ਇਸਲਾਮ

 1. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਸੰਕੇਤਕ ਤਸਵੀਰ

  ਪਿਊ ਰਿਸਰਚ ਮੁਤਾਬਕ ਜਨਸੰਖਿਆ ਦਰ 'ਚ ਖ਼ਾਸ ਤੌਰ 'ਤੇ ਘੱਟ ਗਿਣਤੀ ਭਾਈਚਾਰੇ ਵਿੱਚ ਆਈ ਹੈ, ਜੋ ਪਿਛਲੇ ਕੁਝ ਦਹਾਕਿਆਂ ਤੱਕ ਹਿੰਦੂਆਂ ਤੋਂ ਕਿਤੇ ਜ਼ਿਆਦਾ ਹੋਇਆ ਕਰਦੀ ਸੀ।

  ਹੋਰ ਪੜ੍ਹੋ
  next
 2. ਖੁਦਈ ਨੂਰ ਨਸਰ

  ਬੀਬੀਸੀ, ਇਸਲਾਮਾਬਾਦ

  ਖਾਨ

  ਅਫ਼ਗਾਨਿਸਤਾਨ ਤੋਂ ਭੱਜਣ ਵਾਲੇ ਗਾਇਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਕੋਲ ਭੱਜਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ

  ਹੋਰ ਪੜ੍ਹੋ
  next
 3. Video content

  Video caption: ਤਾਲਿਬਾਨ ਲਈ ਪੰਜਸ਼ੀਰ ਮੁੱਛ ਦਾ ਸਵਾਲ ਕਿਉਂ ਬਣਿਆ ਹੋਇਆ ਹੈ

  ਤਾਲਿਬਾਨ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਹ ਤਸਵੀਰਾਂ ਬੀਬੀਸੀ ਨੇ ਹਾਸਲ ਕੀਤੀਆਂ ਹਨ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਤਾਲਿਬਾਨ ਲੜਾਕੇ ਪੰਜਸ਼ੀਰ ਘਾਟੀ ’ਚ ਦਾਖ਼ਲ ਹੋ ਰਹੇ ਹਨ

 4. ਅਫ਼ਗਾਨਿਸਤਾਨ

  ਇਸ ਨੀਤੀ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਪਹਿਲਾਂ ਪ੍ਰਚੱਲਿਤ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਅਹਿਮ ਬਦਲਾਅ ਕੀਤੇ ਗਏ ਹਨ।

  ਹੋਰ ਪੜ੍ਹੋ
  next
 5. ਸਿਕੰਦਰ ਕਿਰਮਾਨੀ

  ਬੀਬੀਸੀ ਪੱਤਰਕਾਰ, ਕਾਬੁਲ

  ਅਫ਼ਗਾਨਿਸਤਾਨ

  ਤਾਲਿਬਾਨ ਨੂੰ ਜੋ ਅਫ਼ਗਾਨਿਸਤਾਨ ਹੁਣ ਮਿਲਿਆ ਹੈ ਉਹ ਵੀਹ ਸਾਲ ਪੁਰਾਣੇ ਅਫ਼ਗਾਨਿਸਤਾਨ ਤੋਂ ਕਿਵੇਂ ਵੱਖ ਹੈ।

  ਹੋਰ ਪੜ੍ਹੋ
  next
 6. ਲੂਸੇ ਡੂਸੈਟ

  ਬੀਬੀਸੀ ਪੱਤਰਕਾਰ

  ਕਾਬੁਲ ਵਿੱਚ ਮੁਜ਼ਾਹਰੇ

  ਸੱਤਾ ਵਿੱਚ ਆਉਣ ਤੋਂ ਬਾਅਦ ਰਾਜਧਾਨੀ ਵਿੱਚ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਬੁਲਾਰੇ ਜੁਬੀਉੱਲਾਹ ਮੁਜਾਹਿਦ ਨੇ ਕਿਹਾ, "ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ

  ਹੋਰ ਪੜ੍ਹੋ
  next
 7. ਮੁੱਲਾਹ ਮੁੰਹਮਦ ਹਸਨ ਅਖੁੰਦ

  ਸਰਕਾਰ ਦੀ ਅਗਵਾਈ ਮੁੱਲਾਹ ਮੁਹੰਮਦ ਹਸਨ ਅਖੁੰਦ ਕਰਨਗੇ, ਜੋ ਇਸ ਅੰਦੋਲਨ ਦੇ ਸੰਸਥਾਪਕ ਹਨ ਅਤੇ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਵਿੱਚ ਸ਼ਾਮਿਲ ਹਨ

