ਪੈਸਾ

 1. ਅਰੂਣੋਦਏ ਮੁਖਰਜੀ

  ਬੀਬੀਸੀ ਪੱਤਰਕਾਰ

  ਬਿਜਲੀ, ਭਾਰਤ

  ਪਿਛਲੇ ਦੋ ਮਹੀਨਿਆਂ ਵਿੱਚ ਹੀ ਬਿਜਲੀ ਦੀ ਖ਼ਪਤ 2019 ਦੀ ਤੁਲਨਾ ਵਿੱਚ 17 ਫੀਸਦ ਵੱਧ ਗਈ ਹੈ। ਕੀ ਭਾਰਤ ਇੱਕ ਇਤਿਹਾਸਕ ਬਿਜਲੀ ਸੰਕਟ ਦੇ ਕੰਢੇ 'ਤੇ ਖੜ੍ਹਾ ਹੈ?

  ਹੋਰ ਪੜ੍ਹੋ
  next
 2. ਪੰਡੋਰਾ ਪੇਪਰਜ਼ ਰਿਪੋਰਟਿੰਗ ਟੀਮ

  ਬੀਬੀਸੀ ਪਨੋਰਮਾ

  Vladimir Putin, Ilham Aliyev, King of Jordan

  ਦੁਨੀਆਂ ਦੇ ਆਗੂਆਂ, ਸਿਆਸਤਦਾਨਾਂਅਤੇ ਅਰਬਪਤੀਆਂ ਦੀ ਗੁਪਤ ਦੌਲਤ ਤੇ ਸੌਦੇਬਾਜ਼ੀ ਦਾ ਪਰਦਾਫਾਸ਼ ਹੋਇਆ ਹੈ

  ਹੋਰ ਪੜ੍ਹੋ
  next
 3. ਡੇਨੀਅਲ ਗੋਂਜ਼ਾਲੇਜ਼ ਕੱਪਾ

  ਬੀਬੀਸੀ ਮੁੰਡੋ

  ਕਰੰਸੀ

  ਕਰੋੜਾਂ ਰੁਪਏ ਇਧਰ ਤੋਂ ਉਧਰ ਕਰਨ ਵਾਲਾ ਗ਼ੈਰ-ਰਵਾਇਤੀ ਹਵਾਲਾ ਕਾਰੋਬਾਰ ਕੰਮ ਕਿਵੇਂ ਕਰਦਾ ਹੈ?

  ਹੋਰ ਪੜ੍ਹੋ
  next
 4. Video content

  Video caption: PF ਖ਼ਾਤੇ ’ਤੇ ਟੈਕਸ, ਤੁਹਾਡੇ ’ਤੇ ਕੀ ਅਸਰ ਹੋਵੇਗਾ?

  ਪੀਐਫ ਖਾਤੇ 'ਚ ਜਮ੍ਹਾ ਪੈਸੇ 'ਤੇ ਟੈਕਸ ਦਾ ਮਾਮਲਾ ਸਮਝੋ, ਕੌਣ ਪ੍ਰਭਾਵਿਤ ਹੋਵੇਗਾ ਅਤੇ ਤੁਹਾਡੇ 'ਤੇ ਕੀ ਅਸਰ ਪਵੇਗਾ?

 5. Video content

  Video caption: ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਕੋਲ ਪੈਸਾ ਕਿੱਥੋਂ ਆਉਂਦਾ ਹੈ

  ਕੱਟੜਪੰਥੀ ਮੁਹਿੰਮਾਂ ਨੂੰ ਚਲਾਉਣ ਲਈ ਵੱਡੀ ਮਾਲੀ ਸਹਾਇਤਾ ਦੀ ਲੋੜ ਹੈ। ਅਜਿਹੇ ਵਿੱਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤਾਲਿਬਾਨ ਨੂੰ ਇਹ ਮਾਲੀ ਸਹਾਇਤਾ ਕਿੱਥੋਂ ਮਿਲਦੀ ਹੈ?

 6. ਦਾਊਦ ਆਜ਼ਮੀ

  ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ

  ਤਾਲਿਬਾਨ

  ਪੜ੍ਹੋ, ਅਫਗਾਨਿਸਤਾਨ ਵਿੱਚ ਕੱਟੜਪੰਥੀ ਸੰਗਠਨ ਜਾਰੀ ਰੱਖਣ ਲਈ ਤਾਲਿਬਾਨ ਨੂੰ ਅਰਬਾਂ ਰੁਪੱਈਆ ਕਿੱਥੋਂ ਮਿਲਦਾ ਹੈ।

  ਹੋਰ ਪੜ੍ਹੋ
  next
 7. Video content

  Video caption: IPO ਕੀ ਹੈ ਤੇ ਤੁਹਾਨੂੰ ਇਸ ਬਾਰੇ ਜਾਨਣ ਦੀ ਲੋੜ ਕਿਉਂ ਹੈ

  IPO ਨੂੰ ਲਿਆਉਣ ਦੇ ਕੀ ਕਾਰਨ ਹੁੰਦੇ ਹਨ ਤੇ ਇਸ ਵਿੱਚ ਕੌਣ ਨਿਵੇਸ਼ ਕਰ ਸਕਦਾ ਹੈ, ਸਮਝੋ ਇਸ ਰਿਪੋਰਟ ਵਿੱਚ।

 8. Video content

  Video caption: ਛੇਵੇਂ ਤਨਖ਼ਾਹ ਕਮਿਸ਼ਨ ਤੋਂ ਕੀ ਹੈ ਸਰਕਾਰੀ ਮੁਲਾਜ਼ਮਾਂ ਦੀ ਨਰਾਜ਼ਗੀ

  6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਹੋਣ ਦੇ ਐਲਾਨ ਤੋਂ ਬਾਅਦ ਪੰਜਾਬ ਭਰ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ

 9. Video content

  Video caption: ਖੇਤੀ ਸੰਕਟ ਵਿਚਾਲੇ ਗੁਰਦਾਸਪੁਰ ਦਾ ਪਰਿਵਾਰ ਰਵਾਇਤੀ ਖੇਤੀ ਰਾਹੀਂ ਇੰਝ ਵਧਾ ਰਿਹਾ ਆਮਦਨੀ

  ਗੁਰਦਾਸਪੁਰ ਦਾ ਇੱਕ ਕਿਸਾਨ ਪਰਿਵਾਰ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਰਾਹੀਂ ਆਮਦਨੀ ਵਿੱਚ ਵਾਧਾ ਕਰ ਰਿਹਾ ਹੈ।

 10. ਸਾਊਥ ਅਫ਼ਰੀਕਾ

  ਪੱਥਰ ਨੂੰ ਹੀਰਾ ਸਮਝਿਆ ਗਿਆ ਤੇ ਇਸ ਕਾਰਨ ਹਜ਼ਾਰਾਂ ਲੋਕ ਕਵਾਜ਼ੁਲੂ ਨੇਟਲ ਇਲਾਕੇ ਆਉਣ ਲਈ ਪ੍ਰੇਰਿਤ ਹੋਏ, ਜਿਨ੍ਹਾਂ ਵਿਚੋਂ ਵਧੇਰੇ ਕਰੀਬ 300 ਕਿਲੋਮੀਟਰ ਦੂਰ ਜੋਹਾਨਸਬਰਗ ਦੇ ਦੱਖਣੀ-ਪੂਰਬੀ ਤੋਂ ਸਨ

  ਹੋਰ ਪੜ੍ਹੋ
  next