ਇਸਲਾਮਿਕ ਸਟੇਟ

 1. Video content

  Video caption: ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਮੁੜ ਕਾਬਿਜ਼ ਹੋਣ ਮਗਰੋਂ ਹੁਣ ਅਲ-ਕਾਇਦਾ ਕਿੰਨਾ ਕੁ ਖ਼ਤਰਾ

  9/11 ਦੇ ਹਮਲੇ ਮਗਰੋਂ ਅਮਰੀਕਾ ਨੇ ਅਲ-ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਦੀ ਭਾਲ ਕਈ ਸਾਲ ਕੀਤੀ ਅਤੇ ਆਖਿਰਕਾਰ ਉਸ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ।

 2. ਲੂਸੇ ਡੂਸੈਟ

  ਬੀਬੀਸੀ ਪੱਤਰਕਾਰ

  ਕਾਬੁਲ ਵਿੱਚ ਮੁਜ਼ਾਹਰੇ

  ਸੱਤਾ ਵਿੱਚ ਆਉਣ ਤੋਂ ਬਾਅਦ ਰਾਜਧਾਨੀ ਵਿੱਚ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਬੁਲਾਰੇ ਜੁਬੀਉੱਲਾਹ ਮੁਜਾਹਿਦ ਨੇ ਕਿਹਾ, "ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ

  ਹੋਰ ਪੜ੍ਹੋ
  next
 3. Video content

  Video caption: ਅਮਰੀਕਾ 9/11 ਹਮਲਾ: 102 ਮਿੰਟ ਜਿਸ ਨੇ ਅਮਰੀਕਾ ਤੇ ਦੁਨੀਆਂ ਨੂੰ ਹਿਲਾ ਦਿੱਤਾ

  ਇਸਲਾਮਿਕ ਦਹਿਸ਼ਗਰਦ ਨੈੱਟਵਰਕ ਅਲ-ਕਾਇਦਾ ਨੇ 4 ਜਾਹਜ਼ਾ ਹਾਈਜੈੱਕ ਕੀਤੇ ਅਤੇ ਉਨ੍ਹਾਂ ਨੂੰ ਅਮਰੀਕਾਂ ਦੀ ਮਸ਼ਹੂਰ ਇਮਾਰਤਾਂ ’ਤੇ ਮਿਜ਼ਾਈਲਾਂ ਵਾਂਗ ਵਰਤਿਆ

 4. ਅਮਰੀਕੀ ਡਰੋਨ ਹਮਲੇ ਵਿੱਚ 'ਆਈਐੱਸ ਮੈਂਬਰ ਹਲਾਕ'

  ਕਾਬੁਲ ਹਵਾਈ ਅੱਡੇ ਤੇ ਤੈਨਾਅਤ ਅਮਰੀਕੀ ਫ਼ੌਜੀ
  Image caption: ਕਾਬੁਲ ਹਵਾਈ ਅੱਡੇ ਤੇ ਤੈਨਾਅਤ ਅਮਰੀਕੀ ਫ਼ੌਜੀ

  ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਦੌਰਾਨ ਆਈਐੱਸ ਦੇ ਇੱਕ ਮੈਂਬਰ ਦੀ ਮੌਤ ਹੋਈ ਹੈ।

  ਇਹ ਹਮਲਾ ਆਈਐੱਸ-ਕੇ ਗਰੁੱਪ ਖ਼ਿਲਾਫ਼ ਨਾਂਗਰ ਸੂਬੇ ਵਿੱਚ ਇਹ ਹਮਲਾ ਪਲੈਨਲ ਅਪਰੇਸ਼ਨ ਤਹਿਤ ਕੀਤਾ ਗਿਆ।

  ਆਈਐੱਸ-ਕੇ ਗਰੁੱਪ ਨੇ ਕਿਹਾ ਸੀ ਕਿ ਕਾਬੁਲ ਹਵਾਈ ਅੱਡੇ ਉੱਪਰ ਵੀਰਵਾਰ ਨੂੰ ਹੋਇਆ ਹਮਲਾ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ।

