ਅਪੰਗਤਾ

 1. Video content

  Video caption: KBC-13 'ਚ ਇੱਕ ਕਰੋੜ ਜਿੱਤੀ ਹਿਮਾਨੀ ਬੁੰਦੇਲਾ ਦੇ ਸੰਘਰਸ਼ ਦੀ ਕਹਾਣੀ

  ਹਿਮਾਨੀ ਬੁੰਦੇਲਾ ‘ਕੌਨ ਬਨੇਗਾ ਕਰੋੜਪਤੀ ਸੀਜ਼ਨ-13’ ਦੀ ਪਹਿਲੀ ਕਰੋੜਪਤੀ ਬਣ ਗਈ ਹੈ

 2. ਅਵਨੀ

  ਟੋਕੀਓ ਪੈਰਾਓਲੰਪਿਕ ਵਿੱਚ ਕਿਹੜੇ ਦੇਸ਼ ਨੇ ਕਿੰਨੇ ਤਮਗੇ ਹਾਸਲ ਕੀਤੇ ਹਨ

  ਹੋਰ ਪੜ੍ਹੋ
  next
 3. Video content

  Video caption: ਅਪਾਹਜਤਾ ਨੂੰ ਸ਼ਕਤੀ ਵਿੱਚ ਬਦਲਣ ਵਾਲੀ ਪਲਕ

  ਔਕੜਾਂ ਵੀ ਝੱਲੀਆਂ, ਸੱਟਾਂ ਵੀ ਖਾਧੀਆਂ ਤੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਪਰ ਅੱਜ ਮਹਿਜ਼ 18 ਸਾਲ ਦੀ ਉਮਰ 'ਚ ਕਮਾਲ ਕਰ ਰਹੀ ਹੈ ਪਲਕ

 4. Video content

  Video caption: ਨਾ ਲੱਤਾਂ ਹਨ ਤੇ ਨਾ ਹੀ ਬਾਹਾਂ, ਪਰ ਹੌਸਲਾ ਕਮਾਲ ਦਾ ਹੈ

  ਲਾਹੌਰ ਦੀ ਕਿਰਨ ਇਸ਼ਤਿਆਕ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਨਹੀਂ ਹਨ। ਇਸਦੇ ਬਾਵਜੂਦ ਕਿਰਨ ਨੇ ਹਾਰ ਨਹੀਂ ਮੰਨੀ ਤੇ ਜ਼ਿੰਦਗੀ ਵਿੱਚ ਅੱਗੇ ਵਧਦੀ ਗਈ। ਉਹ ਇਸ ਵੇਲੇ BS ਇੰਗਲਿਸ਼ ਦੀ ਪੜ੍ਹਾਈ ਕਰ ਰਹੀ ਹੈ।

 5. Video content

  Video caption: ‘ਬਾਹਾਂ ਦਾ ਨਾ ਹੋਣਾ ਮੈਨੂੰ ਨੱਚਣੋ ਨਹੀਂ ਰੋਕ ਸਕਦਾ’

  ਇੱਕ ਹਾਦਸੇ ਵਿੱਚ ਬਾਹਾਂ ਗਵਾਉਣ ਤੋਂ ਬਾਅਦ ਹੌਂਸਲੇ ਦੀ ਕੰਨੀ ਫੜ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਟਿੱਕਟੌਕਰ ਦੀ ਕਹਾਣੀ ਜਾਣੋ।

 6. Video content

  Video caption: Stoma Bag: ਜਣੇਪੇ ਦੌਰਾਨ ਆਂਦਰ ਫਟਣ ਨਾਲ ਇਸ ਔਰਤ ਦੀ ਜ਼ਿੰਦਗੀ ਕਿਵੇਂ ਬਦਲੀ

  ਗਿਲ ਕਾਸਲ ਸਟੋਮਾ ਬੈਗ ਦੀ ਵਰਤੋਂ ਕਰਦੇ ਹਨ ਪਰ ਇਹ ਕਿਸੇ ਤਰ੍ਹਾਂ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਰੁਕਾਵਟ ਨਹੀਂ ਬਣਦਾ

 7. ਕੋਰੋਨਾ

  ਭਾਰਤੀ ਨੌਜਵਾਨਾਂ ਦੇ ਯੂਕੇ ਜਾਣ ਲਈ ਆਈ ਨਵੀਂ ਸਕੀਮ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. Video content

  Video caption: ਲਾਹੌਰੀ ਜੋੜੇ ਦੇ ਪਿਆਰ ਦੀ ਚਰਚਾ ਕਿਉਂ ਹੋ ਰਹੀ ਹੈ?

  ਪਾਕਿਸਤਾਨ ਤੋਂ ਪਿਆਰ ਦੀ ਕਹਾਣੀ: ਦਾਊਦ ਸਿੱਦੀਕੀ ਨੇ ਦੋਵੇਂ ਹੱਥ ਤੇ ਇੱਕ ਪੈਰ ਗੁਆਇਆ ਪਰ ਸਨਾ ਨੇ ਮੁਹੱਬਤ ਕਾਇਮ ਰੱਖੀ

 9. ਤਿਕਸ਼ਣ ਸੂਦ

  26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਦੇ ਜਵਾਬਾਂ ਸਮੇਤ ਬੀਬੀਸੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 10. ਸੰਦੀਪ ਸ਼ਾਹੂ

  ਭੁਵਨੇਸ਼ਵਰ (ਮੱਧ ਪ੍ਰਦੇਸ਼) ਤੋਂ ਬੀਬੀਸੀ ਲਈ

  प्रधान

  ਪ੍ਰਧਾਨ ਨੇ ਸਿਰਫ਼ ਉਮਰ ਦੀ ਰੁਕਾਵਟ ਨੂੰ ਹੀ ਪਾਰ ਨਹੀਂ ਕੀਤਾ ਬਲਕਿ ਇੱਕ ਹਾਦਸੇ ਬਾਅਦ ਆਈ ਅਪਾਹਜਤਾ 'ਤੇ ਵੀ ਜਿੱਤ ਹਾਸਿਲ ਕੀਤੀ ਹੈ

  ਹੋਰ ਪੜ੍ਹੋ
  next