ਪੰਜਾਬ

 1. ਕੰਗਨਾ ਰਣੌਤ

  ਕਿਸਾਨਾਂ ਵੱਲੋਂ ਘੇਰਨ ਤੋਂ ਬਾਅਦ ਕੰਗਨਾ ਰਣੌਤ ਉੱਥੇ ਮੌਜੂਦ ਕੁਝ ਕਿਸਾਨ ਬੀਬੀਆਂ ਨਾਲ ਗੱਲਬਾਤ ਕਰਦੀ ਵੀ ਨਜ਼ਰ ਆਈ।

  ਹੋਰ ਪੜ੍ਹੋ
  next
 2. ਮੁਹੰਮਦ ਜ਼ੁਬੈਰ ਖਾਨ

  ਬੀਬੀਸੀ ਪੱਤਰਕਾਰ

  ਬੋਤਾਲੀਆ

  ਭਾਰਤ ਦੀ ਵੰਡ ਸਮੇਂ ਮੌਜੂਦਾ ਪਾਕਿਸਤਾਨ ਅਤੇ ਭਾਰਤ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਜਿੱਥੇ ਕਿਤੇ ਵੀ ਘੱਟ ਗਿਣਤੀ ਵਿੱਚ ਸਨ, ਉਨ੍ਹਾਂ ਨੂੰ ਉੱਥੇ ਬਹੁਗਿਣਤੀ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ।

  ਹੋਰ ਪੜ੍ਹੋ
  next
 3. Video content

  Video caption: ਜਦੋਂ ਕਿਸਾਨਾਂ ਵਿੱਚ ਘਿਰੀ ਕੰਗਨਾ ਰਣੌਤ ਬੋਲੀ 'ਪੰਜਾਬ ਜ਼ਿੰਦਾਬਾਦ'

  ਅਦਾਕਾਰਾ ਕੰਗਨਾ ਰਣੌਤ ਨੂੰ ਰੋਪੜ ਦੇ ਬੁੰਗਾ ਸਾਹਿਬ ਕੋਲ ਕਿਸਾਨਾਂ ਨੇ ਰੋਕਿਆ

 4. Video content

  Video caption: ਪ੍ਰਸਿੱਧ ਹਸਤੀਆਂ ਦੇ ਸਿਆਸਤ ’ਚ ਆਉਣ ਬਾਰੀ ਕੀ ਸੋਚਦੇ ਨੇ ਪੰਜਾਬ ਦੇ ਇਹ ਲੋਕ

  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ।

 5. Video content

  Video caption: ਸੁਖਜਿੰਦਰ ਰੰਧਾਵਾ ਬੇਅਦਬੀ ਦੇ ਮੁੱਦੇ ਤੇ ਲੌਲੀਪੌਪ ਵਾਲੀ ਟਿੱਪਣੀ ’ਤੇ ਕੀ ਕਹਿੰਦੇ ਹਨ

  ਸਿਆਸਤ ਤੋਂ ਇਲਾਵਾ ਘਰ ’ਚ ਕਿਵੇਂ ਵਿਚਰਦੇ ਹਨ ਸੁਖਜਿੰਦਰ ਰੰਧਾਵਾ, ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪੈਸੇ ਆਪਣੇ ਪਤਨੀ ਕੋਲੋਂ ਮੰਗਦਾ ਹਾਂ

 6. ਸਿੱਧੂ ਮੂਸੇਵਾਲਾ

  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ।

  ਹੋਰ ਪੜ੍ਹੋ
  next
 7. Video content

  Video caption: ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬੀਆਂ ਦੀ ਪਸੰਗ˸ ਰਾਜਾ ਵੜਿੰਗ

  ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

 8. ਕੰਵਰ ਸੰਧੂ

  ਕੰਵਰ ਸਿੰਧੂ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਤੇ ਨਵਬੰਰ 2018 ਤੋਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੋਇਆ ਹੈ।

  ਹੋਰ ਪੜ੍ਹੋ
  next
 9. Video content

  Video caption: ਸਿਰਸਾ ਭਾਜਪਾ ’ਚ ਸ਼ਾਮਿਲ: ‘ਜਾਂ ਭਾਜਪਾ ’ਚ ਆਓ ਜਾਂ ਜੇਲ੍ਹ ਜਾਓ’

  ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ’ਚ ਸ਼ਾਮਿਲ ਹੋਣ ਮਗਰੋਂ ਬਾਰੇ ਸਿਆਸੀ ਤੇ ਧਾਰਮਿਕ ਗਲਿਆਰੇ ’ਚ ਛਿੜੀ ਚਰਚਾ

 10. Video content

  Video caption: ਆਈਪੀਐੱਲ 'ਚ ਅਰਸ਼ਪ੍ਰੀਤ : ਸਾਇਕਲ ਚਲਾ ਕੇ ਕ੍ਰਿਕਟ ਖੇਡਣ ਵਾਲਾ ਖਿਡਾਰੀ 10 ਕਰੋੜ 'ਚ ਵਿਕਿਆ

  ਆਈਪੀਐੱਲ ਟੀਮ ਪੰਜਾਬ ਕਿੰਗਜ਼ ਲਈ ਚੁਣੇ ਗਏ ਖਰੜ ਦੇ ਅਰਸ਼ਦੀਪ ਨੂੰ ਟੀਮ ਨੇ 4 ਕਰੋੜ ’ਚ ਖਰੀਦਿਆ ਹੈ।