ਕੋਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.)

 1. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ ਤੇ ਸ਼ੇਖ ਹਸੀਨਾ

  ਕੌਮਾਂਤਰੀ ਮੁਦਰਾ ਕੋਸ਼ ਦਾ ਅੰਦਾਜ਼ਾ ਹੈ ਕਿ ਪ੍ਰਤੀ ਵਿਅਕਤੀ GDP 'ਚ ਆਉਣ ਵਾਲੇ ਦਿਨਾਂ 'ਚ ਬੰਗਲਾਦੇਸ਼ ਭਾਰਤ ਤੋਂ ਅੱਗੇ ਨਿਕਲ ਜਾਵੇਗਾ, ਪਰ ਕੀ ਇਹ ਤੁਲਨਾ ਸਹੀ ਵੀ ਹੈ?

  ਹੋਰ ਪੜ੍ਹੋ
  next
 2. ਮੋਦੀ ਦਾ 'ਸਵੈ-ਨਿਰਭਰ ਭਾਰਤ' ਦਾ ਸੁਪਨਾ ਕਿੰਨਾ ਹਕੀਕਤ ਬਣ ਸਕਦਾ ਹੈ, ਇੱਕ ਵਿਸ਼ਲੇਸ਼ਣ

  ਜ਼ੁਬੈਰ ਅਹਿਮਦ, ਬੀਬੀਸੀ ਪੱਤਰਕਾਰ

  'ਸਵੈ-ਨਿਰਭਰ ਭਾਰਤ'
  Image caption: ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਰਾਜਨੀਤਕ ਬਿਆਨਬਾਜ਼ੀ ਹੈ ਜਾਂ ਅਸਲ ਨੀਤੀਗਤ ਬਦਲਾਅ, ਪਰ ਹੁਣ ਤੱਕ ਜੋ ਸੰਕੇਤ ਮਿਲੇ ਹਨ, ਉਸਤੋਂ ਇਹ ਨੀਤੀਗਤ ਬਦਲਾਅ ਹੀ ਲੱਗਦਾ ਹੈ।

  ਅਰਥਸ਼ਾਸਤਰੀਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਕਾਰਨ ਹੈ ਕਿ ਸਰਕਾਰ ਦੀ ਘਟਦੀ ਕਮਾਈ ਨੂੰ ਰੋਕਣਾ ਤਾਂ ਕਿ ਇਸਦਾ ਮਾਲੀਆ ਘਾਟਾ ਘੱਟ ਹੋ ਸਕੇ।

  ਇਹ ਤਾਂ ਸਿਰਫ਼ ਸ਼ੁਰੂਆਤ ਹੈ। ਮਾਹਿਰ ਕਹਿੰਦੇ ਹਨ ਕਿ ਨਾ ਸਿਰਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਗੇ ਵੀ ਵਧਦੀਆਂ ਰਹਿਣਗੀਆਂ ਬਲਕਿ ਸਰਕਾਰ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਲਗਾਤਾਰ ਆਮਦਨ ਕਰ ਅਤੇ ਜੀਐੱਸਟੀ ਵਧਾਏਗੀ। ਇਹ ਦੇਸ਼ ਦੇ ਮੱਧ ਵਰਗ ਅਤੇ ਵੇਤਨ ਭੋਗੀਆਂ ਵਿਚਕਾਰ ਬੇਹੱਦ ਔਖਾ ਸਾਬਤ ਹੋ ਸਕਦਾ ਹੈ।

  ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  ਮੋਦੀ ਦਾ 'ਸਵੈ-ਨਿਰਭਰ ਭਾਰਤ' ਦਾ ਸੁਪਨਾ ਕਿੰਨਾ ਹਕੀਕਤ ਬਣ ਸਕਦਾ ਹੈ, ਇੱਕ ਵਿਸ਼ਲੇਸ਼ਣ

  'ਸਵੈ-ਨਿਰਭਰ ਭਾਰਤ'

  ਦਹਾਕਿਆਂ ਬਾਅਦ ਭਾਰਤ ਦੀ ਅਰਥਵਿਵਸਥਾ ਮੰਦੀ ਵਿੱਚ ਹੈ, ਪਰ ਭਾਰਤ ਸਰਕਾਰ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਹਾਲਾਂਕਿ ਹੁਣ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਨੇ ਇਸਦਾ ਐਲਾਨ ਕਰ ਦਿੱਤਾ ਹੈ।

  ਹੋਰ ਪੜ੍ਹੋ
  next
 3. ਕੋਰੋਨਾਵਾਇਰਸ ਆਰਥਿਕਤਾ ਨੂੰ ਉਮੀਦ ਨਾਲੋਂ ਜ਼ਿਆਦਾ ਪ੍ਰਭਾਵਿਤ ਕਰੇਗਾ-IMF

