ਚੋਣ ਕਮਿਸ਼ਨ

 1. ਸੌਤਿਕ ਬਿਸਵਾਸ, ਬੀਬੀਸੀ ਨਿਊਜ਼

  ਵਿਜਦਾਨ ਮੁਹੰਮਦ ਕਾਵੂਸਾ, ਬੀਬੀਸੀ ਮੌਨੀਟਰਿੰਗ, ਦਿੱਲੀ

  ਔਰਤਾਂ

  ਭਾਰਤ ਦੇ ਖਤਰਨਾਕ ਲੋਕਤੰਤਰ 'ਚ ਵੱਧਦੀ ਰਾਜਨੀਤਿਕ ਭਾਗੀਦਾਰੀ ਨਾਲ ਸਭ ਕੁਝ ਸਹੀ ਨਹੀਂ ਹੈ।

  ਹੋਰ ਪੜ੍ਹੋ
  next
 2. ਮਮਤਾ ਬੈਨਰਜੀ

  ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਕਦੀ ਵੀ ਜਨਤਕ ਤੌਰ 'ਤੇ ਮਮਤਾ ਦਾ ਨਾਮ ਨਹੀਂ ਲਿਆ ਤੇ ਉਹ ਮਮਤਾ ਨੂੰ 'ਉਹ ਔਰਤ' ਕਹਿ ਕੇ ਸੰਬੋਧਿਤ ਕਰਦੇ ਸਨ

  ਹੋਰ ਪੜ੍ਹੋ
  next
 3. ਚੋਣ ਨਤੀਜੇ: ਪੱਛਮੀ ਬੰਗਾਲ ਦੇ ਅਪਡੇਟ

  ਰਾਤੀਂ 10.34 ਮਿੰਟ ਉੱਤੇ ਚੋਣ ਕਮਿਸ਼ਨ ਦੀ ਵੈੱਬਸਾਇਠ ਮੁਤਾਬਕ ਮਮਤਾ ਬੈਨਰਜੀ ਦੀ ਪਾਰਟੀ ਨੇ 175 ਸੀਟਾਂ ਜਿੱਤ ਲਈਆਂ ਸਨ ਅਤੇ 40 ਉੱਤੇ ਅੱਗੇ ਚੱਲ ਰਹੀ ਸੀ।

  ਭਾਰਤੀ ਜਨਤਾ ਪਾਰਟੀ ਨੇ ਇਸ ਮੌਕੇ 56 ਸੀਟਾਂ ਜਿੱਤੀਆਂ ਸਨ ਅਤੇ 19 ਉੱਤੇ ਅੱਗੇ ਸੀ।

  ਇੱਕ ਸੀਟ ਅਜਾਦ ਅਤੇ ਇੱਕ ਆਰਐਸਐਮਪੀ ਨੂੰ ਮਿਲਦੀ ਦਿਖ ਰਹੀ ਸੀ। ਕਾਂਗਰਸ ਅਤੇ ਸੀਪੀਐੱਮ ਦਾ ਖਾਤਾ ਨਹੀਂ ਖੁੱਲਿਆ ਸੀ।

  ਚੋਣ ਕਮਿਸ਼ਨ ਆਫ਼ ਇੰਡੀਆ
 4. Video content

  Video caption: ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਬਾਰੇ ਕੀ ਬੋਲੇ ਮਮਤਾ ਬੈਨਰਜੀ

  ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ

 5. ਭਾਜਪਾ ਨੂੰ ਪਛਾੜਨ ਤੋਂ ਬਾਅਦ ਭਾਜਪਾ ਦੀ ਸਿਆਸਤ, ਨੰਦੀਗ੍ਰਾਮ ਤੇ ਚੋਣ ਕਮਿਸ਼ਨ ਉ੍ੱਤੇ ਕੀ ਬੋਲੀ ਮਮਤਾ

  Video content

  Video caption: ਬੰਗਾਲ ਚੋਣਾਂ: ਨੰਦੀਗ੍ਰਾਮ ਸੀਟ ਬਾਰੇ ਕੀ ਬੋਲੇ ਮਮਤਾ ਬੈਨਰਜੀ
 6. ਚੋਣ ਨਤੀਜੇ

  ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ

  ਹੋਰ ਪੜ੍ਹੋ
  next
 7. ਕਿੱਥੇ ਕਿਹੜੀਆਂ ਪਾਰਟੀਆਂ ’ਚ ਮੁਕਾਬਲਾ?

