ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

 1. ਗਿਆਨ ਹਰਪ੍ਰੀਤ ਸਿੰਘ

  ਅਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ 'ਤੇ ਲੋਕਾਂ ਦਾ ਵੱਡਾ ਇਕੱਠ ਵੇਕਣ ਨੂੰ ਮਿਲਿਆ।

  ਹੋਰ ਪੜ੍ਹੋ
  next
 2. ਕਿਸਾਨ

  ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਕਿਸਾਨਾਂ ਲਈ ਹਰ ਸੰਭਵ ਇੰਤਜ਼ਾਮ ਕੀਤੇ ਜਾ ਰਹੇ ਹਨ।

  ਹੋਰ ਪੜ੍ਹੋ
  next
 3. Video content

  Video caption: ਜਥੇਦਾਰ ਦੇ ਈਵੀਐੱਮ ਵਾਲੇ ਬਿਆਨ 'ਤੇ ਕੀ ਬੋਲੇ ਅਕਾਲੀ ਦਲ, ਕਾਂਗਰਸ, ਭਾਜਪਾ ਆਗੂ?

  ਐੱਸਜੀਪੀਸੀ ਦੇ 100 ਸਾਲ ਪੂਰੇ ਹੋਣ ’ਤੇ ਜਥੇਦਾਰ ਨੇ ਕਿਹਾ ਸੀ ਕਿ ਭਾਰਤ ਵਿੱਚ ਲੋਕਤੰਤਰੀ ਨਹੀਂ ਆਈਵੀਐੱਮ ਨਾਲ ਕਾਬਜ ਹੋਈ ਸਰਕਾਰ ਹੈ।

 4. Video content

  Video caption: 'SGPC ਆਜ਼ਾਦ ਸੂਬੇ ਦਾ ਰੁਤਬਾ ਰੱਖਦੀ ਹੈ, ਤਾਂ ਹੀ ਭਾਰਤੀ ਹੁਕਮਰਾਨਾ ਦੀ ਅੱਖ ਵਿੱਚ ਚੁਭਦੀ ਹੈ'

  ਐੱਸਜੀਪੀਸੀ ਦੇ 100 ਸਾਲ ਪੂਰੇ ਹੋਣ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਥਿਤ ਤੌਰ ’ਤੇ ਗਾਇਬ ਸਰੂਪਾਂ ਬਾਰੇ ਬੋਲੇ।

 5. Video content

  Video caption: SGPC ਦੇ 100 ਸਾਲ ਪੂਰੇ ਹੋਣ 'ਤੇ ਸੁਖਬੀਰ ਬਾਦਲ ਨੇ ਕਿਹਾ- ਐੱਸਜੀਪੀਸੀ ਕਿਸੇ ਦੀ ਜਾਇਦਾਦ ਨਹੀਂ

  ਸੁਖਬੀਰ ਬਾਦਲ ਨੇ ਕਿਹਾ, "ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਦੇਸ਼ ਦੀ ਪਾਰਲੀਮੈਂਟ ਵੱਲੋਂ ਬਣਾਏ ਗਏ ਐਕਟ ਅਧੀਨ ਚੱਲ ਰਹੀ ਹੈ। ਜਿਸ ਦੇ ਤਹਿਤ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ।"

 6. ਐਸਜੀਪੀਸੀ

  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਪੂਰੇ ਹੋਣ ਮੌਕੇ ਅੱਜ ਅਖੰਡ ਸਾਹਿਬ ਦੇ ਭੋਗ ਪਾਏ ਗਏ

  ਹੋਰ ਪੜ੍ਹੋ
  next
 7. ਕਰਤਾਰਪੁਰ

  ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਸਿੱਖ ਸੰਸਥਾਵਾਂ ਵੱਲੋਂ ਖ਼ਾਸਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਪਾਕਿਸਤਾਨ ਸਰਕਾਰ ਨੇ ਵੀ ਆਪਣਾ ਪੱਖ ਸਪਸ਼ਟ ਕੀਤਾ ਹੈ

  ਹੋਰ ਪੜ੍ਹੋ
  next
 8. Video content

  Video caption: ਐੱਸਜੀਪੀਸੀ ਟਾਸਕ ਫੋਰਸ ਤੇ ਸਤਕਾਰ ਕਮੇਟੀ ਦੀ ਝੜਪ 'ਤੇ ਕੀ ਬੋਲੇ ਸਿੱਖ ਆਗੂ

  ਅੰਮ੍ਰਿਤਸਰ ਵਿੱਚ ਯੂਨਾਈਟਡ ਅਕਾਲੀ ਦਲ ਅਤੇ ਸਤਕਾਰ ਕਮੇਟੀ ਦੇ ਨੁਮਾਇੰਦਿਆਂ ਦਾ ਇਕੱਠ

 9. Video content

  Video caption: SGPC ਪ੍ਰਧਾਨ ਨੇ ਕਿਹਾ ਮੋਦੀ ਨੇ ਬਿੱਲ ਪਾਸ ਕਰਨ ਵੇਲੇ ਤਾਨਾਸ਼ਾਹੀ ਕੀਤੀ, ਕਿਸੇ ਦੀ ਸੁਣੀ ਨਹੀਂ ਗਈ

  ਖੇਤੀ ਬਿੱਲਾਂ ਦਾ ਵਿਰੋਧ ਕਰਨ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸੜਕਾਂ ’ਤੇ ਉਤਰੇ।

 10. Video content

  Video caption: ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਿੱਖ ਸੰਗਠਨਾਂ ਤੇ SGPC ਵਿਚਾਲੇ ਝੜਪ

  ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ।