ਫਰਾਂਸ

 1. ਸੁਧਾ ਜੀ ਤਿਲਕ

  ਬੀਬੀਸੀ ਲਈ

  ਡਨਕਰਕ ਵਿੱਚੋਂ ਕਰੀਬ 300 ਭਾਰਤੀ ਸਿਪਾਹੀ ਕੱਢੇ ਗਏ

  28 ਮਈ ਨੂੰ, ਉਨ੍ਹਾਂ ਨੇ ਬੰਬਾਰੀ ਨਾਲ ਤਬਾਹ ਹੋਏ ਹਾਰਬਰ ਤੋਂ ਪੂਰਬੀ ਮੋਲ ਵੱਲ 300 ਭਾਰਤੀ ਸੈਨਿਕਾਂ ਅਤੇ 23 ਬ੍ਰਿਟਿਸ਼ ਫੌਜੀਆਂ ਦੀ ਅਗਵਾਈ ਕੀਤੀ।

  ਹੋਰ ਪੜ੍ਹੋ
  next
 2. Video content

  Video caption: ਔਰਤਾਂ ਦੇ ਹੱਕ: ਔਰਤਾਂ ਖ਼ਿਲਾਫ਼ ਜੁਰਮਾਂ ਖ਼ਿਲਾਫ਼ ਕੀ ਹੈ ਇਹ ਪੋਸਟਰ ਮੁਹਿੰਮ

  ਦੁਨੀਆਂ ਭਰ ਦੇ ਕਈ ਸ਼ਹਿਰਾਂ ਵਿੱਚ ਔਰਤਾਂ ਸੜਕਾਂ ਅਤੇ ਹੋਰ ਜਨਤਕ ਥਾਵਾਂ ਉੱਪਰ ਸਲੋਗਨ ਲਿਖ ਰਹੀਆਂ ਹਨ ਪਰ ਕਿਉਂ?

 3. ਹਾਲਾਤ ਦੇ ਵਸ ਤੋਂ ਬਾਹਰ ਹੋਣ ਦਾ ਡਰ – ਫਰਾਂਸੀਸੀ ਰਾਸ਼ਟਰਪਤੀ

  ਫਰਾਂਸ ਦੇ ਰਾਜਦੂਤ ਡੇਵਿਡ ਮਾਰਟਿਨਨ ਨੇ ਲੋਕਾਂ ਨੂੰ ਹਵਾਈ ਅੱਡੇ ਦੇ ਗੇਟ ਤੋਂ ਦੂਰ ਜਾਣ ਦੀ ਅਪੀਲ ਕੀਤੀ ਹੈ ਕਿਉਂਕਿ ਇੱਕ ਹੋਰ ਧਮਾਕੇ ਦਾ ਖਤਰਾ ਹੈ।

  ਉਨ੍ਹਾਂ ਟਵੀਟ ਕੀਤਾ, "ਸਾਰੇ ਅਫਗਾਨ ਦੋਸਤਾਂ ਨੂੰ ਅਪੀਲ ਹੈ- ਜੇ ਤੁਸੀਂ ਏਅਰਪੋਰਟ ਦੇ ਗੇਟ ਦੇ ਨੇੜੇ ਹੋ, ਤਾਂ ਤੁਰੰਤ ਦੂਰ ਚਲੇ ਜਾਓ ਅਤੇ ਕਿਸੇ ਚੀਜ਼ ਦੇ ਪਿੱਛੇ ਲੁਕ ਜਾਓ, ਦੂਜਾ ਧਮਾਕੇ ਦੀ ਸੰਭਾਵਨਾ ਹੈ।"

  ਇਸ ਦੇ ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ।

  ਉਨ੍ਹਾਂ ਕਿਹਾ ਹੈ ਕਿ ਹਾਲਾਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਥਿਤੀ ਅਜਿਹੀ ਨਾ ਬਣ ਜਾਵੇ ਕਿ ਅਸੀਂ ਇਸ ਨੂੰ ਕਾਬੂ ਨਾ ਕਰ ਸਕੀਏ।

 4. ਹੁਣ ਤੱਕ ਕਿਹੜੇ ਦੇਸ਼ ਨੇ ਕਿੰਨੇ ਜਣੇ ਕੱਢੇ

  ਐਤਵਾਰ ਨੂੰ ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਨੂੰ ਆਪਣੇ ਅਧਿਕਾਰ ਹੇਠ ਲਿਆ ਹੈ। ਅਸੀਂ ਦੇਖਿਆ ਹੈ ਕਿ ਮੁਲਕਾਂ ਵੱਲੋਂ ਆਪੋ-ਆਪਣੇ ਨਾਗਰਿਕਾਂ ਅਤੇ ਦੇਸ਼ ਛੱਡ ਕੇ ਜਾਣ ਵਾਲਿਆਂ ਨੂੰ ਕੱਢਣ ਲਈ ਅੱਡੀ ਚੋਟੀ ਦੇ ਯਤਨ ਕੀਤੇ ਜਾ ਰਹੇ ਹਨ।