  ਪੱਛਮੀ ਬੰਗਾਲ

  • ਪਾਰਟੀਆਂ: ਤ੍ਰਿਣਮੂਲ ਕਾਂਗਰਸ – ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 292
  • ਬਹੁਮਤ ਲਈ ਲੋੜ: 148 ਸੀਟਾਂ

  ਤਾਮਿਲਨਾਡੂ

  • ਪਾਰਟੀਆਂ: ਦ੍ਰਵਿੜ ਮੁਨੇਤਰ ਕੜਗ਼ਮ (DMK)– ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗ਼ਮ AIADMK – ਹੋਰ
  • ਕੁੱਲ ਸੀਟਾਂ: 234
  • ਬਹੁਮਤ ਲਈ ਲੋੜ: 118 ਸੀਟਾਂ

  ਕੇਰਲ

  • ਪਾਰਟੀਆਂ: ਮਾਰਕਸਵਾਦੀ ਕਮਿਊਨਿਸਟ ਪਾਰਟੀ – ਕਾਂਗਰਸ – ਭਾਜਪਾ - ਹੋਰ
  • ਕੁੱਲ ਸੀਟਾਂ: 140
  • ਬਹੁਮਤ ਲਈ ਲੋੜ: 71 ਸੀਟਾਂ

  ਅਸਮ

  • ਪਾਰਟੀਆਂ: ਭਾਜਪਾ – ਕਾਂਗਰਸ – ਹੋਰ
  • ਕੁੱਲ ਸੀਟਾਂ: 126
  • ਬਹੁਮਤ ਲਈ ਲੋੜ – 64 ਸੀਟਾਂ

  ਪੁੱਡੂਚੇਰੀ

  • ਪਾਰਟੀਆਂ: ਕਾਂਗਰਸ – ਆਲ ਇੰਡੀਆ ਐਨ ਆਰ ਕਾਂਗਰਸ (AINRC) – ਹੋਰ
  • ਕੁੱਲ ਸੀਟਾਂ: 30
  • ਬਹੁਮਤ ਲਈ ਲੋੜ: 16 ਸੀਟਾਂ
  ਚੋਣ ਨਤੀਜੇ
 8. ਐਗਜ਼ਿਟ ਪੋਲ 'ਚ ਪੰਜ ਸੂਬਿਆਂ ਦੇ ਨਤੀਜੇ ਕੀ ਕਹਿ ਰਹੇ ਹਨ

  ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਐਗਜ਼ਿਟ ਪੋਲ ਆ ਚੁੱਕੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰਪੱਛਮੀ ਬੰਗਾਲ ਵਿੱਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਰਹੇਗਾ।

  ਕੇਰਲ ਵਿੱਚ ਸੱਤਾਧਾਰੀ ਵਾਮ ਮੋਰਚਾ ਸੱਤਾ ਸੰਭਾਲ ਸਕਦਾ ਹੈ ਅਤੇ ਅਸਾਮ ਵਿੱਚ ਭਾਜਪਾ ਇਸ ਵਾਰ ਜਿੱਤ ਹਾਸਲ ਕਰ ਸਕਦੀ ਹੈ।

  ਐਗਜ਼ਿਟ ਪੋਲ ਦੇ ਨਤੀਜਿਆਂ ਦੇ ਅਨੁਸਾਰ ਤਾਮਿਲਨਾਡੂ ਵਿੱਚ ਡੀਐਮਕੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਦਾ ਗਠਜੋੜ ਵਾਪਸੀ ਕਰ ਸਕਦਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਗੁਆਂਢੀ ਸੂਬੇ ਪੁਡੂਚੇਰੀ ਵਿੱਚ ਹਾਰ ਸਕਦਾ ਹੈ।

  ਪੱਛਮੀ ਬੰਗਾਲ ਬਾਰੇ ਲਗਭਗ ਇੱਕੋ ਜਿਹਾ ਅਨੁਮਾਨ ਲਗਾਇਆ ਗਿਆ ਹੈ। ਪੰਜ ਸੂਬਿਆਂ ਵਿੱਚ ਚੋਣਾਂ ਹੋਈਆਂ ਹਨ ਪਰ ਸਭ ਦੀ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ।

  ਵੱਖ-ਵੱਖ ਐਗਜ਼ਿਟ ਪੋਲਜ਼ ਕੀ ਨਤੀਜੇ ਦਿਖਾ ਰਹੇ ਹਨ, ਤਫ਼ਸੀਲ ਵਿੱਚ ਇੱਥੇ ਪੜ੍ਹੋ

  ਮਮਤਾ ਬੈਨਰਜੀ ਤੇ ਨਰਿੰਦਰ ਮੋਦੀ
 9. ਬੰਗਾਲ

  ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ 'ਤੇ ਹਨ। ਹਾਲਾਂਕਿ ਅਧਿਕਾਰਤ ਨਤੀਜੇ 2 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗਣਗੇ।

  ਹੋਰ ਪੜ੍ਹੋ
  next
 10. ਰਾਘਵੇਂਦਰ ਰਾਵ

  ਬੀਬੀਸੀ ਪੱਤਰਕਾਰ

  ਚੋਣਾਂ

  ਮਦਰਾਸ ਹਾਈ ਕੋਰਟ ਦੀ ਸਖ਼ਤ ਟਿੱਪਣੀ ਤੋਂ ਬਾਅਦ ਇਹ ਚਰਚਾ ਲਗਾਤਾਰ ਚੱਲ ਰਹੀ ਹੈ ਕਿ ਕੀ ਚੋਣ ਕਮਿਸ਼ਨ ਨੇ ਆਪਣੀ ਜ਼ਿੰਮੇਵਾਰੀਆਂ ਨਿਭਾਈਆ?

  ਹੋਰ ਪੜ੍ਹੋ
  next