ਪਾਕਿਸਤਾਨ

 1. ਬੈਰੂਟ ਵਿੱਚ ਧਮਾਕਾ

  ਪਾਕਿਸਤਾਨ ਦੇ ਨਵੇਂ ਨਕਸ਼ੇ ਵਿੱਚ ਕੀ ਕੀਤਾ ਹੈ ਦਾਅਵਾ ਤੇ ਕਸ਼ਮੀਰੀ ਪੰਡਿਤ ਠੱਗੇ ਕਿਊਂ ਮਹਿਸੂਸ ਕਰ ਰਹੇ, ਸਣੇ ਬੀਬੀਸੀ ਪੰਜਾਬੀ ਦੀ ਸਾਈਟ ’ਤੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਇਮਰਾਨ ਖ਼ਾਨ

  ਇਮਰਾਨ ਖ਼ਾਨ ਨੇ ਕਿਹਾ ਹੈ ਕਿ ਹੁਣ ਪੂਰੇ ਪਾਕਿਸਤਾਨ ਵਿੱਚ ਹੁਣ ਨਵਾਂ ਨਕਸ਼ਾ ਹੀ ਮੰਨਿਆ ਜਾਵੇਗਾ।

  ਹੋਰ ਪੜ੍ਹੋ
  next
 3. Video content

  Video caption: Lahore Diary 4: ‘ਨਹੀਂ ਸੰਭਲੇ ਤਾਂ ਪੰਜਾਬੀ ਪੜ੍ਹਨੋਂ ਤਾਂ ਗਏ ਹੀ ਬੋਲਣੋਂ ਵੀ ਜਾਵਾਂਗੇ’

  ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਭਾਸ਼ਾ ਪੰਜਾਬੀ ਬੋਲਣ ਵਿੱਚ ਤਾਂ ਇੱਕੋ ਜਿਹੀ ਹੈ ਪਰ ਦੋਹਾਂ ਦੀ ਲਿਖਤ ਵਿੱਚ ਕਾਫ਼ੀ ਫ਼ਰਕ ਹੈ

 4. Video content

  Video caption: ਪਾਕਿਸਤਾਨ ਤੋਂ Vlog: 'ਬਿਜਲੀ ਦਾ ਬਿੱਲ ਭੇਜ ਕੇ ਕਹਿਣਾ, ਇਸ ਨੂੰ ਹੀ ਬੱਤੀ ਸਮਝੋ'

  ਪਾਕਿਸਤਾਨ ਵਿੱਚ ਬਿਜਲੀ ਦੀ ਮਾੜੇ ਹਾਲਾਤ ਬਾਰੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ।

 5. ਮੁਹੰਮਦ ਹਨੀਫ਼

  ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਅਤੇ ਲੇਖਕ

  ਮੁਹੰਮਦ ਹਨੀਫ਼

  ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੀ ਪਾਕਿਸਤਾਨ ਦੇ ਹਾਲਾਤ ਨੂੰ ਪੇਸ਼ ਕਰਦੀ ਸ਼ਾਇਰੀ

  ਹੋਰ ਪੜ੍ਹੋ
  next
 6. Video content

  Video caption: ਲਾਹੌਰ ਗੁਰਦੁਆਰਾ ਮਸਜਿਦ ਵਿਵਾਦ: ਗਰਾਊਂਡ ਜ਼ੀਰੋ ਤੋਂ ਵਿਸ਼ੇਸ਼ ਰਿਪੋਰਟ

  ਹਾਲੀਆ ਵਿਵਾਦ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਜਿਸ ਵਿੱਚ ਇੱਕ ਆਦਮੀ ਇੱਥੇ ਮਸਜਿਦ ਦਾ ਦਾਅਵਾ ਪੇਸ਼ ਕਰਦਾ ਹੈ

 7. ਕੋਰੋਨਾਵਾਇਰਸ

  ਲਾਹੌਰ ਗੁਰਦੁਆਰਾ-ਮਸਜਿਦ ਵਿਵਾਦ ਕੀ ਤੇ ਕੀ ਭਾਰਤ ਦੇ ਲੋਕਤੰਤਰ ਨੂੰ ਮੀਡੀਆ ਨੇ ਢਾਹ ਲਾਈ? - 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. ਲਾਹੌਰ

  ਪਾਕਿਸਤਾਨ ਵਿੱਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਤੇ ਸੋਸ਼ਲ ਮੀਡੀਆ ਉੱਤੇ ਬਹਿਸ ਭੱਖ ਗਈ ਹੈ

  ਹੋਰ ਪੜ੍ਹੋ
  next
 9. Video content

  Video caption: ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦੇ ਵਿਵਾਦ ਬਾਰੇ ਭਾਰਤ-ਪਾਕਿਸਤਾਨ ਦੀਆਂ ਪ੍ਰਬੰਧਕ ਕਮੇਟੀਆੰ ਕੀ ਕਹਿੰਦੀਆਂ

  ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦਾ ਵਿਵਾਦ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ ਤੇ ਹੁਣ ਮੁੜ ਤੋਂ ਸੁਰਖ਼ੀਆਂ ਵਿੱਚ ਹੈ।

 10. Video content

  Video caption: Coronavirus Round-Up: ਪੰਜਾਬ ‘ਚ ਕਿਉਂ ਹੁਣ ਘੱਟ ਮਰੀਜ਼ ਠੀਕ ਹੋ ਰਹੇ ਹਨ?

  2 ਮਹੀਨਿਆਂ ‘ਚ 90 ਫ਼ੀਸਦ ਤੋਂ ਘੱਟ ਕੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 66 ਫ਼ੀਸਦ ਹੋ ਗਈ ਹੈ