ਮਿਆਂਮਾਰ

 1. Video content

  Video caption: ਮਿਆਂਮਾਰ: ਅਸੀਂ ਫ਼ੌਜੀ ਬਗਾਵਤ ਨੂੰ ਬਰਦਾਸ਼ਤ ਨਹੀਂ ਕਰਾਂਗੇ, ਤਾਨਾਸ਼ਾਹ ਦੇ ਨਰਕ ਤੱਕ ਜਾਣ ਤੱਕ ਲੜਾਂਗੇ

  ਮਿਆਂਮਾਰ ਵਿੱਚ ਤਖ਼ਤਾਪਲਟ ਤੋਂ ਬਾਅਦ ਕਿਹੋ ਜਿਹੇ ਹਾਲਾਤ ਹਨ- ਮਿਆਂਮਾਰ ਅੰਦਰ ਦੀ ਰਿਪੋਰਟ।

 2. ਕੋਰੋਨਾ

  ਭਾਰਤ ਵਿੱਚ ਸਰਗਰਮ ਕੋਰੋਨਾ ਕੇਸਾਂ ਦੀ ਗਿਣਤੀ 11 ਲੱਖ ਤੋਂ ਵੱਧ ਹੋ ਗਈ ਹੈ, ਜਦਕਿ ਇਸ ਲਾਗ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,69,275 ਹੋ ਗਈ ਹੈ।

  ਹੋਰ ਪੜ੍ਹੋ
  next
 3. Video content

  Video caption: ਮਿਆਂਮਾਰ ਵਿੱਚ ਹਿੰਸਾਂ ਦੇ ਸਤਾਏ ਸ਼ਰਨਾਰਥੀ: 'ਫੌਜੀ ਘਰਾਂ ਵਿੱਚ ਵੜ ਕੇ ਰੇਪ ਕਰਦੇ ਨੇ ਫਿਰ ਮਾਰ ਦਿੰਦੇ ਹਨ'

  ਭਾਰਤ ਨਾਲ ਲਗਦਾ ਮਿਆਂਮਾਰ ਇਨ੍ਹਾਂ ਦਿਨੀਂ ਘਰੇਲੂ ਖਾਨਾਜੰਗੀ ਦੀ ਕਗਾਰ ’ਤੇ ਹੈ। ਹਿੰਸਾ ਤੋਂ ਪਰੇਸ਼ਾਨ ਕਈ ਲੋਕ ਭਾਰਤ 'ਚ ਪਨਾਹ ਲੈ ਕੇ ਰਹਿ ਰਹੇ ਹਨ

 4. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ, ਮੋਰੇਹ (ਮਣੀਪੁਰ), ਭਾਰਤ-ਮਿਆਂਮਾਰ ਸਰਹੱਦ ਤੋਂ

  ਮਿਆਂਮਾਰ

  ਮਿਆਂਮਾਰ ਵਿੱਚ ਤਖਤਾਪਲਟ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਮਿਆਂਮਾਰ ਨਾਲ ਲੱਗਦੀ ਭਾਰਤ ਦੀ ਹੱਦ ਨੂੰ ਪਾਰ ਕਰ ਰਹੇ ਹਨ

  ਹੋਰ ਪੜ੍ਹੋ
  next
 5. ਵੀ ਸ਼ੰਕਰ

  ਬੀਬੀਸੀ ਲਈ

  ਵਾਲਾ ਦਾ ਮੁੰਡਨ

  ਸਵਾਲ ਇਹ ਵੀ ਹੈ ਕਿ ਤਿਰੂਮਲਾ ਵਿੱਚ ਕੁਝ ਸੋਸ਼ਲ ਮੀਡੀਆ ਅਕਾਊਂਟ ਅਤੇ ਟੀਵੀ ਚੈਨਲ ਖ਼ਿਲਾਫ਼ ਕੇਸ ਕਿਉਂ ਦਰਜ ਕੀਤਾ ਗਿਆ ਹੈ?

  ਹੋਰ ਪੜ੍ਹੋ
  next
 6. Video content

  Video caption: ਮਿਆਂਮਾਰ: ਕਿਵੇਂ ਫ਼ੌਜ ਔ ਸਾਂ ਸੂ ਚੀ ’ਤੇ ਲਗਾਤਾਰ ਇਲਜ਼ਾਮ ਲਗਾ ਰਹੀ ਹੈ

  ਔ ਸਾਂ ਸੂ ਚੀ 'ਤੇ ਫ਼ੌਜ ਵੱਲੋਂ ਇੱਕ ਤੋਂ ਬਾਅਦ ਇੱਕ ਇਲਜ਼ਾਮ ਲਾਏ ਜਾ ਰਹੇ ਹਨ

 7. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਮਿਆਂਮਾਰ

  ਇਸ ਸਾਲ ਫ਼ਰਵਰੀ ਵਿੱਚ ਸੈਨਿਕ ਤਖ਼ਤਾ ਪਲਟ ਤੋਂ ਬਾਅਦ ਭਾਰਤ ਵੱਲੋਂ ਥੋੜ੍ਹੀ ਬਹੁਤ ਪ੍ਰਤੀਕਿਰਿਆ ਆਈ ਸੀ, ਪਰ ਉਹ ਵੀ ਦੱਬਵੀਂ ਸੁਰ 'ਚ

  ਹੋਰ ਪੜ੍ਹੋ
  next
 8. ਮਿਆਂਮਾਰ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਭਾਰਤ ਨੇ ਮਿਆਂਮਾਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਲਈ ਬੰਦ ਕੀਤੇ ਰਾਹ ਤੇ ਕੋਰੋਨਾ ਦੇ ਕੇਸਾਂ ਵਿੱਚ ਆਇਆ ਉਛਾਲ

  ਹੋਰ ਪੜ੍ਹੋ
  next
 9. ਹੋਲਾ ਮਹੱਲਾ

  ਅਹਿਮ ਖ਼ਬਰਾਂ ਵਿੱਚ ਪੜ੍ਹੋ ਹੋਲਾ-ਮਹੱਲਾ ਮੌਕੇ ਹਜ਼ੂਰ ਸਾਹਿਬ ਵਿੱਚ ਕਉਂ ਝੜਪ ਅਤੇ ਬੰਗਾਲ ਵਿੱਚ ਕਿਸ ਨੂੰ ਹੈ ਕਿਸ ਦਾ ਸਹਾਰਾ

  ਹੋਰ ਪੜ੍ਹੋ
  next
 10. ਮਿਆਂਮਾਰ

  ਐਤਵਾਰ ਨੂੰ ਕਈ ਦੇਸਾਂ ਦੇ ਸੁਰੱਖਿਆ ਮੁਖੀਆਂ ਨੇ ਇੱਕ ਸੰਯੁਕਤ ਬਿਆਨ ਜਾਰੀ ਕਰਕੇ ਮਿਆਂਮਾਰ ਦੀ ਹਿੰਸਕ ਸੈਨਿਕ ਕਾਰਵਾਈ ਦੀ ਨਿੰਦਾ ਕੀਤੀ ਸੀ।

  ਹੋਰ ਪੜ੍ਹੋ
  next