ਖੁਰਾਕ ਸੁਰੱਖਿਆ

 1. Video content

  Video caption: ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

  ਹੋਰ ਦਿੱਕਤਾਂ ਦੇ ਨਾਲ ਹੁਣ ਅਫ਼ਗਾਨਿਸਤਾਨ ਵਿੱਚ ਖਾਣੇ ਦੀ ਕਮੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ

 2. ਤਾੜ ਦਾ ਤੇਲ

  ਭਾਰਤ ਸਰਕਾਰ ਨੇ ਹਾਲ ਹੀ ਵਿੱਚ "ਰਾਸ਼ਟਰੀ ਖੁਰਾਕ ਤੇਲ-ਮਿਸ਼ਨ ਪਾਮ ਆਇਲ' ਦੀ ਸ਼ੁਰੂਆਤ ਕੀਤੀ ਹੈ

  ਹੋਰ ਪੜ੍ਹੋ
  next
 3. Video content

  Video caption: ਲੂਣ ਬਣਾਉਣ ਦੀ ਪੂਰੀ ਪ੍ਰਕੀਰਿਆ ਇਸ ਵੀਡੀਓ ਰਾਹੀਂ ਜਾਣੋ

  ਕੀ ਤੁਸੀਂ ਜਾਣਦੇ ਹੋ ਕਿ ਲੂਣ ਬਣਾਉਣ 'ਚ ਧਰਤੀ ਹੇਠਲਾ ਖਾਰਾ ਪਾਣੀ ਇਸਤੇਮਾਲ ਹੁੰਦਾ ਹੈ। ਤਿੰਨ ਪੜਾਅ ਪੂਰੇ ਕਰਨ ਲਈ ਲੂਣ ਬਣਾਉਣ ਵਾਲਿਆਂ ਨੂੰ ਲਗਭਗ 40 ਦਿਨ ਲਗਦੇ ਹਨ

 4. ਭੋਜਨ

  'ਅਲਟਰਾ -ਪ੍ਰੋਸੈਸਡ' ਖੁਰਾਕ ਕੀ ਹੈ, ਅਸੀਂ ਇਸ ਖਾਣੇ ਨੂੰ ਇੰਨ੍ਹਾਂ ਪਸੰਦ ਕਿਉਂ ਕਰਦੇ ਹਾਂ ਤੇ ਇਹ ਸਾਡੇ ਸਰੀਰ ਲਈ ਕੀ ਕੰਮ ਕਰਦੇ ਹਨ?

  ਹੋਰ ਪੜ੍ਹੋ
  next
 5. Video content

  Video caption: ਅਲਟਰਾ ਪ੍ਰੋਸੈਸਡ ਫੂਡ: ਇਸ ਸ਼ਖਸ ਨੇ ਜਦੋਂ ਸਾਰਾ ਮਹੀਨਾ ਇਸ ਤਰ੍ਹਾਂ ਦਾ ਭੋਜਨ ਖਾਦਾ ਤਾਂ ਕੀ ਹੋਇਆ

  ਡਾ. ਕ੍ਰਿਸ ਵੈਨ ਟੂਲੇਕੇਨ ਨੇ ਹਾਲ 'ਚ ਹੀ ਬੀਬੀਸੀ ਲਈ ਇੱਕ ਪ੍ਰਯੋਗ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇੱਕ ਮਹੀਨੇ ਤੱਕ ਸਿਰਫ਼ ਅਲਟਰਾ ਪ੍ਰੋਸੈਸਡ ਭੋਜਨ ਹੀ ਖਾਧਾ

 6. ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਸਰ੍ਹੋਂ

  ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ 55 ਫੀਸਦੀ ਤੱਕ ਵਾਧਾ ਹੋਇਆ ਹੈ। ਆਖ਼ਿਰ ਅਜਿਹਾ ਕਿਉਂ ਹੋਇਆ, ਇਸ ਨਾਲ ਕਿਸਨੂੰ ਮਿਲ ਰਿਹਾ ਲਾਹਾ

  ਹੋਰ ਪੜ੍ਹੋ
  next
 7. ਖਾਣ-ਪੀਣ ਸਬੰਧੀ ਟਿਪਸ

  ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

  ਹੋਰ ਪੜ੍ਹੋ
  next
 8. Video content

  Video caption: ਲਿੱਜਤ ਪਾਪੜ: 1959 ਵਿੱਚ ਸ਼ੁਰੂ ਹੋਇਆ ਕੰਮ ਕਿਵੇਂ ਬ੍ਰਾਂਡ ਬਣ ਗਿਆ

  7 ਔਰਤਾਂ ਨਾਲ 80 ਰੁਪਏ ਦੇ ਕਰਜ਼ੇ ਤੋਂ ਸ਼ੁਰ ਹੋਏ ਲਿੱਜਤ ਪਾਪੜ ਬ੍ਰਾਂਡ ਕਿਵੇਂ ਬਣ ਗਿਆ?

 9. Video content

  Video caption: ਯੂਕੇ ਪੜ੍ਹਾਈ ਕਰਨ ਗਏ ਵਿਦਿਆਰਥੀ ਖਾਣੇ ਲਈ ਲਾਈਨਾਂ ਵਿੱਚ ਲੱਗਣ ਨੂੰ ਕਿਉਂ ਮਜਬੂਰ

  ਕਈ ਵਿਦਿਆਰਥੀ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਯੂਕੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਗਏ ਹਨ।

 10. Video content

  Video caption: ਰਣਵੀਬਰ ਬਰਾੜ- ਗਲਤੀ ਖਾਣੇ ਦੀ ਨਹੀਂ, ਸਾਨੂੰ ਇਹ ਨਹੀਂ ਪਤਾ ਅਸੀਂ ਕਿੰਨਾ ਖਾਣਾ ਹੈ

  ਸ਼ੈਫ਼ ਰਣਵੀਰ ਬਰਾੜ ਦੱਸ ਰਹੇ ਹਨ -ਕਿਵੇਂ ਉਨ੍ਹਾਂ ਦੀ ਖਾਣਾ ਪਕਾਉਣ ਵਿਚ ਰੁਚੀ ਪੈਦਾ ਹੋਈ