ਪੰਜਾਬ ਕਿੰਗਜ਼

 1. ਅਰਸ਼ਦੀਪ

  IPL 2021 ਦੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਸ ਦੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾਉਣ ਵਿੱਚ ਅਰਸ਼ਦੀਪ ਨੇ ਅਹਿਮ ਭੂਮਿਕਾ ਨਿਭਾਈ ਹੈ।

  ਹੋਰ ਪੜ੍ਹੋ
  next
 2. ਜਦੋਂ ਇੱਕ ਧੀ ਨੇ ਆਪਣੇ ਕਾਤਲ ਨੂੰ ਗਲੇ ਲਗਾਇਆ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਜਦੋਂ ਧੀ ਨੇ ਆਪਣੇ ਪਿਤਾ ਨੂੰ ਕਾਤਲ ਨੂੰ ਮੁਆਫ਼ ਕੀਤਾ ਅਤੇ ਭਾਰਤ ਵਿੱਚ ਕਮਜ਼ੋਰ ਹੁੰਦਾ ਲੋਕਤੰਤਰ

  ਹੋਰ ਪੜ੍ਹੋ
  next
 3. IPL

  ਮਹਿਜ਼ ਤਿੰਨ ਦਿਨਾਂ ਪਹਿਲਾਂ ਆਪਣੇ ਪਿਤਾ ਨੂੰ ਗਵਾਉਣ ਵਾਲੇ ਮਨਦੀਪ ਸਿੰਘ ਨੇ ਸਭ ਨੂੰ ਭਾਵੁਕ ਕਰ ਦਿੱਤਾ

  ਹੋਰ ਪੜ੍ਹੋ
  next
 4. ਆਦੇਸ਼ ਕੁਮਾਰ ਗੁਪਤ

  ਬੀਬੀਸੀ ਲਈ

  harbhajan singh

  ਇੰਡੀਅਨ ਪ੍ਰੀਮੀਅਰ ਲੀਗ ਯਾਨਿ ਕ੍ਰਿਕਟ ਅਤੇ ਗਲੈਮਰ ਦਾ ਸੁਮੇਲ, ਕ੍ਰਿਕਟ ਦੇ ਰੋਮਾਂਚ ਦੇ ਨਾਲ-ਨਾਲ ਕੇਵਲ ਗਲੈਮਰ ਨਹੀਂ ਜੁੜਦਾ, ਨਾਲ ਹੀ ਤੁਰਦੇ ਨੇ ਵਿਵਾਦ ਵੀ.

  ਹੋਰ ਪੜ੍ਹੋ
  next
 5. ਪੰਜਾਬ 'ਚ ਫਰੰਟਲਾਈਨ ਪੁਲਿਸ ਮੁਲਾਜ਼ਮਾਂ ਤੇ ਸੈਨੀਟੇਸ਼ਨ ਵਰਕਰਾਂ ਨੂੰ ਮਿਲੇਗਾ 50 ਲੱਖ ਦਾ ਬੀਮਾ

  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੰਟਲਾਈਨ ਵਰਕਰਾਂ ਲਈ 50 ਲੱਖ ਦੇ ਇੰਸ਼ੋਰੈਂਸ ਦਾ ਐਲਾਨ ਕੀਤਾ ਹੈ।

  ਇਸ ਵਿੱਚ ਪੁਲਿਸ ਅਧਿਕਾਰੀਆਂ ਅਤੇ ਸੈਨੀਟੇਸ਼ਨ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

  ਪੰਜਾਬ ਵਿੱਚ ਅੱਜ 8 ਮਾਮਲੇ ਕੋਰੋਨਾਵਾਇਰਸ ਪੌਜ਼ੀਟਿਵ ਆਏ ਹਨ। ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 65 ਹੋ ਗਈ ਹੈ।

  ਇੰਨ੍ਹਾਂ ਵਿੱਚੋਂ 4 ਮਾਮਲੇ ਮਰਹੂਮ ਰਾਗੀ ਨਿਰਮਲ ਸਿੰਘ ਦੇ ਸੰਪਰਕ ਵਿੱਚ ਆਏ ਸਨ। ਇੱਕ ਮਾਮਲਾ ਜਲੰਧਰ ਦਾ ਹੈ ਅਤੇ ਤਿੰਨ ਅੰਮ੍ਰਿਤਸਰ ਦੇ ਹਨ।

  ਕੋਰੋਨਾਵਾਇਰਸ
  Image caption: ਸੰਕੇਤਕ ਤਸਵੀਰ
 6. ਅੰਮ੍ਰਿਤਸਰ

  ਵਫ਼ਦ ਨੇ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ 'ਤੇ ਜੁੰਮੇ ਦੀ ਨਮਾਜ਼ ਵੀ ਪੜ੍ਹੀ ਅਤੇ ਅਮਰੀਕਾ ਵਿੱਚ ਟਰੰਪ ਖਿਲਾਫ਼ ਗਵਾਹੀ ਦੇਣ ਵਾਲਿਆਂ ਦੀ ਛੁੱਟੀ ਸਣੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next