ਐਮਾਜ਼ਾਨ (ਕੰਪਨੀ)

 1. ਮਹਾਂਮਾਰੀ ਦੌਰਾਨ ਹਸਪਤਾਲ ਵਿੱਚ ਭਰਤੀ ਮਰੀਜ਼

  ਮੌਨਸੂਨ ਸੈਸ਼ਨ ਦਾ ਦੂਸਰਾ ਦਿਨ, ਮਹਾਂਮਾਰੀ ਸੰਬੰਧੀ ਪੰਜਾਬ ਸਰਕਾਰ ਦੀ ਬੈਠਕ ਅਤੇ ਹੋਰ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 2. ਸਿਰੀਸ਼ਾ ਬਾਂਦਲਾ

  ਵਰਜਿਨ ਗਲੈਕਟਿਕ ਕੰਪਨੀ ਵੱਲੋਂ ਪਹਿਲੀ ਟੈਸਟ ਪੁਲਾੜ ਯਾਤਰਾ ਦਾ ਉਦਘਾਟਨ 11 ਜੁਲਾਈ ਨੂੰ ਕੀਤਾ ਜਾਵੇਗਾ

  ਹੋਰ ਪੜ੍ਹੋ
  next
 3. ਜੈਫ ਬੇਜ਼ੋਸ, ਵਾਰੇਨ ਅਤੇ ਏਲਨ ਮਸਕ

  ਪ੍ਰੋਪਬਲਿਕਾ ਨੇ ਕਿਹਾ ਹੈ ਕਿ ਮੁੱਖ ਧਾਰਾ ਦੇ ਕਾਮਿਆਂ ਨਾਲੋਂ 25 ਅਮੀਰ ਅਮਰੀਕੀ ਘੱਟ ਟੈਕਸ ਭਰਦੇ ਹਨ, ਇਹ ਸਕਲ ਆਮਦਨੀ ਦਾ ਔਸਤਨ 15.8 ਫੀਸਦ ਹੈ

  ਹੋਰ ਪੜ੍ਹੋ
  next
 4. ਐਮਾ ਜੋਨਜ਼

  ਬੀਬੀਸੀ ਪੱਤਰਕਾਰ

  ਪੱਤਰਕਾਰ ਜਮਾਲ ਖ਼ਾਸ਼ੋਜੀ

  ਸਾਲ 2018 ਵਿੱਚ ਇਸਤੰਬੁਲ ਵਿਚਲੇ ਸਾਊਦੀ ਸਫ਼ਾਰਤਖਾਨੇ ਦੇ ਅੰਦਰ ਖ਼ਾਸ਼ੋਜੀ ਦਾ ਕਤਲ ਕਰ ਦਿੱਤਾ ਗਿਆ ਜਦੋਂ ਉਹ ਕੁਝ ਜ਼ਰੂਰੀ ਦਸਤਾਵੇਜ਼ ਉੱਥੋਂ ਹਾਸਲ ਕਰਨ ਗਏ ਸਨ

  ਹੋਰ ਪੜ੍ਹੋ
  next
 5. ਕੈਪਟਨ ਅਮਰਿੰਦਰ ਸਿੰਘ

  ਕਿਸਾਨਾਂ ਨੂੰ ਲੈ ਕੇ ਕੈਪਟਨ ਦਾ ਕੇਂਦਰ ਨੂੰ ਸਵਾਲ ਅਤੇ ਤਾਂਡਵ ਵੈੱਬ ਸੀਰੀਜ਼ ਦੇ ਡਾਇਰੈਕਟਰ ਨੂੰ ਕਿਉਂ ਮੰਗਣੀ ਪਈ ਮਾਫ਼ੀ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 6. Video content

  Video caption: ਜੈੱਫ ਬੇਜ਼ੋਸ: ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਬਾਰੇ ਜਾਣੋ

  2017 ਵਿੱਚ ਬੇਜ਼ੋਸ 100 ਅਰਬ ਡਾਲਰ ਦੇ ਮਾਲਕ ਬਣਨ ਵਾਲੇ ਪਹਿਲੇ ਸ਼ਖ਼ਸ ਬਣੇ।

 7. ਐਮੇਜ਼ਨ ਰੇਨ ਫੋਰੈਸਟ ਦੇ ਸਵਦੇਸ਼ੀ ਰਾਖੇ ਦੀ ਕੋਰੋਨਾ ਕਾਰਨ ਮੌਤ

  ਪਾਲੀਨਹੋ ਪੈਕਨ, ਜੋ ਕਿ ਐਮੇਜ਼ਨ ਰੇਨ ਫੋਰੈਸਟ ਦੇ ਸਵਦੇਸ਼ੀ ਰਾਖੇ ਵਜੋਂ ਜਾਣੇ ਜਾਂਦੇ ਹਨ,ਦੀ ਕੋਰੋਨਾਵਾਇਰਸ ਦੀ ਲਾਗ ਕਾਰਨ ਮੌਤ ਹੋ ਗਈ ਹੈ।