  ਕੌਮਾਂਤਰੀ ਮੁਦਰਾ ਕੋਸ਼ (IMF)ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਦੀਆਂ ਅਰਥਿਕਤਾ ਉੱਪਰ ਪੈਣ ਵਾਲੇ ਅਸਰ ਦਾ ਜੋ ਸ਼ੁਰੂ ਵਿੱਚ ਕਿਆਸ ਲਾਇਆ ਗਿਆ ਸੀ ਹੁਣ ਹਾਲਾਤ ਉਸ ਤੋਂ ਕਿਤੇ ਜ਼ਿਆਦਾ ਖ਼ਰਾਬ ਦਿਖ ਰਹੇ ਹਨ।

  IMF ਮੁਤਾਬਕ ਦੁਨੀਆਂ ਭਰ ਦੀਆਂ ਆਰਥਿਕ ਗਤੀਵਿਧੀਆਂ ਵਿੱਚ 10 ਫ਼ੀਸਦੀ ਦੀ ਕਮੀ ਆਏਗੀ। ਅਪਰੈਲ ਵਿੱਚ ਇਹ ਅਨੁਮਾਨ 5 ਫ਼ੀਸਦੀ ਦਾ ਸੀ।

  ਜਿਵੇਂ-ਜਿਵੇਂ ਲੌਕਡਾਊਨ ਦਾ ਅਸਰ ਪੈ ਰਿਹਾ ਹੈ, ਦੁਨੀਆਂ ਭਰ ਦੀ ਆਰਥਿਕਤਾ ਉਸ ਦਾ ਸ਼ਿਕਾਰ ਹੋ ਰਹੀ ਹੈ।

  ਆਰਥਿਕ ਬੁਲਾਰੇ ਐਂਡਰਿਊ ਵਾਕਰ ਦੇ ਮੁਤਾਬਕ ਆਮ ਤੌਰ ਤੇ ਲੋਕ ਆਪਣੇ ਖ਼ਰਚ ਵਿੱਚ ਵਾਧਾ ਹੋਣ ਤੇ ਪਰਿਵਾਰ ਤੋਂ ਮਦਦ ਲੈਂਦੇ ਹਨ ਜਾਂ ਫਿਰ ਬਚਤ ਕਰਨ ਲਗਦੇ ਹਨ। ਇਸੇ ਕਾਰਨ ਲੋਕਾਂ ਦੇ ਖ਼ਰਚੇ ਵਿੱਚ ਕਮੀ ਤਾਂ ਹੁੰਦੀ ਹੈ ਪਰ ਉਹ ਮਾਮੂਲੀ ਹੁੰਦੀ ਹੈ।

  ਜਦਕਿ ਕੋਰੋਨਾ ਦੇ ਕਾਰਨ ਲੌਕਡਾਊਨ ਅਤੇ ਫ਼ਿਰ ਸੋਸ਼ਲ ਡਿਸਟੈਂਸਿੰਗ ਦੇ ਕਾਰਨ ਲੋਕ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਣ ਲਈ ਬਾਹਰ ਨਹੀਂ ਕੱਢ ਰਹੇ।

  ਇਸ ਕਾਰਨ ਮੰਗ ਵਿੱਚ ਕਮੀ ਆਈ ਹੈ ਜਿਸ ਦਾ ਸਿੱਧਾ ਅਸਰ ਅਰਥਿਕਤਾ ਉੱਪਰ ਪੈ ਰਿਹਾ ਹੈ।

  ਕੋਰੋਨਾਵਾਇਰਸ
 4. ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਇਆ ਅਜਿਹਾ ਆਰਥਿਕ ਸੰਕਟ ਪਹਿਲਾਂ ਕਦੇ ਨਹੀਂ ਦੇਖਿਆ- IMF

  ਇੰਟਰਨੈਸ਼ਨਲ ਮੋਨੇਟਰੀ ਫੰਡ ਦੀ ਮੁਖੀ ਕ੍ਰਿਸਟਲੀਨਾ ਜੋਰਜੀਵਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਅਜਿਹਾ ਆਰਥਿਕ ਸੰਕਟ ਪੈਦਾ ਕੀਤਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

  coronavirus
 5. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਪੂਰੀ ਦੁਨੀਆਂ 'ਚ ਤਕਰੀਬਨ 11 ਲੱਖ ਕੇਸ, ਮੌਤਾਂ ਦਾ ਅੰਕੜਾ 62 ਹਜ਼ਾਰ ਤੋਂ ਪਾਰ।

  Catch up
  next