ਪ੍ਰਗਟਾਵੇ ਦੀ ਆਜ਼ਾਦੀ

 1. ਤਾਲਿਬਾਨ

  ਅਫ਼ਗਾਨਿਸਤਾਨ ਵਿੱਚ ਪੱਤਰਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਉਸ ਸਮੇਂ ਕੁੱਟਿਆ ਗਿਆ ਜਦੋਂ ਉਹ ਵਿਰੋਧ ਪ੍ਰਦਰਸ਼ਨ ਦੀ ਰਿਪੋਰਟਿੰਗ ਕਰ ਰਹੇ ਸਨ।

  ਹੋਰ ਪੜ੍ਹੋ
  next
 2. ਕੋਰੋਨਾਵਾਇਰਸ

  ਕੋਰੋਨਾਵਾਇਰਸ ਤੋਂ ਇਲਾਵਾ ਰੱਖਿਆ ਮੰਤਰੀ ਦੇ ਦਾਅਵੇ 'ਸਾਡੀ ਸਰਕਾਰ ਦੇ ਡਰ ਕਾਰਨ ਕੋਈ ਵੱਡਾ ਦਹਿਸ਼ਤਗਰਦੀ ਹਮਲਾ ਨਹੀਂ ਹੋਇਆ' ਸਮੇਤ ਅਹਿਮ ਖ਼ਬਰਾਂ -ਪ੍ਰੈੱਸ ਰਿਵੀਊ

  ਹੋਰ ਪੜ੍ਹੋ
  next
 3. ਅਫਗਾਨਿਸਤਾਨ 'ਚ ਤਾਲਿਬਾਨ ਤੋਂ ਔਰਤਾਂ ਦਾ ਡਰ ਇਸ ਕੁੜੀ ਦੀ ਕਹਾਣੀ ਤੋਂ ਸਮਝੋ

  Video content

  Video caption: ਅਫ਼ਗਾਨਿਸਤਾਨ ’ਚ ਨਵੀਆਂ ‘ਕੰਧਾਂ’ ਉਸਾਰਦੀ ਕੁੜੀ

  ਅਫ਼ਗਾਨਿਸਤਾਨ ਦੁਨੀਆਂ ਵਿੱਚ ਔਰਤਾਂ ਲਈ ਸਭ ਤੋਂ ਖ਼ਤਰਨਾਕ ਮੁਲਕ ਮੰਨਿਆ ਜਾਂਦਾ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਨਾਲ ਇਹ ਡਰ ਹੋਰ ਵਧਿਆ ਹੈ। ਪਰ ਸ਼ਮਸੀਆ ਹਸਾਨੀ ਅਜਿਹੀਆਂ ਲੱਖਾਂ ਔਰਤਾਂ ਲਈ ਪ੍ਰੇਰਣਾ ਹੋ ਸਕਦੀ ਹੈ।

  ਸ਼ਮਸੀਆ ਅਫ਼ਗਾਨਿਸਤਾਨ ਦੀ ਪਹਿਲੀ ਗ੍ਰੈਫ਼ਿਟੀ ਆਰਟਿਸਟ ਮੰਨੀ ਜਾਂਦੀ ਹੈ। ਸ਼ਮਸੀਆ ਨੇ ਕੁਝ ਕਮਾਲ ਦੀਆਂ ਗ੍ਰੈਫ਼ਿਟੀ ਪੇਂਟਿੰਗਸ ਕੰਧਾਂ ਉੱਤੇ ਬਣਾਈਆਂ ਹਨ।

  ਸ਼ਮਸੀਆ ਦੀ ਕਹਾਣੀ ਰਾਹੀਂ ਸਮਝੋ ਅਫ਼ਗਾਨਿਸਤਾਨ ’ਚ ਔਰਤਾਂ ਦੇ ਹਾਲਾਤ।

  (ਸਕ੍ਰਿਪਟ – ਵਿਕਾਸ ਤ੍ਰਿਵੇਦੀ / ਆਵਾਜ਼ – ਤਨੀਸ਼ਾ ਚੌਹਾਨ / ਵੀਡੀਓ: ਕਾਸ਼ਿਫ਼ ਸਿਦੀਕੀ)

