ਮੁਗਲ ਸਾਮਰਾਜ

 1. ਕਰੀਨਾ ਨੇ ਇਸ ਸਾਲ ਫਰਵਰੀ ਚ' ਦੂਸਰੇ ਬੱਚੇ ਨੂੰ ਜਨਮ ਦਿੱਤਾ ਹੈ

  ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਛੋਟੇ ਬੇਟੇ ਦੇ ਨਾਮ ਕਰਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

  ਹੋਰ ਪੜ੍ਹੋ
  next
 2. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਅੰਗਰੇਜ਼

  ਕਿਹਾ ਜਾਂਦਾ ਹੈ ਕਿ ਇੰਗਲੈਂਡ ਵਿੱਚ ਕਿਸੇ ਵੀ ਸਕੂਲ ਦਾ ਬੱਚਾ ਭਾਰਤ ਦੇ ਬਾਰੇ ਤਿੰਨ ਚੀਜ਼ਾਂ ਜ਼ਰੂਰ ਜਾਣਦਾ ਸੀ-ਕਾਲ ਕੋਠੜੀ (ਬਲੈਕ ਹੋਲ),ਪਲਾਸੀ ਦੀ ਲੜਾਈ ਅਤੇ 1857 ਦਾ ਵਿਦਰੋਹ।

  ਹੋਰ ਪੜ੍ਹੋ
  next
 3. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਸ਼ਿਵਾਜੀ

  ਔਰੰਗਜ਼ੇਬ ਦੇ ਆਗਰਾ ਦਰਬਾਰ ਵਿਚ ਪੇਸ਼ ਹੋਏ ਸ਼ਿਵਾਜੀ ਨੇ ਜਦੋਂ ਝੁਕ ਕੇ ਤਿੰਨ ਵਾਰ ਸਲਾਮ ਕੀਤਾ ਤਾਂ....

  ਹੋਰ ਪੜ੍ਹੋ
  next
 4. Video content

  Video caption: ਸ਼ਿਵਾਜੀ ਦੇ ਔਰੰਗਜ਼ੇਬ ਦੀ ਨਜ਼ਰਬੰਦੀ ਵਿੱਚੋਂ ਭੱਜ ਨਿਕਲਣ ਦੀ ਕਹਾਣੀ

  ਸ਼ਿਵਾਜੀ ਵੀ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਸਨ ਪਰ ਮੁਲਾਕਾਤ ਉਮੀਦ ਮੁਤਾਬਨ ਨਾ ਹੋ ਸਕੀ

 5. ਸ਼ਕੀਲ ਅਖ਼ਤਰ

  ਬੀਬੀਸੀ ਪੱਤਰਕਾਰ

  mughal

  ਦਾਰਾ ਸ਼ਿਕੋਹ ਨੂੰ ਉਨ੍ਹਾਂ ਦੀ ਉਦਾਰਤਾ ਅਤੇ ਧਾਰਮਿਕ ਏਕਤਾ ਦੇ ਵਿਚਾਰਾਂ ਲਈ ਸਿਰਫ਼ ਮੁਸਲਮਾਨਾਂ ਦਾ ਹੀ ਕਿਉਂ, ਪੂਰੇ ਦੇਸ ਦਾ ਆਦਰਸ਼ ਕਿਉਂ ਨਹੀਂ ਬਣਾਇਆ ਜਾਣਾ ਚਾਹੀਦਾ?

  ਹੋਰ ਪੜ੍ਹੋ
  next
 6. Video content

  Video caption: ਭਾਰਤ ਸਰਕਾਰ ਦਿੱਲੀ ਵਿੱਚ ਕਿਹੜੇ ਮੁਗਲ ਸ਼ਹਿਜ਼ਾਦੇ ਦੀ ਕਬਰ ਦੀ ਭਾਲ ਕਰ ਰਹੀ ਹੈ

  ਦਿੱਲੀ ਦੇ ਹੁਮਾਯੂਂ ਦੇ ਮਕਬਰੇ ਵਿੱਚ ਇਹ ਭਾਲ ਸ਼ੁਰੂ ਕੀਤੀ ਗਈ ਹੈ

 7. ਰੇਹਾਨ ਫ਼ਜਲ

  ਬੀਬੀਸੀ ਪੱਤਰਕਾਰ

  ਜਹਾਂਗੀਰ

  ਬਾਬਰ ਤੋਂ ਬਾਅਦ ਸਵੈ-ਜੀਵਨੀ ਲਿਖਣ ਵਾਲੇ ਪਹਿਲੇ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਅਕਸ ਸ਼ਰਾਬ ਤੇ ਔਰਤਾਂ ਦੇ ਸ਼ੌਕੀਨ ਵਜੋਂ ਮੰਨਿਆ ਜਾਂਦਾ ਹੈ।

  ਹੋਰ ਪੜ੍ਹੋ
  next
 8. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਦਿੱਲੀ ਵਿੱਚ ਲੜਾਈ

  ਇਹ ਬਗਾਵਤ 10 ਮਈ, 1857 ਨੂੰ ਸ਼ੁਰੂ ਹੋਈ, ਜਦੋਂ ਬੰਗਾਲ ਦੇ ਕੁਝ ਫ਼ੌਜੀਆਂ ਨੇ ਬਗਾਵਤ ਕਰ ਦਿੱਲੀ ਦਾ ਰਸਤਾ ਫੜ ਲਿਆ ਸੀ

  ਹੋਰ ਪੜ੍ਹੋ
  next
 9. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਦਾਰਾ ਸ਼ਿਕੋਹ

  ਸ਼ਾਹਜਹਾਂ ਦੇ ਸਭ ਤੋਂ ਪਿਆਰੇ ਅਤੇ ਸਭ ਤੋਂ ਵੱਡੇ ਪੁੱਤਰ ਦਾਰਾ ਸ਼ਿਕੋਹ ’ਤੇ ਰੇਹਾਨ ਫ਼ਜ਼ਲ ਦੀ ਵਿਵੇਚਨਾ

  ਹੋਰ ਪੜ੍ਹੋ
  next
 10. Video content

  Video caption: ਪਾਕਿਸਤਾਨ ’ਚ ਉਮਰ-ਮਾਰਵੀ ਦੀ ਪ੍ਰੇਮ ਕਹਾਣੀ ਤੇ ਅਕਬਰ ਦੇ ਜਨਮ ਦਾ ਸ਼ਹਿਰ

  ਇੱਥੇ ਬਹੁਗਿਨਦਤੀ ਵਿੱਚ ਹਿੰਦੂ ਨੇ, ਭਗਵਾਨ ਸ਼ਿਵ ਦਾ ਇੱਕ ਵੱਡਾ ਮੰਦਰ ਇਥੇ ਮੁੱਖ ਹੈ