  ਹੁਣ ਤੱਕ ਅਮਰੀਕਾ ਨੇ ਸਭ ਤੋਂ ਵੱਧ ਲੋਕਾਂ ਨੂੰ ਇਸ ਵਿਪਤਾ ਮਾਰੀ ਧਰਤੀ ਤੋਂ ਕੱਢਿਆ ਹੈ।

  ਅਮਰੀਕਾ ਨੇ ਹੁਣ ਤੱਕ 5200 ਲੋਕਾਂ ਨੂੰ ਕੱਢਿਆ ਹੈ, ਜਿਨ੍ਹਾਂ ਵਿੱਚੋਂ 2000 ਜਣੇ ਪਿਛਲੇ 24 ਘੰਟਿਆਂ ਦੌਰਾਨ ਬਾਹਰ ਕੱਢੇ ਗਏ ਹਨ। ਅਮਰੀਕਾ ਨੇ ਕਿਹਾ ਹੈ ਕਿ ਉਹ 22,000 ਅਫ਼ਗਾਨ ਲੋਕਾਂ ਅਤੇ 15000 ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢੇਗਾ।

  ਬ੍ਰਿਟੇਨ ਨੇ ਹੁਣ ਤੱਕ 1200 ਲੋਕਾਂ ਨੂੰ ਐਤਵਾਰ ਤੋਂ ਬਾਅਦ ਕੱਢਿਆ ਹੈ, ਜਿਸ ਵਿੱਚ ਅਫ਼ਗਾਨ ਵੀ ਸ਼ਾਮਲ ਹਨ। ਬ੍ਰਿਟੇਨ ਦਾ ਟੀਚਾ ਹੈ ਕਿ 1000 ਲੋਕਾਂ ਨੂੰ ਰੋਜ਼ਾਨਾ ਉੱਥੋਂ ਕੱਢੇਗਾ।

  ਜਰਮਨੀ ਨੇ ਐਤਵਾਰ ਤੋਂ ਹੁਣ ਤੱਕ 500 ਵਿਅਕਤੀਆਂ ਨੂੰ ਉਥੋਂ ਕੱਢਿਆ ਹੈ ਜਿਨ੍ਹਾਂ ਵਿੱਚੋਂ 100 ਅਫ਼ਗਾਨ ਹਨ।

  ਫਰਾਂਸ ਨੇ 209 ਲੋਕ ਕੱਢੇ ਹਨ ਜਿਨ੍ਹਾਂ ਵਿੱਚੋਂ 184 ਅਫ਼ਗਾਨ ਹਨ।

  ਸਪੇਨ ਨੇ 500 ਜਣੇ ਕੱਢੇ ਹਨ।

  ਨੀਦਰਲੈਂਡ ਆਪਣੇ 35 ਨਾਗਰਿਕ ਅਤੇ 1000 ਅਫ਼ਗਾਨ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੱਢਣ ਦਾ ਟੀਚਾ ਲੈ ਕੇ ਚੱਲ ਰਹੇ ਹਨ।