  ਪਾਲਿਨਹੋ ਲਗਭਗ 65 ਸਾਲ ਦੇ ਸਨ ਅਤੇ ਕਾਆਪੋ ਭਾਈਚਾਰੇ ਦੇ ਮੁਖੀ ਸਨ।

  ਉਹ 1980 ਵਿੱਚ ਉਦੋਂ ਕੌਮਾਂਤਰੀ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਨੇ ਬ੍ਰਾਜ਼ੀਲ ਦੇ ਇੱਕ ਹਾਈਡਰੋ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ। ਇਹ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਡੈਮ ਹੈ।

  1998 ਵਿੱਚ ਉਨ੍ਹਾਂ ਨੂੰ ਇੱਕ 18 ਸਾਲਾ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਨੂੰ ਪੀੜਤਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।

  ਹਾਲਾਂਕਿ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਇਹ ਸਾਰੇ ਇਲਜਾਮ ਉਨ੍ਹਾਂ ਨੂੰ ਫਸਾਉਣ ਅਤੇ ਸ਼ਾਂਤ ਕਰਨ ਦੀਆਂ ਸਾਜ਼ਿਸ਼ਾਂ ਹਨ।

  Amazon
  Image caption: ਪਾਲੀਨਹੋ ਪੈਕਨ ਐਮੇਜ਼ਨ ਰੇਨ ਫੋਰੈਸਟ ਦੇ ਸਵਦੇਸ਼ੀ ਰਾਖੇ ਵਜੋਂ ਜਾਣੇ ਜਾਂਦੇ ਸਨ
 8. Video content

  Video caption: ਲੌਕਡਾਊਨ 'ਚ ਪੰਜਾਬ ਦੇ ਨੌਜਵਾਨ ਨੈੱਟਫਲਿਕਸ ਤੇ ਐਮਾਜ਼ਾਨ ਵਰਗੇ ਪਲੈਟ ਫਾਰਮ ਬਾਰੇ ਕੀ ਕਹਿੰਦੇ

  ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਸਿਨੇਮਾ ਘਰਾਂ 'ਤੇ ਤਾਲਾ ਲਗਿਆ ਹੈ।

 9. Video content

  Video caption: ਪੰਜਾਬੀ ਫ਼ਿਲਮਾਂ ’ਚ ਕਾਮੇਡੀ ਲਈ ਮਸ਼ਹੂਰ ਜਗਜੀਤ ਸੰਧੂ ਇੰਝ ਬਣਿਆ ਪਾਤਾਲ ਲੋਕ ਦਾ ਚਾਕੂ

  ਜਗਜੀਤ ਸੰਧੂ: ‘ਪੰਜਾਬੀ ਫ਼ਿਲਮਾਂ ’ਚ ਗਾਇਕਾਂ ਨੂੰ ਹੀਰੋ ਬਣਾਉਣ ਉੱਤੇ ਜ਼ੋਰ ਹੈ, ਇਸ ਨਾਲ ਸਿਨੇਮਾ ਦਾ ਨੁਕਸਾਨ ਹੋਇਆ ਹੈ’

 10. ਐਮਾਜ਼ਾਨ ਨੇ ਨੌਕਰੀ ਦੇ ਮੌਕੇ ਵਧਾਏ

  ਪਿਛਲੇ ਮਹੀਨੇ 1,00,000 ਵਾਧੂ ਸਟਾਫ ਨੂੰ ਨੌਕਰੀ ਦੇਣ ਤੋਂ ਬਾਅਦ, ਆਨਲਾਈਨ ਪ੍ਰਚੂਨ ਕੰਪਨੀ ਐਮਾਜ਼ਨ ਹੁਣ 75,000 ਹੋਰ ਲੋਕਾਂ ਦੀ ਭਰਤੀ ਕਰਨ ਜਾ ਰਿਹਾ ਹੈ।

  ਲੌਕਡਾਊਨ ਦੌਰਾਨ ਘਰਾਂ ਵਿੱਚ ਰਹਿਣ ਕਾਰਨ ਆਨਲਾਈਨ ਆਰਡਰ ਵਿਚ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਐਮਾਜ਼ਨ ਨੂੰ ਹੋਰ ਵਰਕਰਾਂ ਦੀ ਲੋੜ ਹੈ।

  ਐਮਾਜ਼ਾਨ ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਲਈ ਅਰਜੀ ਦੇਣ ਦੀ ਤਾਕੀਦ ਕਰ ਰਿਹਾ ਹੈ ਜੋ ਆਪਣੀਆਂ ਹੋਰ ਡਿਵੀਜ਼ਨਾਂ ਵਿੱਚ ਨੌਕਰੀਆਂ ਗਵਾ ਚੁੱਕੇ ਹਨ।

  amazon
  Image caption: ਐਮਾਜ਼ਨ 75,000 ਹੋਰ ਲੋਕਾਂ ਦੀ ਭਰਤੀ ਕਰੇਗਾ