ਜੰਤਰ

 1. ਬੀਜਿੰਗ ਵਿੱਚ ਕੋਵਿਡ ਐਪ ਬੈਠ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ

  ਚੀਨ ਦੀ ਟਰੈਕ ਐਂਡ ਟ੍ਰੇਸ ਪ੍ਰਣਾਲੀ ਵਿੱਚ ਖ਼ਰਾਬੀ ਆ ਜਾਣ ਕਾਰਨ ਸ਼ੁੱਕਰਵਾਰ ਨੂੰ ਰਾਜਧਾਨੀ ਬੀਜਿੰਗ ਵਿੱਚ ਬਹੁਤ ਸਾਰੇ ਲੋਕ ਜਨਤਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰ ਸਕੇ।

  ਐਪ ਲਗਭਗ ਦੋ ਘੰਟਿਆਂ ਤੱਕ ਬੰਦ ਰਹੀ। ਸ਼ਿਹਰ ਦੇ ਆਈਟੀ ਬਿਊਰੋ ਦਾ ਕਹਿਣਾ ਹੈ ਕਿ ਉਹ ਇਸ ਪ੍ਰਣਾਲੀ ਨੂੰ ਹੋਰ ਵਧੀਆ ਬਣਾਉਣਗੇ।

  ਬੀਜਿੰਗ ਸਮੇਤ ਕਈ ਸ਼ਹਿਰਾਂ ਦੀਆਂ ਭੀੜ ਵਾਲੀਆਂ ਥਾਵਾਂ ’ਤੇ ਜਾਣ ਲਈ ਗਰੀਨ ਕੋਰਡ ਲਾਜ਼ਮੀ ਕੀਤਾ ਗਿਆ ਹੈ।

  ਇਹ ਐਪ ਭਾਰਤ ਦੀ ਆਰੋਗਿਆ ਸੇਤੂ ਐਪ ਵਾਂਗ ਹੀ ਹੈ।

  ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਪ੍ਰੇਸ਼ਾਨ ਲੋਕ
 2. ਸਾਈਰਾਮ ਜੈਰਾਮ

  ਬੀਬੀਸੀ ਪੱਤਰਕਾਰ

  ਭਾਰਤ ਵਿੱਚ ਮੋਬਾਈਲ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਦੂਜੇ ਨੰਬਰ 'ਤੇ ਹੈ

  2019 ਵਿੱਚ ਤਕਨੀਕ ਪੱਖੋਂ ਕੀ-ਕੀ ਹੋਇਆ ਤੇ 2020 ਵਿੱਚ ਕੀ ਹਨ ਉਮੀਦਾਂ, ਜਾਣੋ ਇਸ ਰਿਪੋਰਟ 'ਚ

  ਹੋਰ ਪੜ੍ਹੋ
  next