  ਡੈਨਮਾਰਕ ਨੇ 84 ਜਣੇ ਕੱਢੇ ਹਨ।

  ਹੰਗਰੀ ਨੇ 26 ਹੰਗਰੀਅਨ ਲੋਕਾਂ ਨੂੰ ਕੱਢਿਆ ਹੈ।

  ਪੋਲੈਂਡ ਨੇ 50 ਲੋਕਾਂ ਨੂੰ ਕੱਢਿਆ ਹੈ।

  ਤੁਰਕੀ ਨੇ ਆਪਣੇ 552 ਲੋਕ ਕੱਢੇ ਹਨ।

  ਭਾਰਤ ਨੇ 170 ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਿਆ ਹੈ।

  ਚੈਕ ਰਿਪਬਲਿਕ ਨੇ 46 ਲੋਕ ਜਿਨ੍ਹਾਂ ਵਿੱਚ ਅਫ਼ਗਾਨ ਕਾਮੇ ਵੀ ਸ਼ਾਮਲ ਹਨ, ਕੱਢੇ ਹਨ।

  ਜਪਾਨ ਨੇ ਸਫ਼ਾਰਤਖਾਨੇ ਦੇ 12 ਮੁਲਾਜ਼ਮਾਂ ਨੂੰ ਕੱਢਿਆ ਹੈ।

  ਆਸਟਰੇਲੀਆ ਨੇ 26 ਲੋਕਾਂ ਨੂੰ ਕੱਢਿਆ ਹੈ ਜਿਨ੍ਹਾਂ ਵਿੱਚ ਅਫ਼ਗਾਨ ਨਾਗਰਿਕ ਵੀ ਕੱਢੇ ਹਨ। ਆਸਟਰੇਲੀਆ ਦਾ ਕਹਿਣਾ ਹੈ ਕਿ ਉਸ ਲਈ ਸਾਰੇ ਅਫ਼ਗਾਨ ਮੁਲਾਜ਼ਮਾਂ ਦੀ ਮਦਦ ਕਰਨਾ ਸੰਭਵ ਨਹੀਂ ਹੋਵੇਗਾ।

  ਸਵਿਟਜ਼ਰਲੈਂਡ 230 ਅਫ਼ਗਾਨ ਮੁਲਾਜ਼ਮਾਂ ਨੂੰ ਕੱਢਣ ਦਾ ਉਦੇਸ਼ ਰੱਖ ਰਿਹਾ ਹੈ।

  ਅਫ਼ਗਾਨਿਸਤਾਨ
 5. ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ

  ਪ੍ਰੈੱਸ ਦੀ ਆਜ਼ਾਦੀ ਉੱਤੇ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਆਪਣੀ ਰਿਪੋਰਟ 'ਚ ਦੁਨੀਆਂ ਦੇ ਕਈ ਨਾਮੀਂ ਰਾਜਨੇਤਾਵਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ।

  ਹੋਰ ਪੜ੍ਹੋ
  next
 6. ਪੰਜਾਬ-ਹਰਿਆਣਾ ਹਾਈ ਕੋਰਟ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਖ਼ਿਲਾਫ਼ ਸੁਣਵਾਈ ਕਰਦਿਆਂ ਜੱਜ ਨੇ ਕੀ ਕਿਹਾ ਤੇ ਹੋਰ ਖ਼ਬਰਾਂ

  ਹੋਰ ਪੜ੍ਹੋ
  next
 7. ਹਿਟਲਰ

  ਸੋਵੀਅਤ ਸੰਘ ਉੱਤੇ ਜਰਮਨੀ ਦਾ ਹਮਲਾ ਇਤਿਹਾਸ ਦੇ ਸਭ ਤੋਂ ਵੱਡੇ ਫ਼ੌਜੀ ਹਮਲਿਆਂ 'ਚੋਂ ਇੱਕ ਗਿਣਿਆ ਜਾਂਦਾ ਹੈ। ਹਿਟਲਰ ਤੇ ਸਟਾਲਿਨ ਦੋਵਾਂ ਦਾ ਬਹੁਤ ਕੁਝ ਦਾਅ 'ਤੇ ਸੀ।

  ਹੋਰ ਪੜ੍ਹੋ
  next
 8. ਵੈਕਸੀਨ

  ਕੋਵਿਡ ਵੈਕਸੀਨ ਦੇ ਸਾਈਡ ਇਫੈਕਟ, ਐਲਰਜੀ ਅਤੇ ਇਸ ਦੇ ਅਸਰ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਜਾਣੋ।

  ਹੋਰ ਪੜ੍ਹੋ
  next
 9. Video content

  Video caption: ਕੋਰੋਨਾਵਾਇਰਸ: ਡਾਕਟਰ ਨੇ ਕੋਵਿਡ ਵੈਕਸੀਨ ਕੂੜੇ ਵਿੱਚ ਕਿਉਂ ਸੁੱਟੀ

  ਫਰਾਂਂਸ ਵਿੱਚ ਲੋਕ ਐਸਟਰਾਜ਼ੈਨਿਕਾ ਦੀ ਵੈਕਸੀਨ ਦੇ ਮੁਕਾਬਲੇ ਫਾਈਜ਼ਰ ਵੈਕਸੀਨ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ

 10. ਫਰਾਂਸ-ਬੈਲਜਿਅਮ

  ਬੈਲਜੀਅਮ ਦੇ ਇੱਕ ਕਿਸਾਨ ਦੇ ਟਰੈਕਟਰ ਦੇ ਰਾਹ ਵਿੱਚ ਇੱਕ ਪੱਥਰ ਆ ਗਿਆ, ਫਿਰ ਉਸ ਨੇ ਕੀਤਾ ਇਹ ਅਨੋਖਾ ਕੰਮ

  ਹੋਰ ਪੜ੍ਹੋ
  next