ਵਿਸ਼ਵ ਵਪਾਰ ਸੰਗਠਨ

 1. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਸਰੋਤ ਦੀ ਜਾਂਚ ਕਰਨ ਵਿਸ਼ਵ ਸਿਹਤ ਸੰਗਠਨ ਦੀ ਟੀਮ ਜਨਵਰੀ ਵਿੱਚ ਵੂਹਾਨ ਪਹੁੰਚੀ ਸੀ

  ਹੋਰ ਪੜ੍ਹੋ
  next
 2. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ ਤੇ ਸ਼ੀ ਜਿਨਪਿੰਗ

  ਗਲਵਾਨ ਘਾਟੀ ਹਿੰਸਾ ਵਿੱਚ 20 ਭਾਰਤੀ ਫੌਜੀਆਂ ਦੀ ਮੌਤ ਤੋਂ ਬਾਅਦ ਭਾਰਤ-ਚੀਨ ਦੇ ਰਿਸ਼ਤੇ ਕਾਫ਼ ਤਣਾਅ ਭਰੇ ਹੋ ਗਏ ਸਨ ਪਰ ਇਸ ਦੇ ਬਾਵਜੂਦ ਵਪਾਰ ’ਚ ਜ਼ਿਆਦਾ ਗਿਰਾਵਟ ਨਹੀਂ ਆਈ ਹੈ।

  ਹੋਰ ਪੜ੍ਹੋ
  next
 3. ਟੈਲੀਵੀਜ਼ਨ ਸਕਰੀਨਾਂ ਉੱਪਰ ਮੋਦੀ

  ਭਾਰਤ ਨੂੰ ਗੁਲਾਮ ਬਣਾਉਣ ਵਾਲੀ ਈਸਟ ਇੰਡੀਆ ਕੰਪਨੀ ਦਾ ਆਖ਼ਰ ਕੀ ਬਣਿਆ ਸਮੇਤ ਬੀਬੀਸੀ ਨਿਊਜ਼ ਪੰਜਾਬੀ ਦੀ ਵੈਬਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਕੋਰੋਨਾਵਾਇਰਸ 100 ਸਾਲਾਂ ਦਾ ਸਭ ਤੋਂ ਵੱਡਾ ਆਰਥਿਕ ਸੰਕਟ- RBI ਗਵਰਨਰ

  ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਲੰਘੇ 100 ਸਾਲਾਂ ਵਿੱਚ ਸਾਹਮਣੇ ਆਉਣ ਵਾਲਾ ਸਭ ਤੋਂ ਵੱਡਾ ਆਰਥਿਕ ਅਤੇ ਸਿਹਤ ਸੰਕਟ ਹੈ ਜੋ ਉਤਪਾਦਨ, ਰੋਜ਼ਗਾਰ ਅਤੇ ਲੋਕਾਂ ਦੀ ਸਿਹਤ ਉੱਪਰ ਬੁਨਿਆਦੀ ਅਤੇ ਨਾਂਹਮੁਖੀ ਅਸਰ ਪਾਵੇਗਾ।

  ਉਨ੍ਹਾਂ ਨੇ ਇਹ ਗੱਲ ਸੱਤਵੀਂ ਐੱਸਬੀਆਈ ਬੈਂਕਿੰਗ ਅਤੇ ਇਕਨਾਮਿਕ ਕਾਨਕਲੇਵ ਵਿੱਚ ਆਪਣੇ ਕੀ ਨੋਟ ਅਡਰੈਸ ਵਿੱਚ ਕਹੀ ਹੈ।

  View more on twitter

  ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਨੇ ਮੌਜੂਦਾ ਵਿਸ਼ਵੀ ਤੰਤਰ, ਵਿਸ਼ਵੀ ਪੂਰਤੀ ਤੰਤਰ, ਲੇਬਰ ਅਤੇ ਪੂੰਜੀ ਦੇ ਵਹਾਅ ਉੱਪਰ ਅਸਰ ਪਾਇਆ ਹੈ। ਇਹ ਮਹਾਮਾਰੀ ਸਾਡੇ ਆਰਥਿਕ ਅਤੇ ਵਿੱਤੀ ਢਾਂਚੇ ਦੀ ਮਜ਼ਬੂਤੀ ਅਤੇ ਸਹਿਣ ਸ਼ਕਤੀ ਦੀ ਸ਼ਾਇਦ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ।

 5. ਟਰੰਪ ਦੀ ਸਲਾਹ ਡਾਕਟਰਾਂ ਨੇ ਰੱਦ ਕੀਤੀ

  ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਰਾਸ਼ਟਰਪਤੀ ਟਰੰਪ ਦੀ ਦਿੱਤੀ ਗਈ ਸਲਾਹ ਦੀ ਕਾਫੀ ਆਲੋਚਨਾ ਹੋ ਰਹੀ ਹੈ।

