ਨਿਤੀਸ਼ ਕੁਮਾਰ

 1. ਪੰਜਾਬ ਸਰਕਾਰ ਨੇ ਕਿਸਾਨਾਂ ਤੇ ਬੱਚਿਆਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ

  ਕਿਸਾਨੀ ਸੰਘਰਸ਼ ਦੇ ਵਾਰਸਾਂ ਨੂੰ ਨੌਕਰੀਆਂ, ਭਾਰਤ ਵਿੱਚ ਵਧਦੇ ਕੋਰੋਨਾਵਾਇਰਸ ਦੇ ਕੇਸ ਸਮੇਤ ਸੂਬੇ ਅਤੇ ਦੇਸ਼ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 2. ਮਨੀਕਾਂਤ ਠਾਕੁਰ

  ਸੀਨੀਅਰ ਪੱਤਰਕਾਰ

  ਤੇਜਸਵੀ ਯਾਦਵ

  31 ਸਾਲ ਦੀ ਉਮਰ ਵਿੱਚ ਐੱਨਡੀਏ ਗਠਜੋੜ ਲਈ ਚਿੰਤਾ ਬਣ ਜਾਣ ਵਾਲੇ ਤੇਜਸਵੀ ਸੱਤਾ ਦੇ ਕਰੀਬ ਜਾ ਕੇ ਵੀ ਰਹਿ ਗਏ, ਕੀ ਹੋ ਸਕਦਾ ਹੈ ਉਨ੍ਹਾਂ ਲਈ ਅੱਗੇ ਦਾ ਰਾਹ?

  ਹੋਰ ਪੜ੍ਹੋ
  next
 3. ਸ਼੍ਰੇਅਸੀ ਸਿੰਘ ਅਤੇ ਪੁਸ਼ਪਮ ਪ੍ਰਿਆ

  ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਈ ਘੰਟਿਆਂ ਦੀ ਗਿਣਤੀ ਅਤੇ ਦਿਲਚਸਪ ਮੁਕਾਬਲੇ ਮਗਰੋਂ ਐੱਨਡੀਏ ਨੂੰ ਬਹੁਮਤ ਮਿਲ ਗਿਆ ਹੈ। ਇਸ ਵਿਚਾਲੇ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਛਾਏ ਰਹੇ ਚਿਹਰਿਆਂ ਦਾ ਕੀ ਬਣਿਆ

  ਹੋਰ ਪੜ੍ਹੋ
  next
 4. ਬਿਹਾਰ ਚੋਣਾਂ

  ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖ਼ਾਲਿਦ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਗੱਲਬਾਤ

  ਹੋਰ ਪੜ੍ਹੋ
  next
 5. ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ

  ਮੱਧ ਪ੍ਰਦੇਸ਼ ਵਿੱਚ 5 ਹਜ਼ਾਰ ਪਿੱਛੇ ਇੱਕ ਮਜ਼ਦੂਰ ਨੂੰ 'ਜ਼ਿੰਦਾ ਸਾੜਨ' ਦੀ ਘਟਨਾ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਬਿਹਾਰ ਚੋਣਾਂ

  ਬਿਹਾਰ ਚੋਣਾਂ ਵਿੱਚ ਐੱਨਡੀਏ ਤੇ ਮਹਾਗਠਜੋੜ ਵਿਚਾਲੇ ਹੋਈ ਸਖ਼ਤ ਟੱਕਰ ਵਿੱਚ ਭਾਜਪਾ ਦੇ ਸਹਾਰੇ ਨਾਲ ਨਿਤੀਸ਼ ਕੁਮਾਰ ਦੀ ਸੱਤਾ ਦਾ ਰਾਹ ਮੁੜ ਪੱਧਰਾ ਹੋ ਗਿਆ

  ਹੋਰ ਪੜ੍ਹੋ
  next
 7. ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

  Video content

  Video caption: ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

  ਨਿਤੀਸ਼ ਦੀ ਰਾਜਨੀਤੀ ਨੂੰ ਬੇਹੱਦ ਨੇੜਿਉਂ ਸਮਝਣ ਵਾਲੇ ਕਹਿੰਦੇ ਹਨ ਕਿ ਸਿਆਸਤ ਦੇ ਮਾਹਰ ਖਿਡਾਰੀ ਨਿਤੀਸ਼ ਕੁਮਾਰ ਇਹ ਬਾਖ਼ੂਬੀ ਜਾਣਦੇ ਹਨ ਕਿ ਉਨ੍ਹਾਂ ਨੇ ਕਦੋਂ, ਕਿੰਨਾਂ ਅਤੇ ਕੀ ਬੋਲਣਾ ਹੈ।

  ਪੜ੍ਹਨ ਲਈ ਇੱਥੇ ਕਲਿੱਕ ਕਰੋ।

 8. ਚਿਰਾਗ ਪਾਸਵਾਨ, ਕੰਗਨਾ ਤੇ ਨੀਰੂ ਬਾਜਵਾ

  ਚੋਣਾਂ ਦੌਰਾਨ ਚਿਰਾਗ ਨੇ ਵਾਰ ਵਾਰ ਇਹ ਦਾਅਵਾ ਕੀਤਾ ਕਿ ਇਸ ਵਾਰ ਨੀਤੀਸ਼ ਕੁਮਾਰ ਮੁੱਖ ਮੰਤਰੀ ਨਹੀਂ ਬਣਨਗੇ

  ਹੋਰ ਪੜ੍ਹੋ
  next
 9. Video content

  Video caption: ਨਿਤੀਸ਼ ਕੁਮਾਰ 7 ਦਿਨਾਂ ਦੇ ਮੁੱਖ ਮੰਤਰੀ ਤੋਂ ਬਾਅਦ ਕਿਵੇਂ 15 ਸਾਲ ਸੱਤਾ 'ਚ ਰਹੇ

  ਨਿਤੀਸ਼ ਦੀ ਰਾਜਨੀਤੀ ਨੂੰ ਬੇਹੱਦ ਨੇੜਿਉਂ ਸਮਝਣ ਵਾਲੇ ਕਹਿੰਦੇ ਹਨ ਕਿ ਸਿਆਸਤ ਦੇ ਮਾਹਰ ਖਿਡਾਰੀ ਨਿਤੀਸ਼ ਕੁਮਾਰ ਇਹ ਬਾਖ਼ੂਬੀ ਜਾਣਦੇ ਹਨ ਕਿ ਉਨ੍ਹਾਂ ਨੇ ਕਦੋਂ, ਕਿੰਨਾਂ ਅਤੇ ਕੀ ਬੋਲਣਾ ਹੈ

 10. ਕੀ ਤੁਸੀਂ ਨਿਤੀਸ਼ ਕੁਮਾਰ ਬਾਰੇ ਇਹ ਜਾਣਦੇ ਹੋ?

  ਤਾਜ਼ਾ ਰੁਝਾਨਾਂ ਮੁਤਾਬਕ, ਜੇਡੀਯੂ 37 ਸੀਟਾਂ 'ਤੇ ਅੱਗੇ ਹੈ, ਭਾਜਪਾ 67 ਸੀਟਾਂ 'ਤੇ ਅਤੇ ਆਰਜੇਡੀ 70 ਸੀਟਾਂ 'ਤੇ। ਭਾਜਪਾ ਤੇ ਆਰਜੇਡੀ ਨੇ 6-6 ਸੀਟਾਂ 'ਤੇ ਜਿੱਤ ਹਾਸਿਲ ਕਰ ਲਈ ਹੈ ਅਤੇ ਜੇਡੀਯੂ ਨੇ 4 'ਤੇ।

  bihar