ਐਸ਼ਵਰਿਆ ਰਾਏ

 1. ਅਮਿਤਾਭ ਬੱਚਨ

  ਅਮਿਤਾਭ ਬੱਚਨ ਨੇ ਬਿਨਾ ਨਾਮ ਲਏ ਟਰੋਲਜ਼ ਨੂੰ ਆਪਣੇ ਬਲਾਗ ਰਾਹੀਂ ਜਵਾਬ ਦਿੱਤਾ ਹੈ

  ਹੋਰ ਪੜ੍ਹੋ
  next
 2. ਫੈਨਜ਼ ਨੇ ਅਮਿਤਾਭ ਬੱਚਨ ਦੇ ਜਲਦੀ ਸਿਹਤਯਾਬ ਹੋਣ ਲਈ ਕੀਤਾ ਯੱਗ

  ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਸਿਹਤ ਨੂੰ ਲੈਕੇ ਉਨ੍ਹਾਂ ਦੇ ਫੈਨਜ਼ ਨੇ ਪੱਛਮ ਬੰਗਾਲ ਦੇ ਆਸਨਸੋਲ ਵਿਚ ਯੱਗ ਕੀਤਾ।

  ਅਮਿਤਾਭ ਬੱਚਨ, ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਨੂੰ ਕੋਰੋਨਾ ਦੀ ਲਾਗ ਲੱਗੀ ਹੈ। ਅਮਿਤਾਭ ਅਤੇ ਅਭਿਸ਼ੇਕ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਹਨ।

  ਉਨ੍ਹਾਂ ਦੇ ਫੈਨ ਪ੍ਰਦੀਪ ਅਗਰਵਾਲ ਨੇ ਕਿਹਾ, ‘ਅਸੀ ਅਮਿਤਾਭ ਜੀ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿਤੰਤ ਹਾਂ। ਇਸ ਲਈ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ”

  View more on twitter
 3. Video content

  Video caption: ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ, ਗੁਰਨਾਮ ਭੁੱਲਰ ਹੁਣ ਦੇ ਰਹੇ ਕੋਰੋਨਾ ਤੋਂ ਬਚਣ ਲਈ ਸੰਦੇਸ਼

  ਅਮਿਤਾਭ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ ਆਏ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ।

 4. Coronavirus Round-Up: ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ, ਗੁਰਨਾਮ ਭੁੱਲਰ ਹੁਣ ਦੇ ਰਹੇ ਕੋਰੋਨਾ ਤੋਂ ਬਚਣ ਲਈ ਸੰਦੇਸ਼

  ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਏ ਹਨ। ਅਮਿਤਾਭ ਤੇ ਅਭਿਸ਼ੇਕ ਬੱਚਨ ਤੋਂ ਬਾਅਦ ਹੁਣ ਐਸ਼ਵਰਿਆ ਵੀ ਕੋਰੋਨਾ ਪੌਜ਼ਿਟਿਵ ਆਏ ਹਨ।

  ਅਮਰੀਕਾ ‘ਚ ਲਾਗ ਦੇ ਵਧ ਰਹੇ ਮਾਮਲਿਆਂ ਵਿਚਕਾਰ ਡਿਜ਼ਨੀ ਲੈਂਡ ਨੂੰ ਖੋਲ੍ਹ ਦਿੱਤਾ ਗਿਆ ਹੈ।

  ਪੰਜਾਬ ਪੁਲਿਸ ਨੇ ਕੋਰੋਨਾਵਾਇਰਸ ਦੇ ਨਿਯਮਾਂ ਨੂੰ ਤੋੜਨ ਦੇ ਮੁਲਜ਼ਮ ਗੁਰਨਾਮ ਭੁੱਲਰ ਤੋਂ ਹੀ ਕੋਰੋਨਾ ਦੀ ਜਾਗਰੂਕਤਾ ਦਾ ਸੰਦੇਸ਼ ਦਿਵਾਇਆ...।

  ਕੋਰੋਨਾਵਾਇਰਸ ਰਾਊਂਡ-ਅਪ ‘ਚ ਜਾਣੋਂ ਅੱਜ ਦੇ ਖ਼ਾਸ ਅਪਡੇਟਸ

  Video content

  Video caption: ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ, ਗੁਰਨਾਮ ਭੁੱਲਰ ਹੁਣ ਦੇ ਰਹੇ ਕੋਰੋਨਾ ਤੋਂ ਬਚਣ ਲਈ ਸੰਦੇਸ਼
 5. ਐਸ਼ਵਰਿਆ ਵੀ ਕੋਰੋਨਾ ਪੌਜ਼ੀਟਿਵ ਆਏ

  ਅਮਿਤਾਭ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਵੀ ਕੋਰੋਨਾ ਪੌਜ਼ੀਟਿਵ ਆਏ ਹਨ।

  ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਤੋਪੇ ਨੇ ਟ੍ਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ।

  ਕੋਰੋਨਾਵਾਇਰਸ ਨਾਲ ਪੀੜਤ ਹੋਏ ਐਸ਼ਵਰਿਆ ਰਾਏ