ਪੱਤਰਕਾਰੀ

 1. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਸਚਿਨ ਤੇਂਦੁਲਕਰ

  ਭਾਰਤ ਵਿੱਚ ਆਪਣੀ ਸਾਫ਼-ਸੁਥਰਾ ਅਕਸ ਰੱਖਣ ਵਾਲੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਂ ਵੀ ਪੈਂਡੋਰਾ ਪੇਪਰਸ ਵਿੱਚ ਆਇਆ ਹੈ

  ਹੋਰ ਪੜ੍ਹੋ
  next
 2. ਨੀਤੂ ਸਿੰਘ

  ਬੀਬੀਸੀ ਹਿੰਦੀ ਲਈ

  ਰਮਨ ਕਸ਼ਯਪ

  ਪੱਤਰਕਾਰ ਰਮਨ ਕਸ਼ਿਯਪ ਦੀ ਲਖੀਮਪੁਰ ਹਿੰਸਾ ਦੌਰਾਨ ਮੌਤ ਹੋ ਗਈ ਸੀ, ਮੌਤ ਮਗਰੋਂ ਪਰਿਵਾਰ ਵਿੱਚ ਕਿਹੋ-ਜਿਹਾ ਮਾਹੌਲ ਹੈ

  ਹੋਰ ਪੜ੍ਹੋ
  next
 3. ਪੰਡੋਰਾ ਪੇਪਰਜ਼ ਰਿਪੋਰਟਿੰਗ ਟੀਮ

  ਬੀਬੀਸੀ ਪਨੋਰਮਾ

  Vladimir Putin, Ilham Aliyev, King of Jordan

  ਦੁਨੀਆਂ ਦੇ ਆਗੂਆਂ, ਸਿਆਸਤਦਾਨਾਂਅਤੇ ਅਰਬਪਤੀਆਂ ਦੀ ਗੁਪਤ ਦੌਲਤ ਤੇ ਸੌਦੇਬਾਜ਼ੀ ਦਾ ਪਰਦਾਫਾਸ਼ ਹੋਇਆ ਹੈ

  ਹੋਰ ਪੜ੍ਹੋ
  next
 4. ਵਿਨੀਤ ਖਰੇ

  ਬੀਬੀਸੀ ਪੱਤਰਕਾਰ

  ਤਾਕੀ ਦਰਿਆਈ ਅਤੇ ਨੀਮਤ ਨਕਦੀ

  ਕਾਬੁਲ ਵਿੱਚ ਔਰਤਾਂ ਦੇ ਪ੍ਰਦਰਸ਼ਨ ਨੂੰ ਕਵਰ ਗਏ ਪੱਤਰਕਾਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਹਿਰਾਸਤ 'ਚ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਏ

  ਹੋਰ ਪੜ੍ਹੋ
  next
 5. ਸੁਮੇਧ ਸਿੰਘ ਸੈਣੀ

  ਹਾਈ ਕੋਰਟ ਨੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੱਕ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ

  ਹੋਰ ਪੜ੍ਹੋ
  next
 6. Video content

  Video caption: ਮੁਲਕ ਛੱਡਣ ਨੂੰ ਮਜਬੂਰ ਇਸ ਅਫਗਾਨ ਪੱਤਰਕਾਰ ਦੇ ਹੰਝੂ ਤੁਹਾਨੂੰ ਵੀ ਰੁਆ ਦੇਣਗੇ

  ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਏਅਰਪੋਰਟ ਤੋਂ ਵਿਦਾ ਹੁੰਦੀ ਇੱਕ ਮਹਿਲਾ ਪੱਤਰਕਾਰ ਵਹੀਦਾ।

 7. ਇਸ ਮਹਿਲਾ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

  Video content

  Video caption: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

  ਅਫ਼ਗਾਨਿਸਤਾਨ ਦੀ ਪੱਤਰਕਾਰ ਸ਼ਬਨਮ ਡਵਰਾਨ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਦਫ਼ਤਰ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।

  ਸ਼ਬਨਮ ਨੇ ਦੁਨੀਆ ਦੇ ਬਾਕੀ ਮੁਲਕਾਂ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ।

  ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਆਉਣ ਤੋਂ ਬਾਅਦ ਔਰਤਾਂ ਕਾਫ਼ੀ ਡਰੀਆਂ ਹੋਈਆਂ ਹਨ। ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਨੂੰ ਸ਼ਰੀਆ ਮੁਤਾਬਕ ਕੰਮ ਕਰਨ ਦਿੱਤਾ ਜਾਵੇਗਾ।

  (ਵੀਡੀਓ - AFP)

 8. Video content

  Video caption: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ

  ਤਾਲਿਬਾਨ ਨੇ ਜਦੋਂ ਅਫ਼ਗਾਨਿਸਤਾਨ ਦੀ ਪੱਤਰਕਾਰ ਦੀ ਐਂਟਰੀ ਬੰਦ ਕੀਤੀ ਤਾਂ ਸ਼ਬਨਮ ਨੇ ਦੁਨੀਆ ਨੂੰ ਕੀ ਕਿਹਾ

 9. Video content

  Video caption: ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਸਾਏ ਹੇਠ 'ਸਭ ਤੋਂ ਖ਼ਤਰਨਾਕ ਨੌਕਰੀ' 'ਚ ਇਹ ਬੀਬੀ

  ਅਨੀਸਾ ਨੂੰ ਉਮੀਦ ਹੈ ਕਿ ਉਹ ਇੱਕ ਦਿਨ ਅਫ਼ਗਾਨਿਸਤਾਨ ਦੀਆਂ ਚੰਗੀਆਂ ਕਹਾਣੀਆਂ ਲੋਕਾਂ ਦੇ ਰੂਬਰੂ ਕਰਨਗੇ

 10. ਵਿਨੀਤ ਖਰੇ

  ਬੀਬੀਸੀ ਪੱਤਰਕਾਰ

  ਦਾਨਿਸ਼ ਸਿੱਦੀਕੀ

  ਦਾਨਿਸ਼ ਸਿੱਦੀਕੀ ਦੇ ਕਤਲ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠ ਰਹੇ ਹਨ ਕਿ 16 ਜੁਲਾਈ ਨੂੰ ਕਿੰਨ੍ਹਾਂ ਹਾਲਤਾਂ 'ਚ ਦਾਨਿਸ਼ ਦਾ ਕਤਲ ਹੋਇਆ ਸੀ।

  ਹੋਰ ਪੜ੍ਹੋ
  next