ਲੱਦਾਖ

 1. Video content

  Video caption: LAC ’ਤੇ ਪੁੱਜੇ ਰਾਜਨਾਥ ਸਿੰਘ ਨੇ ਸਿੱਖ ਜਵਾਨਾਂ ਨਾਲ ਕੀਤੀ ਮੁਲਾਕਾਤ

  LAC ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਰਾਜਨਾਥ ਸਿੰਘ ਦੀ ਫੇਰੀ ਦਾ ਇਹ ਤੀਜਾ ਦਿਨ ਸੀ

 2. Video content

  Video caption: ਲੱਦਾਖ਼ ਦੇ ਇਸ ਪਿੰਡ ਦੇ ਚਰਵਾਹੇ ਕਿਉਂ ਆਪਣਾ ਕਿੱਤਾ ਛੱਡਦੇ ਜਾ ਰਹੇ ਹਨ

  ਪਹਿਲੇ ਹਰ ਪਰਿਵਾਰ ਵਿੱਚ ਇੱਕ ਚਰਵਾਹਾ ਹੁੰਦਾ ਸੀ ਪਰ ਹੁਣ ਗਯਾ ਪਿੰਡ ਵਿੱਚ ਸਿਰਫ਼ 14 ਚਰਵਾਹੇ ਹਨ

 3. ਫੌਜ

  ਚੀਨ ਦੀ ਸਰਕਾਰ ਨੇ ਕਿਹਾ ਕਿ ਹਾਲ ਹੀ ਵਿੱਚ ਐੱਲਏਸੀ 'ਤੇ ਹੋਏ ਸੰਘਰਸ਼ ਲਈ ਭਾਰਤ ਜ਼ਿੰਮੇਵਾਰ ਹੈ

  ਹੋਰ ਪੜ੍ਹੋ
  next
 4. ਵੰਦਨਾ

  ਬੀਬੀਸੀ ਪੱਤਰਕਾਰ

  ਭਾਰਤ ਚੀਨ ਵਿਵਾਦ

  ਮਾਹਿਰ ਮੰਨਦੇ ਹਨ ਕਿ ਜਿੰਨੇ ਵੀ ਦੇਸਾਂ ਨਾਲ ਚੀਨ ਦਾ ਸਰਹੱਦੀ ਵਿਵਾਦ ਹੈ, ਉਹ ਉਸ ਨੂੰ ਸੁਲਝਾਉਣ ਲਈ ਫੌਜੀ ਤਾਕਤ ਦੀ ਵਧੇਰੇ ਵਰਤੋਂ ਕਰ ਰਿਹਾ ਹੈ

  ਹੋਰ ਪੜ੍ਹੋ
  next
 5. ਜੁਗਲ ਪੁਰੋਹਿਤ

  ਬੀਬੀਸੀ ਪੱਤਰਕਾਰ

  ਚੀਨੀ ਫੌਜੀ ਹਥਿਆਰਾ ਨਾਲ

  ਭਾਰਤ ਸਰਕਾਰ ਦੇ ਸੂਤਰਾਂ ਦਾ ਦਾਅਵਾ ਹੈ ਕਿ ਸਮਝੌਤਿਆਂ ਦੀ ਉਲੰਘਣਾ ਕਰਕੇ ਚੀਨੀ ਫ਼ੌਜੀ ਭਾਰਤ ਚੌਕੀਆਂ ਵੱਲ ਆ ਰਹੇ ਸਨ

  ਹੋਰ ਪੜ੍ਹੋ
  next
 6. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਜੌਏ ਮਾ

  90ਵਿਆਂ ਦੇ ਦਹਾਕੇ ਵਿੱਚ ਜੈਪ੍ਰਕਾਸ਼ ਨਰਾਇਣ, ਸ਼੍ਰੀਪਦ ਅਮ੍ਰਿਤ ਡਾਂਗੇ, ਜਵਾਹਰ ਲਾਲ ਨਹਿਰੂ ਅਤੇ ਬੀਟੀ ਰਾਣਾਦਿਵੇ ਨੂੰ ਵੀ ਉਸੇ ਕੈਂਪ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ ਸੀ।

  ਹੋਰ ਪੜ੍ਹੋ
  next
 7. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  PUBG

  ਭਾਰਤ ਸਰਕਾਰ ਨੇ ਬੁੱਧਵਾਰ ਨੂੰ ਪਬਜੀ ਸਣੇ ਚੀਨ ਵਿੱਚ ਬਣੀਆਂ 118 ਮੋਬਾਈਲ ਐਪਸ ਨੂੰ ਬੈਨ ਕਰ ਦਿੱਤਾ ਸੀ ਪਰ ਇਹ ਗੇਮਿੰਗ ਬਜ਼ਾਰ ਕਿਵੇਂ ਚੱਲਦਾ ਹੈ।

  ਹੋਰ ਪੜ੍ਹੋ
  next
 8. Video content

  Video caption: PUBG ਬੈਨ ਦੇ ਨਾਲ ਹੋਰ ਚੀਨੀ ਐਪਸ ਬੈਨ ਕਰਨ ਪਿੱਛੇ ਭਾਰਤ ਸਰਕਾਰ ਨੇ ਕੀ ਕਾਰਨ ਦੱਸਿਆ

  ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਪਬਜੀ ਸਣੇ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ 'ਤੇ ਪਾਬੰਦੀ ਲਾਈ ਸੀ।

 9. PUBG

  ਭਾਰਤ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਪਬਜੀ ਸਣੇ 118 ਐਪਸ 'ਤੇ ਪਾਬੰਦੀ ਲਾ ਦਿੱਤੀ ਹੈ।

  ਹੋਰ ਪੜ੍ਹੋ
  next
 10. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਪਾਕਿਸਤਾਨ, ਭਾਰਤ, ਨੇਪਾਲ

  ਨੇਪਾਲ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ ਜਿਸ ਵਿੱਚ ਜੰਮੂ-ਕਸ਼ਮੀਰ, ਜੂਨਾਗੜ੍ਹ ਅਤੇ ਸਰ ਕ੍ਰੀਕ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ

  ਹੋਰ ਪੜ੍ਹੋ
  next