ਦਿੱਲੀ ਵਿਧਾਨ ਸਭਾ ਚੋਣਾਂ 2020

 1. ਦਿਵਿਆ ਆਰੀਆ

  ਬੀਬੀਸੀ ਪੱਤਰਕਾਰ

  ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ ਵਿਚ ਦੰਗਿਆਂ ਦੇ ਪੂਰੀ ਮਿਆਦ ਯਾਨੀ ਅਰਥਾਤ 24 ਤੋਂ 26 ਫਰਵਰੀ ਦੇ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਹੈ ਯਾਨੀ ਮੁਸਲਮਾਨਾਂ 'ਤੇ ਹਮਲੇ ਪੂਰੇ ਦੰਗਿਆਂ ਦੌਰਾਨ ਹੋਏ ਸਨ

  ਦਿੱਲੀ ਦੰਗਿਆਂ ਵਿਚ 53 ਲੋਕ ਮਾਰੇ ਗਏ, ਸੈਂਕੜੇ ਜ਼ਖਮੀ ਹੋਏ ਅਤੇ ਮਕਾਨਾਂ, ਦੁਕਾਨਾਂ ਤੇ ਧਾਰਮਿਕ ਸਥਾਨਾਂ ਨੂੰ ਲੁੱਟਿਆ ਗਿਆ ਅਤੇ ਅੱਗ ਲਾ ਦਿੱਤੀ ਗਈ ਸੀ।

  ਹੋਰ ਪੜ੍ਹੋ
  next
 2. ਪਰਗਟ ਸਿੰਘ

  ਮੁੱਖ ਮੰਤਰੀ ਅਤੇ ਹਾਈਕਮਾਨ ਨੂੰ ਸਖ਼ਤ ਸ਼ਬਦਾਂ ਵਾਲੀ ਚਿੱਠੀ ਲਿਖਣ ਵਾਲੇ ਪਰਗਟ ਸਿੰਘ ਪਹਿਲੇ ਵਿਧਾਇਕ ਹਨ

  ਹੋਰ ਪੜ੍ਹੋ
  next
 3. ਅਰਵਿੰਦ

  ਪੰਜਾਬ ਸਣੇ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚੇ

  ਹੋਰ ਪੜ੍ਹੋ
  next
 4. ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਦਿੱਲੀ ਦੇ 'ਦਿੱਲ' ਤੱਕ ਕੇਜਰੀਵਾਲ ਦਾ ਸਫ਼ਰ

  ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਤੀਜੀ ਵਾਰ ਸਹੁੰ ਰਹੇ ਹਨ।

  ਹੋਰ ਪੜ੍ਹੋ
  next
 5. Video content

  Video caption: 'ਹਮ ਹੋਂਗੇ ਕਾਮਯਾਬ...' : ਕੇਜਰੀਵਾਲ

  ਦਿੱਲੀ ਦੇ ਰਾਮ ਲੀਲ਼ਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

 6. ਕੇਜਰੀਵਾਲ

  ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ,ਪਾਰਟੀ ਦੇ ਵਿਧਾਇਕ ਅਤੇ ਵੱਡੀ ਗਿਣਤੀ ਵਿਚ ਵਰਕਰ ਵੀ ਇਸ ਸਮਾਗਮ ਵਿਚ ਸ਼ਾਮਲ ਹੋਣਗੇ।

  ਹੋਰ ਪੜ੍ਹੋ
  next
 7. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਦਿੱਲੀ ਚੋਣਾਂ: ਕੀ ਚੋਣ ਨਤੀਜੇ ਨਰਿੰਦਰ ਮੋਦੀ ਦੇ ਵਿਰੋਧ ਨੂੰ ਦਰਸਾਉਂਦੇ ਹਨ?

  ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕ ਰਹੇ ਹਨ।

  ਹੋਰ ਪੜ੍ਹੋ
  next
 8. ਪ੍ਰਦੀਪ ਸਿੰਘ

  ਸੀਨੀਅਰ ਪੱਤਰਕਾਰ, ਬੀਬੀਸੀ ਲਈ

  ਅਮਿਤ ਸ਼ਾਹ

  ਦਿੱਲੀ ਵਿਧਾਨ ਸਭਾ ਦੇ ਪ੍ਰਚਾਰ ਦੀ ਕਮਾਂਡ ਅਮਿਤ ਸ਼ਾਹ ਨੇ ਆਪ ਕੀਤੀ ਤੇ ਇਸ ਲੜਾਈ ਨੂੰ ਕੇਜਰੀਵਾਲ ਬਨਾਮ ਸ਼ਾਹ ਬਣਾ ਦਿੱਤਾ।

  ਹੋਰ ਪੜ੍ਹੋ
  next
 9. ਵੋਟਰ ਕਾਰਡ ਦਿਖਾਉਂਦੀਆਂ ਬੀਬੀਆਂ

  70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਠ ਫਰਵਰੀ ਨੂੰ ਪੈਣ ਜਾ ਰਹੀਆਂ ਹਨ।

  ਹੋਰ ਪੜ੍ਹੋ
  next
 10. ਅਰਵਿੰਦ ਕੇਜਰੀਵਾਲ

  ਪੰਜਾਬ ਦੇ ਸਿਆਸੀ ਸਮੀਕਰਨਾਂ ਤੇ ਸੰਭਾਵੀਂ ਪਾਲਾਬੰਦੀਆਂ ਬਾਰੇ ਕੀ ਹੈ ਸਿਆਸੀ ਮਾਹਰਾਂ ਦੀ ਰਾਇ

  ਹੋਰ ਪੜ੍ਹੋ
  next