ਰੋਸ਼

 1. Video content

  Video caption: ਕਿਸਾਨ ਅੰਦਲੋਨ ਲਈ ਹੁਣ ਅਗਲੀ ਰਣਨੀਤੀ ਕੀ

  ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਨੌਂ ਵਾਰ ਗੱਲਬਾਤ ਬੇਨਤੀਜਾ ਰਹੀ ਹੈ।

 2. ਖੁਸ਼ਹਾਲ ਲਾਲੀ

  ਬੀਬੀਸੀ ਪੱਤਰਕਾਰ

  ਦੀਪ ਸਿੱਧੂ/ਬਲਦੇਵ ਸਿਰਸਾ

  ਕਿਸਾਨ ਅੰਦੋਲਨ ਨਾਲ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਜੁੜੇ ਕਿਸਾਨ ਆਗੂਆਂ ਸਣੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਮਿਲੇ ਹਨ ਨੋਟਿਸ।

  ਹੋਰ ਪੜ੍ਹੋ
  next
 3. Video content

  Video caption: ਭਾਜਪਾ ਆਗੂ ਤੀਕਸ਼ਣ ਸੂਦ ਕਿਉਂ ਪਹੁੰਚੇ ਹਾਈ ਕੋਰਟ ਤੇ ਕਿਸਾਨ ਅੰਦੋਲਨ ਬਾਰੇ ਬਿਆਨਾਂ ਉੱਤੇ ਕੀ ਸਫ਼ਾਈ ਦਿੱਤੀ

  ਭਾਜਪਾ ਆਗੂ ਤੀਕਸ਼ਣ ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਪਰ ਹਾਈ ਕੋਰਟ ਜਾਣ ਦਾ ਕਾਰਨ ਦੱਸਿਆ।

 4. ਕਾਂਗਰਸ ਆਗੂ

  ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਕੇਂਦਰ ਸਰਕਾਰ ਦੀ ਨੌਵੇਂ ਗੇੜ ਦੀ ਮੀਟਿੰਗ ਬੇਨਤੀਜਾ ਰਹੀ ਅਤੇ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ।

  ਹੋਰ ਪੜ੍ਹੋ
  next
 5. Video content

  Video caption: ਕਮੇਟੀ 'ਚੋ ਨਾਂ ਵਾਪਸ ਲੈਣ ਵਾਲੇ ਭੁਪਿੰਦਰ ਸਿੰਘ ਮਾਨ ਨੇ ਕਿਹਾ 'ਕਿਸਾਨਾਂ ਦਾ ਗਿਲਾ ਜਾਇਜ਼'

  ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਬਣਾਈ ਕਮੇਟੀ ’ਚੋਂ ਨਾਂ ਵਾਪਸ ਲੈਣ ਵਾਲੇ ਭੁਪਿੰਦਰ ਸਿੰਘ ਮਾਨ ਨਾਲ ਗੱਲਬਾਤ

 6. Video content

  Video caption: ਜਲੰਧਰ ਵਿਚ ਨਿਕਲਿਆ ਕਈ ਕਿਲੋਮੀਟਰ ਲੰਬਾ ਟਰੈਕਟਰ ਮਾਰਚ

  ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 26 ਜਨਵਰੀ ਨੂੰ ਦਿੱਲੀ ਪਹੁੰਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਕੱਢਿਆ ਗਿਆ

 7. ਪੰਜਾਬ ਸਰਕਾਰ

  ਖੇਤੀ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦੀ ਇਸ ਕਮੇਟੀ ਨੇ ਵੱਖ-ਵੱਖ ਪੱਖਾਂ ਨੂੰ ਸੁਣਨਾ ਸੀ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਾ ਸੀ

  ਹੋਰ ਪੜ੍ਹੋ
  next
 8. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਕਿਸਾਨ ਅੰਦੋਲਨ

  ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਤਿੰਨਾਂ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਮੰਨਣ ਲਈ ਤਿਆਰ ਨਹੀਂ ਹਨ।

  ਹੋਰ ਪੜ੍ਹੋ
  next
 9. Video content

  Video caption: ਕੰਗਨਾ ਰਨੌਤ ਨੂੰ ਚੁਣੌਤੀ ਦੇਣ ਵਾਲੀ ਬੇਬੇ ਲੋਹੜੀ ਮੌਕੇ ਚਿੰਤਤ, ਫਿਰ ਦਿੱਲੀ ਜਾਣ ਦਾ ਦਾਅਵਾ

  ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਟਿੱਪਣੀ ਕਰਕੇ ਚਰਚਾ ’ਚ ਆਈ 80 ਸਾਲਾ ਬੇਬੇ ਮਹਿੰਦਰ ਕੌਰ ਲੋਹੜੀ ਮੌਕੇ ਚਿੰਤਤ ਹਨ।

 10. Video content

  Video caption: ਕਿਸਾਨਾਂ ਨੇ ਪੰਜਾਬ ਵਿੱਚ ਇੰਝ ਮਨਾਈ ਲੋਹੜੀ

  ਕਿਸਾਨ ਜਥੇਬੰਦੀਆਂ ਨੇ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।