ਨੋਬਲ ਪੁਰਸਕਾਰ

 1. ਕੋਰੋਨਾ ਮਹਾਂਮਾਰੀ ਦੇ ਕਾਰਨ ਨੋਬਲ ਪੁਰਸਕਾਰ ਦਾ ਸਾਲਾਨਾ ਸਮਾਰੋਹ ਰੱਦ

  ਕੋਰੋਨਾ ਮਹਾਂਮਾਰੀ ਦੇ ਕਾਰਨ ਨੋਬਲ ਪੁਰਸਕਾਰ ਦਾ ਸਾਲਾਨਾ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ।

  ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਇਸ ਸਾਲ ਵੀ ਕੀਤਾ ਜਾਵੇਗਾ, ਪਰ ਆਮ ਤੌਰ 'ਤੇ 10 ਦਸੰਬਰ ਨੂੰ ਕੋਈ ਸਮਾਰੋਹ ਨਹੀਂ ਹੋਵੇਗਾ।

  ਪਿਛਲੀ ਵਾਰ 1956 ਵਿਚ ਨੋਬਲ ਪੁਰਸਕਾਰ ਦੀ ਰਸਮ ਨਹੀਂ ਹੋਈ ਸੀ ਜਦੋਂ ਉਸ ਵੇਲੇ ਦੇ ਸੋਵੀਅਤ ਯੂਨੀਅਨ ਨੇ ਹੰਗਰੀ ਉੱਤੇ ਹਮਲਾ ਕੀਤਾ ਸੀ।

  corona
 2. ਫੋਜ਼ੀਆ ਕੂਫੀ

  ਕਈ ਔਰਤਾਂ ਨੇ ਨਿਡਰ ਹੋ ਕੇ ਗਲਤ ਗੱਲਾਂ ਖਿਲਾਫ਼ ਆਵਾਜ਼ ਚੁੱਕੀ। ਦੁਨੀਆਂ ਵਿੱਚ ਨਵੀਂ ਪਹਿਚਾਣ ਬਣਾਉਣ ਵਾਲੇ ਇਹ ਚਿਹਰੇ ਵੱਖੋ ਵਖਰੇ ਦੇਸਾਂ ਦੇ ਹਨ।

  ਹੋਰ ਪੜ੍ਹੋ
  next
 3. Video content

  Video caption: Wole Soyinka: Di Nobel Prize winner journey wit prostate cancer

  Prof Soyinka wey get Nobel Prize tok say im dey take very good care of imsef but e get one tin wey im no go do.

 4. Video content

  Video caption: ਪੰਜਾਬ ਦੇ ਖੇਤਾਂ ’ਚ ਬਚਦੇ ਬਿਜਲੀ-ਪਾਣੀ ਪਿੱਛੇ ਨੋਬਲ ਪੁਰਸਕਾਰ ਜੇਤੂ ਦਾ ਹੱਥ

  ਪੰਜਾਬ ਨੇ ਇੱਕ ਅਜਿਹੀ ਸਕੀਮ ਬਣਾਈ ਹੈ ਜਿਸ ਦੀ ਜੜ੍ਹ ਅਭਿਜੀਤ ਬੈਨਰਜੀ ਅਤੇ ਐਸਟਰ ਡੂਫ਼ਲੋ ਦੇ ਕੰਮ ਵਿੱਚ ਹੈ

 5. Video content

  Video caption: ਨੋਬਲ ਜੇਤੂ ਅਭਿਜੀਤ ਬਨਰਜੀ ਨੇ ਭਾਰਤ ਦੇ ਅਰਥਚਾਰੇ ’ਤੇ ਸਰਕਾਰ ਦੀ ਕੱਢੀ ਇਹ ਗਲਤੀ

  ਅਭਿਜੀਤ ਬਨਰਜੀ ਨੇ ਅੰਕੜਿਆਂ ਦੇ ਵਿਵਾਦ ਦੀ ਖਾਸ ਗੱਲ ਕੀਤੀ

 6. ਬੈਨਰਜੀ

  ਅਭਿਜੀਤ ਬੈਨਰਜੀ ਨੂੰ ਅਸਥਰ ਡੁਫਲੋ ਅਤੇ ਮਾਈਕਲ ਕਰੇਮਰ ਦੇ ਨਾਲ 'ਆਲਮੀ ਗ਼ੁਰਬਤ ਨੂੰ ਖ਼ਤਮ ਕਰਨ ਬਾਬਤ ਕੀਤੇ ਖੋਜ' ਕਾਰਜ ਲਈ ਅਰਥਸ਼ਾਸਤਰ ਦੇ ਨੋਬਲ ਇਨਾਮ-2019 ਨਾਲ ਸਨਮਾਨ ਕੀਤੇ ਜਾਣ ਦਾ ਐਲਾਨ ਹੋਇਆ

  ਹੋਰ ਪੜ੍ਹੋ
  next