 4. ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ

  ਪ੍ਰੈੱਸ ਦੀ ਆਜ਼ਾਦੀ ਉੱਤੇ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਆਪਣੀ ਰਿਪੋਰਟ 'ਚ ਦੁਨੀਆਂ ਦੇ ਕਈ ਨਾਮੀਂ ਰਾਜਨੇਤਾਵਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ।

  ਹੋਰ ਪੜ੍ਹੋ
  next
 5. ਜੋੜਾ

  ਆਨਲਾਈਨ ਡੇਟਿੰਗ ਇੱਕ ਪ੍ਰਚਲਿੱਤ ਰੁਝਾਨ ਤਾਂ ਬਣ ਗਿਆ ਹੈ ਪਰ ਇਸ ਦੇ ਖ਼ਤਰਿਆਂ ਤੋ ਸਾਵਧਾਨ ਰਹਿਣਾ ਅਤੇ ਤਸੱਲੀ ਕਰ ਲੈਣਾ ਜ਼ਰੂਰੀ ਹੈ।

  ਹੋਰ ਪੜ੍ਹੋ
  next
 6. ਰਵੀਸ਼ੰਕਰ

  ਅਜਿਹੇ ਵਿੱਚ ਚਰਚਾ ਛਿੜੀ ਹੈ ਕਿ ਸਰਕਾਰ ਭਾਰਤ ਵਿੱਚ ਨਿਯਮਾਂ ਨੂੰ ਨਾ ਮੰਨਣ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੈਨ ਕਰ ਸਕਦੀ ਹੈ।

  ਹੋਰ ਪੜ੍ਹੋ
  next
 7. ਮੋਦੀ

  ਦਿੱਲੀ ਪੁਲਿਸ ਦੇ ਇੱਕ ਅਫ਼ਸਰ ਮੁਤਾਬਕ ਮੁਲਜ਼ਮਾਂ ਉੱਪਰ ਲਾਈਆਂ ਧਾਰਾਵਾਂ ਵਿੱਚ ਜਨਤਕ ਜਾਇਦਾਦ ਨੂੰ ਬਦਸ਼ਕਲ ਕਰਨ ਵਰਗੇ ਇਲਜ਼ਾਮ ਸ਼ਾਮਲ ਹਨ।

  ਹੋਰ ਪੜ੍ਹੋ
  next
 8. Bhagat Singh

  ਭਗਤ ਸਿੰਘ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ’ਤੇ ਲਟਕਾਇਆ ਗਿਆ ਸੀ।

  ਹੋਰ ਪੜ੍ਹੋ
  next
 9. Video content

  Video caption: ਆਓ ਭਗਤ ਸਿੰਘ ਦੇ ਘਰ ਚੱਲੀਏ

  ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਦੇ ਲੋਕਾਂ ਨੂੰ ਸੁਣੋ

 10. ਐਲੈਕਸ ਟੇਲਰ

  ਬੀਬੀਸੀ ਮਨੋਰੰਜਨ ਪੱਤਰਕਾਰ

  ਮੇਘਨ ਮਾਰਕਲ ਤੇ ਪ੍ਰਿਸ ਹੈਰੀ

  ਓਪਰਾ ਵਿਨਫ਼ਰੀ ਨੂੰ ਦਿੱਤੇ ਇੰਟਰਵਿਊ ਦੌਰਾਨ ਮੇਘਨ ਅਤੇ ਹੈਰੀ ਵਲੋਂ ਕੀਤੇ ਗਏ ਖ਼ੁਲਾਸਿਆਂ ਨੇ ਬ੍ਰਿਟਿਸ਼ ਰਾਜਸ਼ਾਹੀ ਦੇ ਮੀਡੀਆ ਨਾਲ ਸਬੰਧਾਂ ਬਾਰੇ ਚਰਚਾ ਛੇੜ ਦਿੱਤੀ ਹੈ

  ਹੋਰ ਪੜ੍ਹੋ
  next