ਸਟੈਚੂ ਆਫ ਯੂਨਿਟੀ

 1. ਲੌਕਡਾਊਨ ਦੌਰਾਨ ਇਸ ਪਿੰਡ ਨੇ ਪਰਤੇ ਮਜ਼ਦੂਰਾਂ ਲਈ ਵੀ ਰੁਜ਼ਗਾਰ ਪੈਦਾ ਕੀਤਾ

  ਗੁਜਰਾਤ ਦੇ ਕੱਛ ਦੇ ਪਿੰਡ ਕੁਨਰੀਆ ਨੇ ਲੌਕਡਾਊਨ ਨਾਲ ਬਣੇ ਹਾਲਾਤ ਨਾਲ ਨਜਿੱਠਣ ਦਾ ਵੱਖਰਾ ਤਰੀਕੇ ਅਪਣਾਇਆ ਹੈ।

  ਕੱਛ ਇੱਕ ਰੇਗਿਸਤਾਨ ਹੈ ਤੇ ਰਿਕਾਰਡ ਅਨੁਸਾਰ ਇੱਥੇ ਪੂਰੇ ਗੁਜਰਾਤ ਦੇ ਮੁਕਾਬਲੇ ਹਰ ਸਾਲ ਕਾਫੀ ਘੱਟ ਮੀਂਹ ਪੈਂਦਾ ਹੈ।

  ਇਸ ਲਈ ਕੁਨਰੀਆ ਪਿੰਡ ਦੀ ਪੰਚਾਇਤ ਨੇ ਪਾਣੀ ਦੀਆਂ ਨਹਿਰਾਂ ਦਾ ਇੱਕ ਸਿਸਟਮ ਤਿਆਰ ਕੀਤਾ ਅਤੇ ਪਸ਼ੂਆਂ ਲਈ ਚਾਰੇ ਦਾ ਬੰਦੋਬਸਤ ਵੀ ਕੀਤਾ।

  Video content

  Video caption: ਲੌਕਡਾਊਨ ਦੌਰਾਨ ਇਸ ਪਿੰਡ ਨੇ ਪਰਤੇ ਮਜ਼ਦੂਰਾਂ ਲਈ ਵੀ ਰੁਜ਼ਗਾਰ ਪੈਦਾ ਕੀਤਾ
 2. ਭੂਮਿਕ ਰਾਏ

  ਬੀਬੀਸੀ ਪੱਤਰਕਾਰ

  ਨਿਤਿਆਨੰਦ

  ਨਿਤਿਆਨੰਦ ਦੇ ਹਜ਼ਾਰਾਂ ਸ਼ਰਧਾਲੂ ਹਨ ਪਰ ਹਰ ਕਿਸੇ ਨੇ ਸਾਡੇ ਨਾਲ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ।

  ਹੋਰ ਪੜ੍ਹੋ
  next