ਪਰਮਾਣੂ ਤਾਕਤ

 1. ਜੇ ਤੁਸੀਂ ਸਾਡੇ ਲਾਈਵ ਪੇਜ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਅਪਡੇਟਸ ਜਾਣ ਲਵੋ

  ਅਫ਼ਗਾਨਿਸਤਾਨ
  • ਸੰਯੁਕਤ ਰਾਸ਼ਟਰ ਦੇ ਇੱਕ ਦਸਤਾਵੇਜ਼ ਮੁਤਾਬਕ ਤਾਲਿਬਾਨ ਨਾਟੋ ਫ਼ੌਜਾਂ ਲਈ ਕੰਮ ਕਰਨ ਵਾਲਿਆਂ ਦੀ ਭਾਲ ਕਰ ਰਹੇ ਹਨ।
  • ਹਾਲ ਹੀ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤਾਲਿਬਾਨ ਨੇ ਹਾਲ ਹੀ ਵਿੱਚ ਅਫ਼ਗਾਨਿਸਤਾਨ ਦੀ ਅਤਿਆਚਾਰਾਂ ਦੀ ਸ਼ਿਕਾਰ ਹਜ਼ਾਰਾ ਬਿਰਾਦਰੀ ਨੂੰ ਨਿਸ਼ਾਨਾ ਬਣਾਇਆ ਤੇ ਕਈ ਮਰਦਾਂ ਨੂੰ ਜਾਨੋਂ ਮਾਰ ਦਿੱਤਾ ਹੈ।
  • ਗ਼ਜਨੀ ਸੂਬੇ ਵਿੱਚ ਹੋਏ ਇਸ ਕਤਲਿਆਮ ਦੇ ਚਸ਼ਮਦੀਦਾਂ ਨੇ ਹੌਲਨਾਕ ਵੇਰਵੇ ਸਾਂਝੇ ਕੀਤੇ ਹਨ।
  • ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਉੱਪਰ ਅਸਤੀਫ਼ੇ ਲਈ ਦਬਾਅ ਤੇਜ਼ ਹੋ ਰਿਹਾ ਹੈ। ਇਲਜ਼ਾਮ ਹਨ ਕਿ ਉਹ ਬ੍ਰਿਟਿਸ਼ ਫ਼ੌਜ ਨਾਲ ਕੰਮ ਕਰ ਚੁੱਕੇ ਅਫ਼ਗਾਨ ਦੁਭਾਸ਼ੀਆਂ ਨੂੰ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਹਨੀਫ਼ ਅਤਮਰ ਨਾਲ ਮਿਲ ਕੇ ਕੱਢਣ ਵਿੱਚ ਅਸਫ਼ਲ ਰਹੇ ਹਨ।
  • ਕਾਬੁਲ ਹਵਾਈ ਅੱਡੇ ਦੇ ਚੁਫ਼ੇਰੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਫ਼ੈਲ ਰਹੀ ਅਫ਼ਰਾ-ਤਫ਼ਰੀ ਦਾ ਸੰਕੇਤ ਹੈ।
  • ਦੂਸਰੇ ਪਾਸੇ ਸੁਰੱਖਿਆ ਖ਼ਦਸ਼ਿਆਂ ਦੇ ਦਰਮਿਆਨ ਫੇਸਬੁੱਕ ਅਤੇ ਲਿੰਕਡਇਨ ਨੇ ਆਪਣੇ ਕੁਝ ਫੀਚਰ ਅਫ਼ਗਾਨਿਸਤਾਨ ਵਿੱਚ ਬੰਦ ਕਰ ਦਿੱਤੇ ਹਨ।
  • ਅਜਿਹੇ ਕਿਆਸ ਹਨ ਕਿ ਅਤੇ ਭੈਅ ਦਾ ਮਹੌਲ ਹੈ ਕਿ ਤਾਲਿਬਾਨ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਦਾ ਖੁਰਾ-ਖੋਜ ਲਗਾਉਣ ਵਿੱਚ ਲੱਗੇ ਹੋਏ ਹਨ।
  • ਅਫ਼ਗਾਨਿਸਤਾਨ ਵਿੱਚ ਲੋਕ ਆਪਣੇ ਪਛਾਣ-ਪੱਤਰ, ਕੁੜੀਆਂ ਆਪਣੀਆਂ ਕਿਤਾਬਾਂ, ਡਿਗਰੀਆਂ ਨਸ਼ਟ ਕਰ ਰਹੀਆਂ ਹਨ।
  • ਸਰਕਾਰੀ ਚੈਨਲ ਲਈ ਕੰਮ ਕਰਨ ਲਈ ਇੱਕ ਮਹਿਲਾ ਪੱਤਰਕਾਰ ਨੂੰ ਪਛਾਣ-ਪੱਤਰ ਦਿਖਾਉਣ ਦੇ ਬਾਵਜੂਦ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਹੁਣ ਨਿਜ਼ਾਮ ਬਦਲ ਗਿਆ ਹੈ।
  • ਤਾਲਿਬਾਨ ਨੇ ਜਰਮਨੀ ਵਿੱਚ ਕੰਮ ਕਰਦੇ ਇੱਕ ਪੱਤਰਕਾਰ ਦੇ ਰਿਸ਼ਤੇਦਾਰਾਂ ਨੂੰ ਵੀ ਨਿਸ਼ਾਨਾ ਬਣਾਇਆ। ਇੱਕ ਦਾ ਕਤਲ ਕਰ ਦਿੱਤਾ ਗਿਆ ਅਤੇ ਇੱਕ ਹੋਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ।
 2. ਰਾਘਵੇਂਦਰ ਰਾਓ

