ਕੇਂਦਰੀ ਯੂਰਪ

 1. ਸੈਲਾਨੀ

  ਵੈਕਸੀਨ ਪਾਸਪੋਰਟ ਬਾਰੇ ਇਹ ਵੀ ਖਦਸ਼ਾ ਹੈ ਕਿ ਇਹ ਵਿਤਕਰੇ ਨੂੰ ਵਧਾ ਸਕਦਾ ਹੈ।

  ਹੋਰ ਪੜ੍ਹੋ
  next
 2. Video content

  Video caption: 'ਮੇਰੇ ਦਿਲ ਵਿੱਚ ਦਰਦ ਹੈ, ਡੂੰਘਾ ਗ਼ਮ ਹੈ'

  ਰਸੂਲ ਦੇ ਦੋਸਤਾਂ ਨੇ ਬੀਬੀਸੀ ਨਾਲ ਇੱਕ ਵੀਡੀਓ ਕਲਿਪ ਸਾਂਝਾ ਕੀਤਾ ਜਿਸ ਵਿੱਚ ਉਹ ਕੁਰਦੀ ਭਾਸ਼ਾ ਵਿੱਚ ਗੀਤ ਗਾ ਰਹੇ ਹਨ।

 3. ਯੂਰਪ ਵਿੱਚ ਮੁੜ ਵਧਦੇ ਮਾਮਲਿਆਂ ਤੋਂ WHO ਨੂੰ ਫਿਕਰ

  ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੂਰਪ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਕੋਵਿਡ-19 ਦੇ ਹਫ਼ਤਾਵਰੀ ਮਾਮਲਿਆਂ ਵਿੱਚ ਦਿਖਿਆ ਵਾਧਾ ਚਿੰਤਾਜਨਕ ਹੈ।

  ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ਼ ਹਾਂਸ ਹੈਨਰੀ ਨੇ ਕਿਹਾ ਕਿ 11 ਯੂਰਪੀ ਮੁਲਕਾਂ ਵਿੱਚ ਅਚਾਨਕ ਲਾਗ ਵਿੱਚ ਤੇਜ਼ ਵਾਧਾ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿੱਚ- ਅਰਮਾਨੀਆ, ਸਵੀਡਨ, ਮਾਲਡੋਵਾ ਅਤੇ ਨਾਰਥ ਮੈਸੇਡੋਨੀਆ ਸ਼ਾਮਲ ਹਨ।

  ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਕਹਿਰ ਦੇ ਮੁੜ ਪਰਗਟ ਹੋਣ ਬਾਰੇ ਉਨ੍ਹਾਂ ਨੇ ਜੋ ਚੇਤਾਵਨੀ ਦਿੱਤੀ ਸੀ ਉਹ ਹੁਣ ਸੱਚ ਲੱਗ ਰਹੀ ਹੈ।

  ਜੇ ਸਾਵਧਾਨੀ ਨਾ ਵਰਤੀ ਗਈ ਤਾਂ ਮੁਲਕਾਂ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਜਾਵੇਗੀ।

  WHO ਦੇ ਯੂਰਪੀ ਖੇਤਰ ਵਿੱਚ ਪੈਂਦੇ 53 ਮੁਲਕਾਂ ਵਿੱਚ ਹੁਣ ਤੱਕ ਲਾਗ ਦੇ 26 ਲੱਖ ਤੋਂ ਵਧਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 195,000 ਮੌਤਾਂ ਹੋ ਚੁੱਕੀਆਂ ਹਨ।

  ਸੰਗਠਨ ਦਾ ਯੂਰਪੀ ਖੇਤਰ ਬਹੁਤ ਵੱਡਾ ਹੈ। ਜਿਸ ਵਿੱਚ ਯੂਰਪ ਤੋਂ ਇਲਾਵਾ ਮੱਧ ਪੂਰਬ ਅਤੇ ਮੱਧ ਏਸ਼ੀਆ ਦੇ ਵੀ 54 ਅਤੇ ਸੱਤ ਖੇਤਰ ਆਉਂਦੇ ਹਨ।

  ਇੱਥੇ ਰੋਜ਼ਾਨਾ 20,000 ਨਵੇਂ ਕੇਸ ਅਤੇ 700 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

  ਪਾਰਕ ਵਿੱਚ ਚਾਦਰਾਂ ਵਿਛਾ ਕੇ ਬੈਠੀਆਂ ਕੁਝ ਔਰਤਾਂ
 4. ਆਸਟਰੀਆ ਨੇ ਕੋਰਨਾਵਾਇਰਸ ਕਾਰਨ ਬੰਦ ਦੇਹ ਵਪਾਰ ਦੇ ਅੱਡੇ ਮੁੜ ਖੋਲ੍ਹੇ

  ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਕਿੱਤਿਆਂ ਵਿੱਚੋਂ ਵੇਸਵਾ ਜੀਵਨ ਹੈ। ਜੇ ਨਿਰਭਰ ਹੀ ਸਰੀਰਕ ਨਜ਼ਦੀਕੀ ਉੱਪਰ ਕਰਦਾ ਹੈ।

