ਖੇਤੀਬਾੜੀ

 1. Video content

  Video caption: 'ਕਿਨੂੰ ਦੇ ਬਾਗਾਂ ਨੂੰ ਬੱਚਿਆਂ ਵਾਂਗ ਪਾਲਿਆ, ਹੁਣ ਪਾਣੀ ਨਾ ਮਿਲਿਆ ਤਾਂ ਤਬਾਹੀ'

  ਕਈ ਪਿੰਡਾਂ ਦੇ ਕਿਸਾਨਾਂ ਨੂੰ ਫਸਲਾਂ ਲਈ ਪਾਣੀ ਨਹੀਂ ਮਿਲ ਰਿਹਾ, ਕਿਸਾਨਾਂ ਮੁਤਾਬਕ ਇਸ ਕਾਰਨ ਉਨ੍ਹਾਂ ਦੇ ਕਿਨੂੰ ਦੇ ਬਾਗ ਤਬਾਹ ਹੋ ਰਹੇ ਹਨ

 2. Video content

  Video caption: ਲੂਣ ਬਣਾਉਣ ਦੀ ਪੂਰੀ ਪ੍ਰਕੀਰਿਆ ਇਸ ਵੀਡੀਓ ਰਾਹੀਂ ਜਾਣੋ

  ਕੀ ਤੁਸੀਂ ਜਾਣਦੇ ਹੋ ਕਿ ਲੂਣ ਬਣਾਉਣ 'ਚ ਧਰਤੀ ਹੇਠਲਾ ਖਾਰਾ ਪਾਣੀ ਇਸਤੇਮਾਲ ਹੁੰਦਾ ਹੈ। ਤਿੰਨ ਪੜਾਅ ਪੂਰੇ ਕਰਨ ਲਈ ਲੂਣ ਬਣਾਉਣ ਵਾਲਿਆਂ ਨੂੰ ਲਗਭਗ 40 ਦਿਨ ਲਗਦੇ ਹਨ

 3. Video content

  Video caption: ਕਿਸਾਨਾਂ ਦੀ ਸੰਸਦ ’ਚ ਪੁੱਜੀ ਅਦਾਕਾਰਾ ਗੁਲ ਪਨਾਗ ਕਿਸਾਨ ਅੰਦੋਲਨ ਬਾਰੇ ਕੀ ਰਾਇ ਰੱਖਦੀ ਹੈ

  ਜੰਤਰ-ਮੰਤਰ ਵੱਡੀ ਗਿਣਤੀ ’ਚ ਕਿਸਾਨਾਂ ਨੇ ਕੂਚ ਕੀਤਾ ਅਤੇ ਮਹਿਲਾਵਾਂ ਦੀ ਪਾਰਲੀਮੈਂਟ ਚਲਾਈ ਗਈ

 4. Video content

  Video caption: ਉਹ ਭੈਣ ਜਿਸਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਵੱਡੇ ਭਰਾ ਨੂੰ ਪੜ੍ਹਾਇਆ

  ਮਰਜੀਤ ਦਾ ਭਰਾ ਤਾਂ ਸਰਕਾਰੀ ਅਧਿਆਪਕ ਬਣ ਗਿਆ ਪਰ ਅਮਰਜੀਤ ਹਾਲੇ ਵੀ ਖੇਤੀਬਾੜੀ ਕਰਦੀ ਹੈ

 5. Video content

  Video caption: ਸਿਆਸੀ ਪਾਰਟੀਆਂ ਦੀ ਇਸ ਪਿੰਡ ਵਿੱਚ ਐਂਟਰੀ ਬੰਦ ਹੈ, ਜਾਣੋ ਕਿਉਂ

  ’ਲੀਡਰ ਸਾਡੇ ਹੱਕ ਦੀ ਗੱਲ ਕਰਨ’ - ਪਾਰਟੀਆਂ ਦੀ ਇਸ ਪਿੰਡ ’ਚ ਐਂਟਰੀ ਬੰਦ

 6. ਅਰਵਿੰਦ ਕੇਜਰੀ ਅਤੇ ਅਨਿਲ ਬੈਜਲ

  ਪ੍ਰੈੱਸ ਰਿਵੀਊ ਵਿੱਚ ਪੜ੍ਹੋ ਕਿਸਾਨਾਂ ਸਬੰਧੀ ਕੇਸਾਂ ਦੀ ਪੈਰਵੀ ਲਈ ਦਿੱਲੀ ਸਰਕਾਰ ਦੇ ਚੁਣੇ ਗਏ ਵਕੀਲਾਂ ਦੇ ਫ਼ੈਸਲੇ ਨੂੰ ਐੱਲਜੀ ਨੇ ਕਿਉਂ ਪਲਟਿਆ ਤੇ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. ਬਲਦੇਵ ਸਿੰਘ ਸਿਰਸਾ

  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠ ਕਿਸਾਨ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

  ਹੋਰ ਪੜ੍ਹੋ
  next
 8. Video content

  Video caption: ਸੰਸਦ ਨੂੰ ਘੇਰਣ ਦੇ ਪਲਾਨ ਬਾਰੇ ਰਾਕੇਸ਼ ਟਿਕੈਤ ਨੇ ਕੀ ਦੱਸਿਆ?

  ਕਿਸਾਨ ਅੰਦੋਲਨ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ‘ਕਿਸਾਨ ਸੰਸਦ’ ਦੀ ਤਿਆਰੀ

 9. ਅਰਸ਼ਦੀਪ ਕੌਰ

  ਬੀਬੀਸੀ ਪੱਤਰਕਾਰ

  ਨਰਿੰਦਰ ਸਿੰਘ ਤੋਮਰ ਅਤੇ ਜੋਗਿੰਦਰ ਸਿੰਘ ਉਗਰਾਹਾਂ

  5 ਸਾਂਸਦਾਂ ਵੱਲੋਂ ਇਸ ਸਕੀਮ ਦੀ ਜਾਣਕਾਰੀ ਲਈ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਵਾਲ ਪੁੱਛੇ ਗਏ।

  ਹੋਰ ਪੜ੍ਹੋ
  next
 10. ਵੀਜੂਅਲ ਜਰਨਲਿਸਮ ਟੀਮ

  ਬੀਬੀਸੀ

  ਅਫਗਾਨਿਸਤਾਨ

  ਜਦੋਂ ਸਾਲ 2001 ਵਿੱਚ ਅਮਰੀਕੀ ਸੈਨਿਕਾਂ ਨੇ ਹਮਲਾ ਕੀਤਾ ਤਾਂ ਕੱਟੜਪੰਥੀ ਇਸਲਾਮੀ ਮਿਲੀਸ਼ੀਆ ਤਾਲਿਬਾਨ ਸੱਤਾ ਤੋਂ ਹਟਣ ਲਈ ਮਜਬੂਰ ਹੋ ਗਿਆ, ਜਾਣੋ ਕੀ ਹਨ ਹਾਲਾਤ

  ਹੋਰ ਪੜ੍ਹੋ
  next