ਅੰਮ੍ਰਿਤਸਰ

 1. Video content

  Video caption: ਅੰਮ੍ਰਿਤਸਰ ’ਚ ਕਿਵੇਂ ਹੋਇਆ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਵਾਗਤ

  ਵੱਡੀ ਗਿਣਤੀ ’ਚ ਸਿੱਧੂ ਸਮਰਥਕ ਰਸਤੇ ’ਚ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ

 2. Video content

  Video caption: ਅਮ੍ਰਿਤਸਰ 'ਚ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ 'ਸੁਰੰਗ' ਮਿਲਣ ਮਗਰੋਂ ਖੁਦਾਈ ਰੋਕੀ ਗਈ

  ਅੰਮ੍ਰਿਤਸਰ ਵਿੱਚ ਖੁਦਾਈ ਦੌਰਾਨ ਸੁਰੰਗ ਵਰਗਾ ਢਾਂਚਾ ਮਿਲਿਆ ਹੈ। ਅਕਾਲ ਤਖ਼ਤ ਦੇ ਨਾਲ ਜੋੜਾ ਘਰ ਤੇ ਗਠੜੀ ਘਰ ਬਣਾਉਣ ਲਈ ਖੁਦਾਈ ਹੋ ਰਹੀ ਸੀ।

 3. ਰਵਿੰਦਰ ਸਿੰਘ ਰੌਬਿਨ

  ਬੀਬੀਸੀ ਪੰਜਾਬੀ ਸਹਿਯੋਗੀ

  ਅਨਿਲ ਜੋਸ਼ੀ

  ਪਾਰਟੀ ਵਿੱਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਲੀਡਰ ਕੇਂਦਰ ਨੂੰ ਧੋਖੇ ਵਿੱਚ ਰੱਖ ਰਹੇ ਹਨ ।

  ਹੋਰ ਪੜ੍ਹੋ
  next
 4. Video content

  Video caption: ਅੰਮ੍ਰਿਤਸਰ ਹੋਟਲ ’ਚ ਮੁੰਡੇ-ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਕੀ

  ਬੱਸ ਸਟੈਂਡ ਨੇੜੇ ਹੋਟਲ ‘ਚ ਵਾਪਰੀ ਇਸ ਘਟਨਾ ਦੀ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ

 5. Video content

  Video caption: ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੇ ਕੀ ਕਿਹਾ

  26 ਜਨਵਰੀ ਨੂੰ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ।

 6. ਐਸ ਪੀ ਐਸ ਓਬਰਾਏ

  ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜਹਾਜ਼ ਵਿੱਚ ਇਕੱਲੇ ਮੁਸਾਫ਼ਰ ਹਨ - ਪ੍ਰੈੱਸ ਰਿਵੀਊ 'ਚ ਹੋਰ ਵੀ ਖ਼ਬਰਾਂ ਪੜ੍ਹੋ

  ਹੋਰ ਪੜ੍ਹੋ
  next
 7. Video content

  Video caption: ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਖਸੀਅਤ ਕਿਹੋ ਜਿਹੀ ਸੀ

  ਜਰਨੈਲ ਸਿੰਘ ਭਿੰਡਰਾਂਵਾਲਾ ਬਹੁਤ ਘੱਟ ਉਮਰ ਵਿੱਚ ਸਿੱਖ ਧਰਮ ਅਤੇ ਸਿੱਖ ਗ੍ਰੰਥਾਂ ਬਾਰੇ ਸਿੱਖਿਆ ਦੇਣ ਵਾਲੀ ਸੰਸਥਾ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ ਸਨ।

 8. Video content

  Video caption: ਆਪਰੇਸ਼ਨ ਬਲੂ ਸਟਾਰ ਵੇਲੇ ਗੋਲੀ ਨਾਲ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ

  ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਜਾ ਰਿਹਾ ਹੈ

 9. Video content

  Video caption: ਲੌਕਡਾਊਨ 'ਚ ਜਦੋਂ ਸਭ ਕੁਝ ਠੱਪ ਹੋ ਗਿਆ ਤਾਂ ਡੇਅਰੀ ਕਿੱਤੇ ਨੇ ਇੰਝ ਬਚਾਏ ਕਿਸਾਨ

  ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ।

 10. ਬਿਕਰਮ ਸਿੰਘ ਮਜੀਠੀਆ ਨੇ ਕਿਹਾ, 'ਅਸੀਂ ਕਿਸਾਨ ਭਾਈਚਾਰੇ ਨਾਲ ਇੱਕਜੁੱਟਦਾ ਦਾ ਪ੍ਰਗਟਾਵਾ ਕਰਦੇ ਰਹਾਂਗੇ'

  ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਘਰ ਤੇ ਕਾਲਾ ਝੰਡਾ ਲਹਿਰਾ ਕੇ ਕਿਸਾਨਾਂ ਦੀ ਹਿਮਾਇਤ ਕੀਤੀ।

  ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਕਰਦਿਆਂ ਲਿਖਿਆ, "6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ 'ਤੇ ਰੋਸ ਦਾ ਪ੍ਰਗਟਾਵਾ ਕਰਦਿਆਂ, ਸਮੁੱਚੇ ਅਕਾਲੀ ਦਲ ਸਮੇਤ ਅਸੀਂ ਵੀ ਅੱਜ ਆਪਣੇ ਘਰ ਦੇ ਬਾਹਰ ਕਾਲਾ ਝੰਡਾ ਲਹਿਰਾਇਆ ਹੈ।"

  "ਕਿਸਾਨੀ ਨੂੰ ਬਰਬਾਦੀ ਦੇ ਰਾਹ 'ਤੇ ਲਿਜਾਣ ਵਾਲੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਇਸ ਸੰਘਰਸ਼ 'ਚ ਅਸੀਂ ਸਮੂਹ ਕਿਸਾਨ ਭਾਈਚਾਰੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਾਂਗੇ। ਜੈ ਕਿਸਾਨ।"

  ਕਿਸਾਨ ਅੰਦਲੋਨ, ਬਿਕਰਮ ਮਜੀਠੀਆ
  Image caption: ਬਿਕਰਮ ਸਿੰਘ ਮਜੀਠੀਆ ਨੇ ਘਰ 'ਤੇ ਲਹਿਰਾਇਆ ਕਾਲਾ ਝੰਡਾ