ।

  ਹੋਰ ਪੜ੍ਹੋ
  next
 8. ਰਿਐਲਿਟੀ ਚੈੱਕ ਟੀਮ

  ਬੀਬੀਸੀ ਨਿਊਜ਼

  ਇਜ਼ਰਾਈਲ ਅਤੇ ਗਾਜ਼ਾ ਪੱਟੀ

  ਯੁੱਧਬੰਦੀ ਅਤੇ ਪਰਦੇ ਪਿੱਛੇ ਹੋਈ ਗੱਲਬਾਤ ਦੇ ਬਹੁਤ ਥੋੜ੍ਹੇ ਵੇਰਵੇ ਜਨਤਕ ਕੀਤੇ ਗਏ ਹਨ।

  ਹੋਰ ਪੜ੍ਹੋ
  next
 9. ਇਜ਼ਰਾਈਲ

  ਯਹੂਦੀਆਂ ਦੀ ਅੰਡਰਗ੍ਰਾਉਂਡ ਫੋਰਸ ਦਾ ਮੁਕਾਬਲਾ ਅਰਬ ਦੇਸ਼ਾਂ ਦੀਆਂ ਫੌਜਾਂ ਵੀ ਨਾ ਕਰ ਸਕੀਆਂ। 1917 'ਚ ਫ਼ਲਸਤੀਨ 'ਚ ਕਰੀਬ 50,000 ਯਹੂਦੀ ਸਨ, ਉਨ੍ਹਾਂ ਦੀ ਗਿਣਤੀ ਸਾਲ 1948 ਆਉਦਿਆਂ 6.5 ਲੱਖ ਦੇ ਕਰੀਬ ਹੋ ਗਈ

  ਹੋਰ ਪੜ੍ਹੋ
  next
 10. ਇ਼ਰਾਈਲ

  ਗਾਜ਼ਾ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਬੱਚਿਆਂ ਦੀਆਂ ਕਹਾਣੀਆਂ ਅਤੇ ਪੰਜਾਬ ਨੇ ਕੋਵਿਡ ਪੀੜਤ ਪਰਿਵਾਰਾ ਲਈ ਕੀ ਔਲਾਨ ਕੀਤੇ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next