ਸਿੱਖ

 1. Video content

  Video caption: ਰਾਮ ਮੰਦਿਰ ਸਮਾਗਮ ਕਈ ਧਰਮਾਂ ਦੇ ਆਗੂ ਪਹੁੰਚੇ ਅਯੁੱਧਿਆ

  ਅਯੁੱਧਿਆ ਵਿਖੇ ਰਾਮ ਮੰਦਿਰ ਦੇ ਭੂਮੀ ਪੂਜਨ ਸਮਾਗਮ ਲਈ ਵੱਖ-ਵੱਖ ਧਰਮਾਂ ਤੋਂ ਸਾਧੂ-ਸੰਤ ਪਹੁੰਚੇ ਹਨ

 2. ਗਿਆਨੀ ਹਰਪ੍ਰੀਤ ਸਿੰਘ

  ਭਾਰਤ-ਸ਼ਾਸਿਤ ਕਸ਼ਮੀਰ 'ਚ ਮੁੜ ਕਰਫਿਊ ਤੇ ਪੰਜਾਬ ਵਿਚ ਇੱਕ ਕੋਰੋਨਾਵਾਇਰਸ ਪੌਜ਼ਿਟਿਵ ਔਰਤ ਘਰੋਂ ਗਾਇਬ

  ਹੋਰ ਪੜ੍ਹੋ
  next
 3. Video content

  Video caption: ਲਵਪ੍ਰੀਤ ਮੌਤ ਮਾਮਲਾ: ਪਰਿਵਾਰ ਖ਼ੁਦਕੁਸ਼ੀ ਮੰਨਣ ਲਈ ਤਿਆਰ ਨਹੀਂ

  ਲਵਪ੍ਰੀਤ ਸਿੰਘ ਦੀ ਮੋਹਾਲੀ ਦੇ ਗੁਰਦੁਆਰਾ ਵਿੱਚ ਹੋਈ ਰਹੱਸਮਈ ਮੌਤ ਉੱਤੇ ਉਸ ਦੇ ਘਰ ਵਾਲੇ ਸਵਾਲ ਚੁੱਕ ਰਹੇ ਹਨ। ਉਸ ਨੂੰ NIA ਨੇ UAPA ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ।

 4. ਪਾਲ ਸਿੰਘ ਨੌਲੀ

  ਬੀਬੀਸੀ ਪੰਜਾਬੀ ਲਈ

  ਕੋਰੋਨਾਵਾਇਰਸ , ਪੰਜਾਬ

  ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ ਬਾਰੇ ਜਾਣੇ।

  ਹੋਰ ਪੜ੍ਹੋ
  next
 5. ਜਰਮਨੀ, ਗਾਂਧੀ

  ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦੀ ਕੋਰੋਨਾਵਇਰਸ ਨਾਲ ਮੌਤ ਅਤੇ ਨਕਲੀ ਸ਼ਰਾਬ ਮਾਮਲੇ ਵਿੱਚ ਅਧਿਕਾਰੀਆਂ ਦੀ ਹੋਈ ਮੁਅੱਤਲੀ ਸਮੇਤ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਰਵਿੰਦਰ ਸਿੰਘ ਰੌਬਿਨ

  ਬੀਬੀਸੀ ਪੰਜਾਬੀ ਲਈ

  ਸ਼ਹੀਦ ਊਧਮ ਸਿੰਘ

  ਬਰਸੀ 'ਤੇ ਵਿਸ਼ੇਸ਼ : ਅੰਗਰੇਜ਼ ਅਫ਼ਸਰ ਨੂੰ ਗੋਲੀ ਮਾਰਨ ਦੇ ਜੁਰਮ ਵਿੱਚ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

  ਹੋਰ ਪੜ੍ਹੋ
  next
 7. Video content

  Video caption: ਲਾਹੌਰ ਗੁਰਦੁਆਰਾ ਮਸਜਿਦ ਵਿਵਾਦ: ਗਰਾਊਂਡ ਜ਼ੀਰੋ ਤੋਂ ਵਿਸ਼ੇਸ਼ ਰਿਪੋਰਟ

  ਹਾਲੀਆ ਵਿਵਾਦ ਇੱਕ ਵੀਡੀਓ ਤੋਂ ਸ਼ੁਰੂ ਹੋਇਆ ਜਿਸ ਵਿੱਚ ਇੱਕ ਆਦਮੀ ਇੱਥੇ ਮਸਜਿਦ ਦਾ ਦਾਅਵਾ ਪੇਸ਼ ਕਰਦਾ ਹੈ

 8. ਲਾਹੌਰ

  ਪਾਕਿਸਤਾਨ ਵਿੱਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਤੇ ਸੋਸ਼ਲ ਮੀਡੀਆ ਉੱਤੇ ਬਹਿਸ ਭੱਖ ਗਈ ਹੈ

  ਹੋਰ ਪੜ੍ਹੋ
  next
 9. Video content

  Video caption: ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦੇ ਵਿਵਾਦ ਬਾਰੇ ਭਾਰਤ-ਪਾਕਿਸਤਾਨ ਦੀਆਂ ਪ੍ਰਬੰਧਕ ਕਮੇਟੀਆੰ ਕੀ ਕਹਿੰਦੀਆਂ

  ਭਾਈ ਤਾਰੂ ਸਿੰਘ ਦੀ ਸ਼ਹੀਦੀ ਸਥਾਨ ਦਾ ਵਿਵਾਦ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ ਤੇ ਹੁਣ ਮੁੜ ਤੋਂ ਸੁਰਖ਼ੀਆਂ ਵਿੱਚ ਹੈ।

 10. ਸ਼ੁਮਾਇਲਾ ਜਾਫਰੀ

  ਬੀਬੀਸੀ ਪੱਤਰਕਾਰ, ਪਾਕਿਸਤਾਨ ਤੋਂ

  ਲਾਹੌਰ ਗੁਰਦੁਆਰਾ

  ਵੀਡੀਓ 'ਚ ਸਥਾਨਕ ਵਿਅਕਤੀ ਸੋਹੇਲ ਭੱਟ ਪਾਕਿਸਤਾਨ ਦੇ ਸਿੱਖ ਭਾਈਚਾਰੇ ਤੇ ਉਸ ਦੇ ਆਗੂਆਂ ਬਾਰੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।

  ਹੋਰ ਪੜ੍ਹੋ
  next