  ਬ੍ਰੀਫਿੰਗ ਦੌਰਾਨ ਟਰੰਪ ਨੇ ਕਿਹਾ ਸੀ ਕਿ ਇਸ 'ਤੇ ਸੋਧ ਹੋਣੀ ਚਾਹੀਦੀ ਹੈ ਕਿ ਕੀ ਰੋਗਾਣੂਨਾਸ਼ਕ ਦਾ ਸਰੀਰ ਵਿੱਚ ਟੀਕਾ ਲਾਉਣ 'ਤੇ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ।

  ਉਨ੍ਹਾਂ ਦੀ ਸਲਾਹ ਨੂੰ ਵ੍ਹਾਈਟ ਹਾਊਸ ਦੀ ਕੋਰੋਨਾ ਟਾਸਕ ਫੋਰਸ ਦੇ ਡਾਕਟਰ ਡੈਬੋਰਾਹ ਬਿਰਕਸ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਹੀ ਰੱਦ ਕਰ ਦਿੱਤਾ ਸੀ।

  ਬਾਅਦ ਵਿੱਚ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ‘ਵਿਅੰਗ’ ਵਿੱਚ ਕਹੀ ਸੀ। ਹਾਲਾਂਕਿ ਬੀਬੀਸੀ ਨਾਲ ਗੱਲਬਾਤ ਦੌਰਾਨ ਡਾਕਟਰਾਂ ਨੇ ਕਿਹਾ ਕਿ ਕੁਝ ਲੋਕ ਇਸ ਗੱਲ ਨੂੰ ਸੱਚ ਮੰਨ ਸਕਦੇ ਹਨ।

  ਸਰਜਨ ਡਾਕਟਰ ਜੋਨਾਥਨ ਸਪਾਈਸਰ ਨੇ ਚੇਤਾਵਨੀ ਦਿੰਦਿਆਂ ਕਿਹਾ, "ਇਹ ਕੀਟਾਣੂਨਾਸ਼ਕ ਇੰਨੇ ਖ਼ਤਰਨਾਕ ਹੁੰਦੇ ਹਨ ਕਿ ਇਹ ਸਾਡੇ ਅੰਦਰੂਨੀ ਹਿੱਸਿਆਂ ਨੂੰ ਗਲਾ ਦੇਵੇਗਾ।"

  ਨਿਊਯਾਰਕ ਸਿਟੀ ਦੇ ਸਿਹਤ ਕਮਿਸ਼ਨਰ ਡਾਕਟਰ ਆਕਸੀਰਿਅਸ ਬਾਰਬੋਟ ਦਾ ਕਹਿਣਾ ਹੈ, "ਰੋਗਾਣੂਨਾਸ਼ਕ ਨੂੰ ਕਿਸੇ ਵੀ ਤਰੀਕੇ ਨਾਲ ਚਾਹੇ ਇੰਜੈਕਸ਼ਨ ਜਾਂ ਫਿਰ ਪੀਣ ਜਾਂ ਚਮੜੀ ਤੇ ਲਾਉਣਾ ਸਰੀਰ ਲਈ ਬਹੁਤ ਨੁਕਸਾਨ ਵਾਲਾ ਹੈ।"

  ਟਰੰਪ
  Image caption: ਟਰੰਪ ਨੇ ਸਲਾਹ ਦਿੱਤੀ ਸੀ ਕਿ ਸੋਧ ਹੋਣੀ ਚਾਹੀਦੀ ਹੈ ਕਿ ਕੀ ਰੋਗਾਣੂਨਾਸ਼ਕ ਦਾ ਸਰੀਰ ਵਿੱਚ ਟੀਕਾ ਲਾਉਣ 'ਤੇ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ
 6. Video content

  Video caption: ਲੱਕੜ ਦੇ ਖਿਡੌਣਿਆਂ ਨੂੰ ਮੁੜ ਜਿਉਂਦਾ ਕਰਦੀਆਂ ਔਰਤਾਂ

  ਹਾਲ ਹੀ ਵਿੱਚ ਭਾਰਤ ਵਿੱਚ ਲੱਕੜ ਦੇ ਖਿਡੌਣਿਆਂ ਦੀ ਮੰਗ ਵਧੀ ਹੈ

 7. Online store Alibaba.com

  Alibaba.com tok to BBC Pidgin afta pipo react say dem dey sell Nigeria permanent voters card ontop dia online platform.

  ਹੋਰ ਪੜ੍ਹੋ
  next