ਮਨੋਹਰ ਲਾਲ ਖੱਟਰ

 1. ਮਨੋਹਰ ਲਾਲ ਖੱਟਰ ਨੇ ਕਿਹਾ, 'ਉਮੀਦ ਹੈ ਹੱਲ ਨਿਕਲੇਗਾ'

  ਮਨੋਹਰ ਲਾਲ, ਕਿਸਾਨ ਅੰਦੋਲਨ

  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਹੈ।

  ਮਨੋਹਰ ਲਾਲ ਨੇ ਕਿਹਾ, “ਕਿਸਾਨਾਂ ਨੇ ਕਰਨਾਲ ਵਿੱਚ ਬੈਠਕ ਸੱਦੀ ਹੈ ਅਤੇ ਇਹ ਜਾਰੀ ਹੈ। ਹਾਲ ਹੀ ਵਿੱਚ ਬਣੀ 11 ਮੈਂਬਰੀ ਕਮੇਟੀ ਨਾਲ ਗੱਲਬਾਤ ਜਾਰੀ ਹੈ। ਮੈਨੂੰ ਉਮੀਦ ਹੈ ਕਿ ਗੱਲਬਾਤ ਵਿੱਚੋਂ ਕੋਈ ਹੱਲ ਨਿਕਲੇਗਾ।”

  View more on twitter
 2. ਪ੍ਰਸ਼ਾਸਨ ਦੀ ਚੇਤਾਵਨੀ, 'ਕਿਸੇ ਵੀ ਹਾਲਤ 'ਚ ਕਾਨੂੰਨ ਦਾ ਉਲੰਘਣ ਨਾ ਕਰੋ'

  ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਰਨਾਲ ਦੇ ਆਈਜੀਪੀ ਨੇ ਕਿਹਾ, “ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਅਪੀਲ ਕਰਨ ਕਿ ਅਨਾਜ ਮੰਡੀ ਵਿੱਚ ਜੋ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਕਰਨਾਲ ਪਹੁੰਚੇ ਹਨ, ਉਹ ਚਲੇ ਜਾਣ।

  ਅਜਿਹਾ ਲਗਦਾ ਹੈ ਕਿ ਉਹ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਅਸੀਂ ਉਨ੍ਹਾਂ ਨੂੰ ਕਾਨੂੰਨ ਨਾ ਤੋੜਨ ਦੀ ਚੇਤਾਵਨੀ ਦੇ ਰਹੇ ਹਾਂ।”

  ਕਰਨਾਲ, ਕਿਸਾਨ ਅੰਦੋਲਨ
  View more on twitter
 3. ਰਣਦੀਪ ਸਿੰਘ ਸੁਰਜੇਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ 'ਤੇ ਚੁੱਕੇ ਸਵਾਲ

  ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰ ਕਿਹਾ, “ਜਦੋਂ ਵੀ ਤਾਨਾਸ਼ਾਹ ਡਰਦਾ ਹੈ, ਉਹ ਇੰਟਰਨੈਟ ਬੰਦ ਕਰ ਦਿੰਦਾ ਹੈ!"

  ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ, "ਤੁਸੀਂ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਅਤੇ ਜਨਾਦੇਸ਼ ਦੋਵਾਂ ਨੂੰ ਗੁਆ ਦਿੱਤਾ ਹੈ। ਜੇ ਤੁਹਾਡੀ ਪਾਰਟੀ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ ਤਾਂ ਅੰਨਦਾਤਾ ਨਾਲ ਕਿਉਂ ਨਹੀਂ?”

  View more on twitter
 4. ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ

  ਕਰਨਾਲ ਵਿੱਚ ਕਿਸਾਨਾਂ ਵੱਲੋਂ 7 ਸਤੰਬਰ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਨੂੰ ਘੇਰਣ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ

  ਹੋਰ ਪੜ੍ਹੋ
  next
 5. ਕੈਪਟਨ ਅਮਰਿੰਦਰ ਸਿੰਘ

  ਕਰਨਾਲ ਵਿੱਚ ਹੋਏ ਲਾਠੀਚਾਰਜ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਇੱਕ ਦੂਜੇ ਉੱਪਰ ਕਿਸਾਨਾਂ ਦੇ ਮੁੱਦੇ 'ਤੇ ਹਮਲੇ ਕਰ ਰਹੇ ਹਨ।

  ਹੋਰ ਪੜ੍ਹੋ
  next
 6. Video content

  Video caption: ਸਿੰਘੂ-ਟਿਕਰੀ 'ਤੇ ਬੈਠੇ ਸਾਰੇ ਕਿਸਾਨ ਪੰਜਾਬ ਦੇ ਹਨ, ਹਰਿਆਣਾ ਦਾ ਕੋਈ ਨਹੀਂ- ਖੱਟਰ

  "ਦਿੱਲੀ ਬਾਰਡਰਾਂ 'ਤੇ ਧਰਨੇ 'ਤੇ ਬੈਠੇ ਕਿਸਾਨ ਪੰਜਾਬ ਤੋਂ ਹਨ। ਸਿੰਘੂ ਅਤੇ ਟੀਕਰੀ 'ਤੇ ਹਰਿਆਣਾ ਦੇ ਕਿਸਾਨ ਨਹੀਂ ਬੈਠੇ ਹਨ।"

 7. ਸਤ ਸਿੰਘ, ਕਮਲ ਸੈਣੀ, ਪ੍ਰਭੂ ਦਿਆਲ

  ਬੀਬੀਸੀ ਪੰਜਾਬੀ ਲਈ

  ਸਿਰਸਾ

  ਅੰਬਾਲਾ ਵਿਖੇ ਸ਼ੰਭੂ ਟੋਲ ਪਲਾਜ਼ਾ ਨੂੰ ਵੀ ਕਿਸਾਨਾਂ ਨੇ ਜਾਮ ਕਰ ਦਿੱਤਾ ਹੈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੋ ਰਹੀ ਹੈ।

  ਹੋਰ ਪੜ੍ਹੋ
  next
 8. Video content

  Video caption: ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਬਾਰੇ ਸੀਐੱਮ ਮਨੋਹਰ ਲਾਲ ਖੱਟਰ ਨੇ ਕੀ ਕਿਹਾ

  ਭਾਜਪਾ ਦਾ ਵਿਰੋਧ ਕਰਨ ਆਏ ਕਿਸਾਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।

 9. Video content

  Video caption: ਖੱਟਰ ਬੋਲੇ 'ਕਿਸਾਨ ਸ਼ਬਦ ਦੀ ਪਵਿੱਤਰਤਾ ਖ਼ਤਮ ਹੋ ਰਹੀ ਹੈ'

  ਕਿਸਾਨ ਅੰਦੋਲਨ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੜ ਬੋਲੇ ਹਨ

 10. Video content

  Video caption: ਪਿੰਡ ਵਾਲਿਆਂ ਨਾਲ ਪੁਲਿਸ ਦੀ ਝੜਪ, ਵੇਖੋ ਲਾਠੀਚਾਰਜ ਤੇ ਪੱਥਰਬਾਜ਼ੀ ਦੀਆਂ ਤਸਵੀਰਾਂ

  ਹਾਲਾਤ ਤਣਾਅਪੂਰਨ ਹੋਏ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਫਿਰ ਪਿੰਡਵਾਸੀਆਂ ਨੇ ਵੀ ਪੁਲਿਸ ’ਤੇ ਪਥਰਾਅ ਕੀਤਾ