ਰੋਬੋਟਿਕਸ

 1. Video content

  Video caption: ਡਰੋਨ ਤੇ ਰੋਬੋਟ ਦੀ ਫੌਜ ਜੰਗ ਲਈ ਕਿਵੇਂ ਤਿਆਰ ਕਰਵਾਉਣਗੀਆਂ ਟਿੱਡੀਆਂ ਤੇ ਮਧੂ ਮੱਖੀਆਂ

  ਰੋਬੋਟ ਦਲ ਆ ਰਹੇ ਹਨ ਅਤੇ ਉਹ ਯੁੱਧ ਲੜਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਨ।

 2. Video content

  Video caption: ਪੰਜਾਬੀ ਬੋਲਦੀ ਰੋਬੋਟ ਸਰਬੰਸ ਕੌਰ ਨੂੰ ਮਿਲੋ

  ਜਲੰਧਰ ’ਚ ਰੋਹਜੜੀ ਸਰਕਾਰੀ ਸਕੂਲ ਦੇ ਅਧਿਆਪਕ ਨੇ ਬਣਾਇਆ ਪੰਜਾਬੀ ਬੋਲਣ ਵਾਲਾ ਰੋਬੋਟ

 3. Video content

  Video caption: ਹੁਣ ਰੋਬੋਟ ਤੇ ਡਰੋਨ ਕਰਨਗੇ ਘਰਾਂ 'ਚ ਸਮਾਨ ਦੀ ਡਿਲਵਰੀ?

  ਦੁਨੀਆਂ ਭਰ ਦੀ ਤਰ੍ਹਾਂ ਭਾਰਤ ਵਿੱਚ ਵੀ ਆਨਲਾਈਨ ਸ਼ੌਪਿੰਗ ਦਾ ਰੁਝਾਨ ਵੱਧ ਰਿਹਾ ਹੈ।

 4. Video content

  Video caption: ਤੁਸੀਂ ਹੁਣ ਘਰ ਬੈਠੋ ਤੇ ਇਹ ਰੋਬੋਟ ਕਰੇਗਾ ਖਰੀਦਦਾਰੀ

  ਇਹ ਰੋਬੋਟ ਦੁਕਾਨ ’ਤੇ ਜਾ ਸਕਦਾ ਏ, ਤੇ ਤੁਸੀਂ ਦੁਕਾਨਦਾਰ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ

 5. ਕੋਵਿਡ-19 ਖ਼ਿਲਾਫ਼ ਸਿੰਗਾਪੁਰ ਦੀ ਹਾਈਟੈੱਕ ਜੰਗ ਦਾ ਸਿਪਾਹੀ

  ਸਿੰਗਾਪੁਰ ਦੇ ਇੱਕ ਪਾਰਕ ਵਿਚ ਚਾਰ ਲੱਤਾਂ ਵਾਲਾ ਕੁੱਤੇ ਵਰਗਾ ਰੌਬਿਟ ਘੁੰਮ-ਘੰਮ ਕੇ ਲੋਕਾਂ ਨੂੰ ਕੋਵਿਡ ਦੇ ਖਤਰੇ ਤੋਂ ਜਾਗਰੂਕ ਕਰਦਾ ਹੋਇਆ।

  ਇਸ ਰੌਬਿਟ ਉੱਤੇ ਕੈਮਰੇ ਤੇ ਸੈਂਸਰ ਲੱਗੇ ਹੋਏ ਹਨ ਅਤੇ ਇਹ ਲੋਕਾਂ ਤੋਂ ਸਰਕਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਵਾ ਰਿਹਾ ਹੈ।

  View more on twitter
 6. Video content

  Video caption: ਕੀ ਰੋਬੋਟ ਛੇਤੀ ਹੀ ਮਨੁੱਖਾਂ ਦੀ ਥਾਂ ਲੈ ਲੈਣਗੇ?

  ਜਪਾਨ ਵਿੱਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਰੋਬੋਟ ਬਣਾਏ ਗਏ ਹਨ।