  ਕੇਂਦਰੀ ਯੂਰਪੀ ਦੇਸ਼ ਆਸਟਰੀਆ ਨੇ ਵੇਸਵਾਵਾਂ ਨੂੰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਜਦਕਿ ਸਪੇਨ ਵਿੱਚ ਮਾਮਲੇ ਮੁੜ ਤੋਂ ਤੇਜ਼ੀ ਫੜ ਰਹੇ ਹਨ।

  ਆਸਟਰੀਆ ਵਿੱਚ ਪਹਿਲੀ ਜੁਲਾਈ ਤੋਂ ਦੇਹ ਵਪਾਰ ਦੇ ਅੱਡੇ ਖੋਲ੍ਹੇ ਜਾ ਸਕਣਗੇ। ਇਸ ਤੋਂ ਪਹਿਲਾਂ ਗਰੀਸ ਨੇ ਪਿਛਲੇ ਸੋਮਵਾਰ ਨੂੰ ਸਮਾਜਿਕ ਦੂਰੀ ਦੀਆਂ ਸਖ਼ਤ ਹਦਾਇਤਾਂ ਸਮੇਤ ਦੇਹ ਵਪਾਰ ਦੇ ਅੱਡੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ।

  ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਵੇਸਵਾਵਾਂ ਲਈ ਰੋਜ਼ੀ-ਰੋਟੀ ਅਤੇ ਜਿਊਂਦੇ ਰਹਿਣ ਦਾ ਸੰਕਟ ਖੜ੍ਹਾ ਹੋ ਗਿਆ ਸੀ

  View more on youtube
 5. ਸਪੇਨ : ਇਸ ਸਾਲ ਨਹੀਂ ਖੁੱਲ੍ਹਣਗੇ ਨਾਈਟ ਕਲੱਬ

  ਲੌਕਡਾਊਨ ਹਟਾਏ ਜਾ ਰਹੇ ਹਨ, ਯਾਤਰਾ 'ਤੇ ਪਾਬੰਦੀਆਂ ਅਸਾਨ ਹੋ ਰਹੀਆਂ ਹਨ ਅਤੇ ਗਰਮੀਆਂ ਵੀ ਹਨ, ਜਿਸ ਨਾਲ ਯੂਰਪੀਅਨ ਕਾਫ਼ੀ ਖੁਸ਼ ਦਿਖਾਈ ਦਿੰਦੇ ਹਨ।

  ਪਰ ਇਕ ਅਜਿਹੀ ਖ਼ਬਰ ਵੀ ਹੈ ਜੋ ਉਸਨੂੰ ਥੋੜਾ ਨਿਰਾਸ਼ ਕਰੇਗੀ।

  ਸਪੇਨ ਦੇ ਬੇਲਿਆਰਿਕ ਟਾਪੂ ਦੀ ਸਰਕਾਰ ਜਦੋਂ ਤੱਕ ਕੋਰੋਨਾ ਟੀਕਾ ਨਹੀਂ ਆਉਂਦਾ ਉਦੋਂ ਤੱਕ ਨਾਈਟ ਕਲੱਬ ਖੋਲ੍ਹਣ ਦੀ ਆਗਿਆ ਨਾ ਦੇਣ ਦਾ ਫ਼ੈਸਲਾ ਕੀਤਾ ਹੈ।

  ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ 2021 ਵਿਚ ਵੀ ਲਾਗੂ ਹੋ ਸਕਦੀ ਹੈ। ਕਈ ਸਥਾਨਕ ਬਾਰਾਂ ਨੇ ਵੀ ਇਸ ਪਾਬੰਦੀ ਨੂੰ ਨੋਟਿਸ ਦਿੱਤਾ ਹੈ।