  ਹੋਰ ਪੜ੍ਹੋ
  next
 8. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਰਣਜੀਤ ਸਿੰਘ

  20 ਵਿਆਹ ਕਰਵਾਉਣ ਵਾਲੇ ਤੇ ਸਭ ਨੂੰ ਇੱਕ ਅੱਖ ਨਾਲ ਦੇਖਣ ਵਾਲੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ।

  ਹੋਰ ਪੜ੍ਹੋ
  next
 9. ਰਾਕੇਸ਼ ਟਿਕੈਤ ਦੇ ਕਿਸਾਨ ਮਹਾਪੰਚਾਇਤ ਦੇ ਮੰਚ ਤੋਂ ਲਗਾਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਦਾ ਪੂਰਾ ਮਾਮਲਾ

  ਉੱਤਰ ਪ੍ਰਦੇਸ਼ 'ਚ ਮੁਜ਼ੱਫ਼ਰਨਗਰ ਦੇ ਸਰਕਾਰੀ ਇੰਟਰ ਕਾਲਜ ਦੇ ਮੈਦਾਨ 'ਚ ਪੰਜ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਹੋਈ ਮਹਾਪੰਚਾਇਤ 'ਚ ਕਿਸਾਨਾਂ ਦੀ ਭੀੜ ਤੋਂ ਇਲਾਵਾ ਜਿਸ ਇੱਕ ਗੱਲ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਭਾਸ਼ਣ ਵਿੱਚ ਉਨ੍ਹਾਂ ਵੱਲੋਂ ਲਗਾਏ ਗਏ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਹਨ।

  ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਸਮੇਂ ਵੀ ਅਜਿਹੇ ਨਾਅਰੇ ਲਗਾਏ ਜਾਂਦੇ ਸੀ ਅਤੇ ਇਹ ਹੁਣ ਵੀ ਲਗਾਏ ਜਾਣਗੇ।

  ਰਾਕੇਸ਼ ਟਿਕੈਤ ਨੇ ਮੰਚ ਤੋਂ ਕਿਹਾ, ''ਅੱਲ੍ਹਾ ਹੂ ਅਕਬਰ'' ਅਤੇ ਹੇਠਿਓਂ ਆਵਾਜ਼ ਆਈ - ''ਹਰ ਹਰ ਮਹਾਦੇਵ''। ਇਹ ਸਿਲਸਿਲਾ ਵਾਰ-ਵਾਰ ਦੋਹਰਾਇਆ ਗਿਆ।

  ਇਸ ਨਾਅਰੇ ਨੂੰ ਲੈ ਕੇ ਰਾਕੇਸ਼ ਟਿਕੈਤ ਦੀ ਆਲੋਚਨਾ ਕਰਨ ਵਾਲੇ ਸਿਰਫ਼ ਇਸੇ ਕਲਿਪ ਨੂੰ ਚਲਾ ਰਹੇ ਹਨ, ਜਦਕਿ ਉਨ੍ਹਾਂ ਦੇ ਸਮਰਥਕ ਅਜਿਹੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਭਾਸ਼ਣ ਦਾ ਪੂਰਾ ਵੀਡੀਓ ਦੇਖਣ ਦੀ ਸਲਾਹ ਦੇ ਰਹੇ ਹਨ।

  ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ’ਤੇ ਕਲਿੱਕ ਕਰੋ

  ਰਾਕੇਸ਼ ਟਿਕੈਤ
 10. ਗੌਰਡਨ ਕੋਰੇਰਾ ਅਤੇ ਸਟੀਵ ਸਵਾਨ

  ਬੀਬੀਸੀ ਨਿਊਜ਼

  ਖ਼ਾਲਿਦ ਸ਼ੇਖ ਮੁਹੰਮਦ

  20 ਸਾਲ ਪਹਿਲਾਂ ਅਮਰੀਕਾ ਵਿੱਚ ਹੋਏ 9/11 ਦੇ ਹਮਲਿਆਂ ਦੀ ਸਾਜ਼ਿਸ਼ ਦਾ ਇੱਕ ਮਾਸਟਰਮਾਈਂਡ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਆਪਣੇ ਟ੍ਰਾਇਲ ਦੀ ਉਡੀਕ ਕਰ ਰਿਹਾ ਹੈ। ਪਰ ਕੀ ਉਸ ਮਾਸਟਰਮਾਈਂਡ ਨੂੰ ਕਈ ਸਾਲ ਪਹਿਲਾਂ ਰੋਕਿਆ ਜਾ ਸਕਦਾ ਸੀ?

  ਹੋਰ ਪੜ੍ਹੋ
  next