  ਹਮਲੇ ਵਿੱਚ ਘੱਟੋ-ਘੱਟ 170 ਜਾਨਾਂ ਗਈਆਂ ਸਨ ਜਿਨ੍ਹਾਂ ਵਿੱਚੋਂ 13 ਅਮਰੀਕੀ ਫ਼ੌਜੀ ਸਨ।

  ਅਮਰੀਕਾ ਨੇ ਕਿਹਾ ਹੈ ਕਿ ਸ਼ੁਰੂਆਤੀ ਸੰਕੇਤਾਂ ਮੁਤਾਬਕ ਇੱਕ ਆਈਐੱਸ ਮੈਂਬਰ ਦੀ ਮੌਤ ਹੋਈ ਹੈ ਅਤੇ ਕਿਸੇ ਨਾਗਰਿਕ ਦੀ ਜਾਨ ਨਹੀਂ ਗਈ ਹੈ।

 5. ਫਰੈਂਕ ਗਾਰਡਨਰ

  ਬੀਬੀਸੀ ਦੇ ਸੁਰੱਖਿਆ ਮਾਮਲਿਆਂ ਦੇ ਪੱਤਰਕਾਰ

  ਇਸਲਾਮਿਕ ਸਟੇਟ ਗਰੁੱਪ

  ਆਈਐੱਸਕੇਪੀ ਦੀ ਸਥਾਪਨਾ ਜਨਵਰੀ 2015 ਵਿੱਚ ਕੀਤੀ ਗਈ ਸੀ ਜਦੋਂ 'ਇਸਲਾਮਿਕ ਸਟੇਟ' ਇਰਾਕ ਅਤੇ ਸੀਰੀਆ ਵਿੱਚ ਆਪਣੇ ਸਿਖ਼ਰ 'ਤੇ ਸੀ

  ਹੋਰ ਪੜ੍ਹੋ
  next
 6. ਅਰਿੰਦਰ ਬਾਗਚੀ

  ਕਾਬੁਲ ਏਅਰਪੋਰਟ ਦੇ ਬਾਹਰ ਹੋਏ ਦੋ ਧਮਾਕਿਆਂ ਵਿੱਚ 60 ਲੋਕਾਂ ਦੀ ਮੌਤ ਹੋਈ ਹੈ ਤੇ 140 ਤੋਂ ਵੱਧ ਜ਼ਖ਼ਮੀ ਹੋਏ ਹਨ

  ਹੋਰ ਪੜ੍ਹੋ
  next
 7. ਬੀਬੀਸੀ ਟੀਮ

  ਮੌਨਿਟਰਿੰਗ

  ਅਮਰੀਕੀ ਸੈਨਾ

  ਆਈਐੱਸ ਦੇ ਹਮਾਇਤੀ ਮੀਡੀਆ ਸਮੂਹਾਂ ਨੇ 16 ਅਗਸਤ ਤੋਂ ਲੈ ਕੇ ਹੁਣ ਤੱਕ 22 ਪ੍ਰੋਪੇਗੈਂਡਾ ਲੇਖ ਪ੍ਰਕਾਸ਼ਿਤ ਕੀਤੇ ਹਨ, ਜੋ ਕਿ ਜ਼ਿਆਦਾਤਰ ਪੋਸਟਰਾਂ ਦੇ ਰੂਪ 'ਚ ਹਨ

  ਹੋਰ ਪੜ੍ਹੋ
  next
 8. ਆਰਵੀ ਸਮਿਥ

  ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

  ਮੁਹੱਰਮ

  ਇਸਲਾਮਿਕ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ।

  ਹੋਰ ਪੜ੍ਹੋ
  next
 9. ਅਫ਼ਗ਼ਾਨਿਸਤਾਨ

  ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਵਿਦਿਆਰਥੀ ਸਕੂਲ ਤੋਂ ਆ ਰਹੇ ਸਨ।

  ਹੋਰ ਪੜ੍ਹੋ
  next
 10. Video content

  Video caption: ‘ਸਾਡੇ ਦਿਨ ਖ਼ੂਨ ਦੇ ਹੰਝੂ ਰੋ ਰਹੇ ਹਨ, ਕੋਈ ਅਲਫ਼ਾਜ਼ ਨਹੀਂ ਮਿਲ ਰਿਹਾ’

  ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਘੱਟ ਗਿਣਤੀਆਂ ਸ਼ਿਆ ਹਜ਼ਾਰਾ ਭਾਈਚਾਰੇ 'ਤੇ ਹੋਏ ਹਮਲੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਹੈ।