ਸ਼ਿਵਰਾਜ ਸਿੰਘ ਚੌਹਾਨ

 1. ਦਿਸ਼ਾ ਰਵੀ

  ਜਾਣਕਾਰੀ ਮੁਤਾਬਕ ਬੱਸ ਬੇਕਾਬੂ ਹੋਣ ਕਾਰਨ ਨਹਿਰ 'ਚ ਜਾ ਡਿੱਗੀ ਹੈ ਤੇ ਬਚਾਅ ਕਾਰਜ ਜਾਰੀ ਹੈ।

  ਹੋਰ ਪੜ੍ਹੋ
  next
 2. ਸੁਖਬੀਰ ਸਿੰਘ ਬਾਦਲ

  ਭਾਜਪਾ ਦਾ ਚੋਣ ਨਿਸ਼ਾਨ ਵਾਪਸ ਲੈਣ ਲਈ ਲੋਕ ਹਿੱਤ ਪਟੀਸ਼ਨ ਸਮੇਤ ਅੱਜ ਦੇ ਅਖ਼ਬਾਰਾਂ ਦੀਆਂ ਪ੍ਰਮੁੱਖ ਖ਼ਬਰਾਂ

  ਹੋਰ ਪੜ੍ਹੋ
  next
 3. ਬਿਹਾਰ ਵਿਧਾਨ ਸਭਾ ਚੋਣਾਂ

  ਬਿਹਾਰ ਵਿੱਚ ਅੱਜ ਦੂਜੇ ਗੇੜ ਲਈ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਦੇ ਨਾਲ 10 ਹੋਰ ਸੂਬਿਆਂ ਦੀਆ 54 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ।

  ਹੋਰ ਪੜ੍ਹੋ
  next
 4. ਸ਼ਿਵਰਾਜ ਦਾ ਹਸਪਤਾਲ ਤੋਂ ਸੁਨੇਹਾ: ‘ਮੈਂ ਠੀਕ ਹਾਂ, ਕੋਰੋਨਾ ਯੋਧਿਆਂ ਨੂੰ ਸਲਾਮ’

  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਫਿਲਹਾਲ ਭੋਪਾਲ ਦੇ ਚਿਰਾਯੂ ਹਸਪਤਾਲ ਵਿੱਚ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਦਾਖ਼ਲ ਹਨ।

  ਹਸਪਤਾਲ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ ਅਤੇ ਸੂਬੇ ਦੇ ਸਾਰੇ ਕੋਰੋਨਾ ਯੋਧਿਆਂ ਨੂੰ ਸਲਾਮ ਕਰਦੇ ਹਨ, ਜੋ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੇ ਹਨ ਅਤੇ ਦੂਜਿਆਂ ਦੀਆਂ ਜਾਨਾਂ ਬਚਾ ਰਹੇ ਹਨ।

  ਉਨ੍ਹਾਂ ਨੇ ਕਿਹਾ, "ਕੋਰੋਨਾ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿਵੇਂ ਹੀ ਲੱਛਣ ਦਿਖਾਈ ਦਿੰਦੇ ਹਨ, ਆਪਣਾ ਟੈਸਟ ਕਰੋ ਅਤੇ ਛੁਪਾਏ ਬਿਨਾਂ ਇਲਾਜ ਦੀ ਸ਼ੁਰੂਆਤ ਕਰੋ।"

  View more on twitter
 5. Video content

  Video caption: Coronavirus Round-Up: ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ ਪੰਜਾਬ ਪੁਲਿਸ ਨੇ ਵਸੂਲਿਆ ਕਿਨ੍ਹਾਂ ਜੁਰਮਾਨਾ?

  ਪੁਲਿਸ ਪ੍ਰਸ਼ਾਸਨ ਵਲੋਂ ਦਾਇਰ ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਪਿਛਲੇ 67 ਦਿਨਾਂ ਵਿਚ ਪੁਲਿਸ ਨੇ ਮਾਸਕ ਨਾ ਪਾਉਣ ਵਾਲੇ ਲੋਕਾਂ ਤੋਂ 22 ਕਰੋੜ 60 ਲੱਖ ਤੋਂ ਵੀ ਜ਼ਿਆਦਾ ਜੁਰਮਾਨਾ ਵਸੂਲਿਆ ਹੈ।