  ਨਾਇਟ ਕਲੱਬ
 6. ਕੌਮਾਂਤਰੀ ਅਪਡੇਟ : ਯੂਰਪੀਅਨ ਮੁਲਕ ਹਟਾਉਣ ਲੱਗੇ ਪਾਬੰਦੀਆਂ

  • ਯੂਪਰੀਅਨ ਮੁਲਕਾਂ ਵਿਚ ਕੋਰੋਨਾ ਲਾਗ ਦੇ ਮਾਮਲੇ 15 ਲੱਖ ਨੂੰ ਪਾਰ ਕਰ ਚੁੱਕੇ ਹਨ ਪਰ ਇੱਥੇ ਸਰਕਾਰਾਂ ਹੌਲੀ ਹੌਲੀ ਲੌਕ ਡਾਊਨ ਖਤਮ ਕਰ ਰਹੀਆਂ ਹਨ।
  • ਕੁਝ ਯੂਰਪੀਅਨ ਮੁਲਕਾਂ ਵਿਚ ਲੌਕਡਾਊਨ ਪਾਬੰਦੀਆਂ ਹੌਲ਼ੀ ਹੌਲ਼ੀ ਹਟਣ ਨਾਲ ਲੋਕ ਅਜ਼ਾਦੀ ਨਾਲ ਘੁੰਮਣ ਲੱਗੇ ਹਨ।
  • ਫਰਾਂਸ ਵਿਚ ਕਈ ਹਫ਼ਤਿਆਂ ਤੋਂ ਬਾਅਦ ਲੋਕੀਂ ਪਹਿਲੀ ਵਾਰ ਬਿਨਾਂ ਪਰਮਿਟ ਤੋਂ ਘਰੋਂ ਬਾਹਰ ਜਾ ਸਕਣਗੇ।
  • ਸਪੇਨ ਵਾਲੇ ਮੈਡਰਿਡ ਤੇ ਬਾਰਸੀਲੋਨਾ ਦੇ ਬਾਰ-ਰੈਂਸਟੋਰੈਂਟਾਂ ਦੇ ਬਾਹਰ ਖੁੱਲ਼ੀ ਥਾਂ ਵਿਚ ਮਿਲ ਸਕਣਗੇ।
  • ਯੂਕੇ ਦੇ ਪ੍ਰਧਾਨ ਮੰਤਰੀ ਨੇ ਇਸੇ ਹਫ਼ਤੇ ਤੋਂ ਕੁਝ ਸ਼ਰਤਾਂ ਲਾ ਕੇ ਲੋਕਾਂ ਨੂੰ ਪਾਬੰਦੀਆਂ ਤੋਂ ਕੁਝ ਛੋਟਾਂ ਦਾ ਐਲਾਨ ਕੀਤਾ ਹੈ।
  • ਲੋਕ ਘਰਾਂ ਤੋਂ ਬਾਹਰ ਪਾਰਕਾਂ ਵਿਚ ਬੈਠ-ਉੱਠ ਸਕਣਗੇ ਪਰ ਵਿਦੇਸ਼ ਤੋਂ ਆਉਣ ਵਾਲਿਆਂ ਨੂੰ 14 ਕੁਆਰੰਟਾਇਨ ਹੋਣਾ ਪਵੇਗਾ।
  • ਵੂਹਾਨ ਵਿਚ ਪੰਜ ਨਵੇਂ ਕੇਸ ਆਉਣੇ ਅਤੇ ਉੱਤਰ ਵਿਚ ਪੌਜ਼ਿਟਿਵ ਕੇਸਾਂ ਦਾ ਸਾਹਮਣੇ ਆਉਣਾ ਚਿੰਤਾ ਦਾ ਮੁੱਦਾ ਹੈ
  • ਨਿਊਜ਼ੀਲੈਂਡ ਵਿਚ ਵੀ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ।
  ਯੂਰਪ
  Image caption: ਕੋਰੋਨਾਵਾਇਰਸ
 7. Video content

  Video caption: ਕੋਰੋਨਾਵਾਇਰਸ: ਕਦੋਂ ਖ਼ਤਮ ਹੋਵੇਗਾ ਇਹ ਲੌਕਡਾਊਨ

  ਆਖ਼ਰਕਾਰ ਇਹ ਲੌਕਡਾਊਨ ਹਟਾਇਆ ਜਾਵੇਗਾ ਤੇ ਤੁਸੀਂ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਜੀਅ ਸਕੋਗੇ

 8. Video content

  Video caption: ਯੂਰਪ ਕੋਰੋਨਾ ਦਾ ਕੇਂਦਰ: ਜਾਣੋ 10 ਮੁਲਕਾਂ ਦਾ ਹਾਲ ਤੇ ਪਾਬੰਦੀਆਂ

  ਯੂਰਪ ਵਿੱਚ ਕੋਰੋਨਾਵਾਇਰਸ ਕਰਕੇ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਲਗਪਗ ਹਰ ਮੁਲਕ ਪ੍ਰਭਾਵਿਤ ਹੈ

 9. Video content

  Video caption: ਕੋਰੋਨਾਵਾਇਰਸ: ਯੂਰਪ ਦਾ ਉਹ ਮੁਲਕ ਜਿੱਥੇ 'ਟ੍ਰੈਕਟਰ ਹਰਾਏਗਾ ਵਾਇਰਸ ਨੂੰ'!

  ਸਾਰੀ ਦੁਨੀਆਂ ਇਸ ਵੇਲੇ ਕੋਰੋਨਾਵਾਇਰਸ ਨਾਲ ਲੜਨ ਲਈ ਪੱਬਾਂ ਭਾਰ ਹੈ ਪਰ...

 10. ਦਲਜੀਤ ਅਮੀ

  ਬੀਬੀਸੀ ਪੱਤਰਕਾਰ

  ਗੈਰ-ਕਾਨੂੰਨੀ ਪਰਵਾਸੀ

  ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਨੌਜਵਾਨੀ ਮੌਤ ਦੇ ਕਈ ਸਾਗਰ ਤੇ ਪਹਾੜ ਲੰਘਦੀ ਹੈ।

  ਹੋਰ ਪੜ੍ਹੋ
  next