ਹਿਮਾਚਲ ਪ੍ਰਦੇਸ਼

 1. ਹਰੀਸ਼ ਰਾਵਤ

  ਅਦਾਲਤ ਨੇ ਕਿਉਂ ਕਿਹਾ ਕਿ ਪਤਨੀ ਨਾਲ਼ ਧੱਕੇ ਨਾਲ ਕੀਤਾ ਸੈਕਸ ਵੀ ਰੇਪ ਨਹੀਂ' ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. Video content

  Video caption: ਹਿਮਾਚਲ ਦੇ ਕਿੰਨੌਰ ਵਿੱਚ ਹਾਦਸੇ ਵਾਲੀ ਥਾਂ ਕੀ ਕੀ ਹੋ ਰਿਹਾ ਹੈ

  ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਹੋਏ ਲੈਂਡਸਲਾਈਡ ਕਾਰਨ ਹੁਣ ਤੱਕ ਮਲਬੇ ਵਿੱਚੋਂ 14 ਲਾਸਾਂ ਕੱਢੀਆਂ ਗਈਆਂ ਹਨ

 3. Video content

  Video caption: ਹਿਮਾਚਲ ਪ੍ਰਦੇਸ਼ ਦੇ ਕਿਨੌਰ ’ਚ ਵੱਡਾ ਹਾਦਸਾ, ਪਹਾੜ ਡਿੱਗਣ ਨਾਲ ਕਈ ਵਾਹਨ ਮਲਬੇ ਹੇਠਾਂ ਦੱਬੇ

  ਘਟਨਾ ਭਾਵਨਗਰ ਉਪਮੰਡਲ ’ਚ ਨੈਸ਼ਨਲ ਹਾਈਵੇ 5 ’ਤੇ ਨਿਗੋਸਾਰੀ ਅਤੇ ਚੌਰਾ ਦਰਮਿਆਨ ਹੋਈ

 4. Video content

  Video caption: ਬੱਦਲ ਫਟਣਾ ਕੀ ਹੈ ਅਤੇ ਇਹ ਕਿੰਨਾ ਖ਼ਤਰਨਾਕ ਹੁੰਦਾ ਹੈ

  ਕੀ ਇਸ ਤਰ੍ਹਾਂ ਬੱਦਲ ਫਟਣ ਦੀ ਜਾਣਕਾਰੀ ਮੌਸਮ ਵਿਭਾਗ ਪਹਿਲਾਂ ਜਾਰੀ ਕਰਦਾ ਹੈ? ਆਖ਼ਿਰ ਬੱਦਲ ਫਟਣ ਪਿੱਛੇ ਕੀ ਕਾਰਨ ਹੁੰਦੇ ਹਨ?

 5. Video content

  Video caption: ਪਹਾੜਾਂ ਤੋਂ ਡਿੱਗੇ ਪੱਥਰ, ਕਈ ਸੈਲਾਨੀਆਂ ਦੀ ਮੌਤ

  ਹਿਮਾਚਲ ‘ਚ ਪਹਾੜਾਂ ਤੋਂ ਡਿੱਗੇ ਪੱਥਰਾਂ ਨੇ ਲਈ ਕਈਆਂ ਦੀ ਜਾਨ

 6. Video content

  Video caption: ਹਿਾਮਚਲ 'ਚ ਅਚਾਨਕ ਆਏ ਹੜ੍ਹ ਮਗਰੋਂ ਸਾਹਮਣੇ ਆਈਆਂ ਤਸਵੀਰਾਂ ਦੇਖੋ

  ਪਹਾੜੀ ਇਲਾਕਿਆਂ ’ਚ ਇਹ ਤਸਵੀਰਾਂ ਬਾਰਿਸ਼ ਤੇ ਅਚਾਨਕ ਆਏ ਹੜ੍ਹ ਤੋਂ ਬਾਅਦ ਸਾਹਮਣੇ ਆਈਆਂ।

 7. Video content

  Video caption: ਹਿਮਾਚਲ ਦੇ ਧਰਮਾਸ਼ਾਲਾ 'ਚ ਜਦੋਂ ਅੱਖਾਂ ਸਾਹਮਣੇ ਰੁੜ ਗਈਆਂ ਕਾਰਾਂ

  ਧਰਮਸ਼ਾਲਾ ਵਿੱਚ ਭਾਰੀ ਮੀਂਹ ਤੋਂ ਬਾਅਦ ਮਾਂਝੀ ਨਦੀ ਨੇ ਖ਼ਤਰਨਾਕ ਰੂਪ ਧਾਰ ਲਿਆ ਅਤੇ ਅਚਾਨਕ ਹੜ੍ਹ ਆ ਗਿਆ

 8. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਹਰਲੀਨ ਦਿਓਲ

  ਹਰਲੀਨ ਆਪਣੀ ਖੇਡ ਨੂੰ ਲੈ ਕੇ ਇੰਨੀ ਗੰਭੀਰ ਹੈ ਕਿ ਉਸ ਨੇ ਪਰਿਵਾਰ ਦੇ ਕਿਸੇ ਵੀ ਵਿਆਹ ਜਾਂ ਹੋਰ ਫੰਕਸ਼ਨ ਵਿਚ ਹਿੱਸਾ ਨਹੀਂ ਲਿਆ

  ਹੋਰ ਪੜ੍ਹੋ
  next
 9. Video content

  Video caption: 5 ਸਾਲ ਦੇ ਇਸ ਬੱਚੇ ਦੀ ਹਿਮਾਚਲ ਪੁਲਿਸ ਕਿਉਂ ਹੋਈ ਮੁਰੀਦ

  ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੈਲਾਨੀਆਂ ਨੂੰ ਮਾਸਕ ਲਗਾਉਣ ਲਈ ਕਹਿੰਦੇ ਇਸ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ

 10. Video content

  Video caption: ਹਿਮਾਚਲ ਦੇ ਇੱਕ ਇੰਸਟੀਚਿਊਟ ਵੱਲੋਂ ਬਣਾਇਆ ਐਂਟੀ-ਸੀਰਮ, ਕੋਵਿਡ ਦੇ ਇਲਾਜ ਲਈ ਬਣਿਆ ਉਮੀਦ

  ਹਿਮਾਚਲ ਵਿੱਚ ਕਸੌਲੀ ਵਿਖੇ ਨੈਸ਼ਨਲ ਰਿਸਰਚ ਇੰਸਟੀਚਿਊਟ ਨੇ ਇੱਕ ਐਂਟੀ ਸੀਰਮ ਬਣਾਇਆ ਹੈ।