  ਬੀਬੀਸੀ ਪੱਤਰਕਾਰ

  ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ

  ਅਮਰੀਕਾ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨ ਪਰਮਾਣੂ ਮਿਜ਼ਾਈਲਾਂ ਨੂੰ ਸਟੋਰ ਅਤੇ ਲਾਂਚ ਕਰਨ ਦੀ ਆਪਣੀ ਸ਼ਕਤੀ ਵਿੱਚ ਵਾਧਾ ਕਰ ਰਿਹਾ ਹੈ।

  ਹੋਰ ਪੜ੍ਹੋ
  next
 3. Video content

  Video caption: ਉਹ ਭਾਰਤੀ ਵਿਗਿਆਨੀ ਜਿਨ੍ਹਾਂ ਨੇ ਪਰਮਾਣੂ ਹਮਲੇ ਨਾਲ ਜੁੜੀ ਅਹਿਮ ਰਿਸਰਚ ਕੀਤੀ

  ਹਾਲ ਹੀ ਵਿੱਚ ਉਨ੍ਹਾਂ ਦਾ ਅਧਿਐਨ ਲੰਡਨ ਦੇ ਇੱਕ ਨਾਮੀ ਜਰਨਲ ’ਚ ਛਪਿਆ ਹੈ।

 4. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  Nanda Devi

  ਸਥਾਨਕ ਵਾਸੀਆਂ ਦਾ ਇਲਜ਼ਾਮ ਹੈ ਕਿ ਹਾਲ ਹੀ ਵਿੱਚ ਆਏ ਹੜ੍ਹ ਦਾ ਕਾਰਨ ਪਰਮਾਣੂ-ਸੰਚਾਲਿਤ ਜਸੂਸੀ ਉਪਰਕਣ ਸਨ ਜੋ 1965 ਵਿੱਚ ਹਿਮਾਲਿਆ ਵਿੱਚ ਲਾਪਤਾ ਹੋ ਗਏ ਸਨ

  ਹੋਰ ਪੜ੍ਹੋ
  next
 5. ਈਰਾਨ ਵਿਗਿਆਨੀ ਦਾ ਕਤਲ

  ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ ਨੇ ਕਤਲ ਦੀ ਨਿੰਦਾ ਕੀਤੀ ਹੈ।

  ਹੋਰ ਪੜ੍ਹੋ
  next
 6. Video content

  Video caption: ਕਿਮ ਜੋਂਗ ਉਨ: ਉੱਤਰੀ ਕੋਰੀਆ ਦੇ ਸ਼ਾਸਕ ਬਾਰੇ ਇੰਨਾ ਸਸਪੈਂਸ ਕਾਹਦਾ

  ਉੱਤਰੀ ਕੋਰੀਆ ਦੇ ਸ਼ਾਸ਼ਕ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਵਾਰਸ ਬਣਾਇਆ ਗਿਆ

 7. Video content

  Video caption: ਈਰਾਨ-ਅਮਰੀਕਾ ਦੀ ਲੜਾਈ ਵਿੱਚ ਪੁਆੜੇ ਦੀ ਜੜ ਕੀ?

  ਕਿਵੇਂ ਵਿਗੜੇ ਈਰਾਨ ਤੇ US ਦੇ ਰਿਸ਼ਤੇ?

 8. Video content

  Video caption: ਹਾਲੇ ਵੀ ਦੁਨੀਆਂ ਭਰ 'ਚ ਇੰਨੇ ਪਰਮਾਣੂ ਹਥਿਆਰ ਕਿਉਂ ਹਨ?

  ਮੁੱਖ ਤੌਰ ’ਤੇ ਪੰਜ ਦੇਸ ਨੇ ਜਿਨ੍ਹਾਂ ਕੋਲ ਪਰਮਾਣੂ ਹਥਿਆਰ ਹਨ

 9. Video content

  Video caption: ‘ਦੋਵੇਂ ਹੀ ਪਰਮਾਣੂ ਮੁਲਕ ਹਾਂ ਜੇਕਰ ਤਣਾਅ ਅੱਗੇ ਵਧਦਾ ਹੈ ਤਾਂ ਦੁਨੀਆਂ ਨੂੰ ਖ਼ਤਰਾ ਹੈ’

  ਲਾਹੌਰ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਨੂੰ ਕੀਤਾ ਸੰਬੋਧਨ।

 10. Video content

  Video caption: ਜ਼ਹਿਰੀਲੀ ਝੀਲ ’ਤੇ ਸੈਲਫ਼ੀਆਂ ਕਿਉਂ ਲੈਂਦੇ ਹਨ ਇਹ ਲੋਕ

  ਪਰਮਾਣੂ ਪਲਾਂਟ ਦੀ ਡੰਪ- ਸਾਈਟ ਬਣ ਚੁੱਕੀ ਇੱਕ ਜ਼ਹਿਰੀਲੀ ਝੀਲ ’ਤੇ ਸੈਲਫ਼ੀਆਂ ਲੈ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ।