ਖੁਰਾਕ

 1. Video content

  Video caption: ਲੂਣ ਬਣਾਉਣ ਦੀ ਪੂਰੀ ਪ੍ਰਕੀਰਿਆ ਇਸ ਵੀਡੀਓ ਰਾਹੀਂ ਜਾਣੋ

  ਕੀ ਤੁਸੀਂ ਜਾਣਦੇ ਹੋ ਕਿ ਲੂਣ ਬਣਾਉਣ 'ਚ ਧਰਤੀ ਹੇਠਲਾ ਖਾਰਾ ਪਾਣੀ ਇਸਤੇਮਾਲ ਹੁੰਦਾ ਹੈ। ਤਿੰਨ ਪੜਾਅ ਪੂਰੇ ਕਰਨ ਲਈ ਲੂਣ ਬਣਾਉਣ ਵਾਲਿਆਂ ਨੂੰ ਲਗਭਗ 40 ਦਿਨ ਲਗਦੇ ਹਨ

 2. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਸੁਸ਼ੀ

  ਜਪਾਨ ਰਹਿ ਚੁੱਕੇ ਕਈ ਭਾਰਤੀਆਂ ਦੀ ਸਲਾਹ ਹੁੰਦੀ ਹੈ ਕਿ ਕੁਝ ਖਾਣੇ ਦੇ ਪੈਕੇਟ ਭਾਰਤ ਤੋਂ ਲੈ ਕੇ ਜਾਣੇ ਚਾਹੀਦੇ ਹਨ

  ਹੋਰ ਪੜ੍ਹੋ
  next
 3. Video content

  Video caption: ਲਾਹੌਰ ਡਾਇਰੀ: ਲਾਹੌਰ ਦੀ ਮਸ਼ਹੂਰ ਬੱਟ ਕੜਾਹੀ ਦਾ ਇਹ ਹੈ ਪੂਰਾ ਕਿੱਸਾ

  ਲਾਹੌਰ ਵਿੱਚ ਵੈਸੇ ਤਾਂ ਸਭ ਕੁਝ ਹੀ ਮਸ਼ਹੂਰ ਹੈ ਪਰ ਲਕਸ਼ਮੀ ਚੌਂਕ ਦੀ ਇੱਕ ਖ਼ਾਸੀਅਤ ਬੱਟ ਕੜਾਹੀ ਦੀ ਆਪਣੀ ਖ਼ਾਸੀਅਤ ਹੈ।

 4. ਕੈਨੇਡਾ

  5 ਅਹਿਮ ਖ਼ਬਰਾਂ ਪੜ੍ਹੋ, ਕੈਨੇਡਾ ਵਿੱਚ ਮਿਲੀ ਸਭ ਤੋਂ ਵੱਡੀ ਖੇਪ ਵਿੱਚ ਪੰਜਾਬੀ ਦੇ ਨਾਮ ਸ਼ਾਮਿਲ ਅਤੇ ਹੋਰ ਕਈ ਦੇਸ਼-ਵਿਦੇਸ਼ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 5. ਭੋਜਨ

  'ਅਲਟਰਾ -ਪ੍ਰੋਸੈਸਡ' ਖੁਰਾਕ ਕੀ ਹੈ, ਅਸੀਂ ਇਸ ਖਾਣੇ ਨੂੰ ਇੰਨ੍ਹਾਂ ਪਸੰਦ ਕਿਉਂ ਕਰਦੇ ਹਾਂ ਤੇ ਇਹ ਸਾਡੇ ਸਰੀਰ ਲਈ ਕੀ ਕੰਮ ਕਰਦੇ ਹਨ?

  ਹੋਰ ਪੜ੍ਹੋ
  next
 6. Video content

  Video caption: ਅਲਟਰਾ ਪ੍ਰੋਸੈਸਡ ਫੂਡ: ਇਸ ਸ਼ਖਸ ਨੇ ਜਦੋਂ ਸਾਰਾ ਮਹੀਨਾ ਇਸ ਤਰ੍ਹਾਂ ਦਾ ਭੋਜਨ ਖਾਦਾ ਤਾਂ ਕੀ ਹੋਇਆ

  ਡਾ. ਕ੍ਰਿਸ ਵੈਨ ਟੂਲੇਕੇਨ ਨੇ ਹਾਲ 'ਚ ਹੀ ਬੀਬੀਸੀ ਲਈ ਇੱਕ ਪ੍ਰਯੋਗ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇੱਕ ਮਹੀਨੇ ਤੱਕ ਸਿਰਫ਼ ਅਲਟਰਾ ਪ੍ਰੋਸੈਸਡ ਭੋਜਨ ਹੀ ਖਾਧਾ

 7. Video content

  Video caption: ਲਾਹੌਰ 'ਚ 'ਮੁਫ਼ਤ ਬਰਗਰ' ਦੇ ਚੱਕਰ ਵਿੱਚ ਬੁਰੀ ਫਸੀ ਪੁਲਿਸ

  'ਮੁਫ਼ਤ ਬਰਗਰ ਦੇਣ ਤੋਂ ਮਨ੍ਹਾਂ ਕਰਨ ਲਈ' ਰੈਸਟੋਰੈਂਟ ਸਟਾਫ਼ ਨੂੰ ਪਰੇਸ਼ਾਨ ਕਰਨ ਵਾਲੇ 9 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ

 8. Video content

  Video caption: ਲਾਹੌਰ ਡਾਇਰੀ: ‘ਲੇਡੀ ਹੈਰੀਸਨ ਦੀਆਂ ਉਂਗਲਾਂ’ ਵੇਚਣ ਵਾਲੀ ਲਾਹੌਰ ਦੀ ਬੇਕਰੀ ਵੇਖੋ

  ਲਾਹੌਰ ਸ਼ਹਿਰ ਵਿੱਚ ਸਥਿੱਤ ਇੱਕ ਕਾਫੀ ਪੁਰਾਣੀ ਬੇਕਰੀ ਹੈ ਜੋ 1879 ਵਿੱਚ ਖੁੱਲ੍ਹੀ ਸੀ।

 9. ਮੁਨਾਜ਼ਾ ਅਨਵਰ

  ਬੀਬੀਸੀ ਉਰਦੂ, ਲਾਹੌਰ

  ਲਾਹੌਰ ਵਿੱਚ ਡੋਮੀਨੀਕਾ ਤੇ ਉਵੇ

  ਵਿਸ਼ਵ ਦੌਰੇ 'ਤੇ ਫਸਿਆ ਜੋੜਾ ਲਾਹੌਰ 'ਚ ਸੂਪ ਪਿਆਉਣ ਦੀ ਸੇਵਾ ਨਿਭਾ ਰਿਹਾ ਹੈ, ਅਗਲਾ ਟੀਚਾ ਭਾਰਤ ਆਉਣ ਦਾ ਸੀ।

  ਹੋਰ ਪੜ੍ਹੋ
  next
 10. ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਸਰ੍ਹੋਂ

  ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ 55 ਫੀਸਦੀ ਤੱਕ ਵਾਧਾ ਹੋਇਆ ਹੈ। ਆਖ਼ਿਰ ਅਜਿਹਾ ਕਿਉਂ ਹੋਇਆ, ਇਸ ਨਾਲ ਕਿਸਨੂੰ ਮਿਲ ਰਿਹਾ ਲਾਹਾ

  ਹੋਰ ਪੜ੍ਹੋ
  next