ਸਫ਼ਰ

 1. Video content

  Video caption: ਭਾਰਤ ਤੋਂ ਕੈਨੇਡਾ ਲਈ ਫਲਾਈਟਾਂ ਸ਼ੁਰੂ, ਯੂਕੇ ਅਤੇ ਅਮਰੀਕਾ ਲਈ ਕੀ ਹਨ ਨਿਯਮ

  ਲਗਾਤਾਰ ਕਰੀਬ ਪੰਜ ਮਹੀਨੇ ਦੇ ਬੈਨ ਤੋਂ ਬਾਅਦ ਆਖ਼ਰਕਾਰ ਕੈਨੇਡਾ ਨੇ ਭਾਰਤ ਤੋਂ ਡਾਇਰੈਕਟ ਫਲਾਇਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

 2. ਛਿਪਕਲੀ

  ਯੂਕੇ ਵਿੱਚ ਛਿਪਕਲੀ ਨੂੰ ਛੱਡ ਦੇਣ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਇੱਕ ਨੌਨ-ਐਕਟਿਵ ਪ੍ਰਜਾਤੀ ਹੈ।

  ਹੋਰ ਪੜ੍ਹੋ
  next
 3. ਫੋਰਡ

  ਭਾਰਤ ਵਿੱਚ ਕਾਰਾਂ ਦਾ ਨਿਰਮਾਣ ਬੰਦ ਕਰਨ ਦਾ ਫੋਰਡ ਨੇ ਦੱਸਿਆ ਇਹ ਕਾਰਨ ਤੇ ਸਕੂਲੀ ਬੱਚਿਆਂ ਲਈ ਟੀਕਾਕਰਣ ਦੀ ਨਹੀਂ ਹੋਵੇਗੀ ਸ਼ਰਤ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 4. ਪੀਐੱਮ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵੱਲੋਂ ਜਾਰੀ 'ਹੈਪੀ ਬਰਥਡੇਅ ਪੀਐੱਮ ਬੂਸਟਰ ਸ਼ੌਟ' ਹੈ ਕੀ

  ਅਦਾਲਤ ਨੇ ਰੇਲਵੇ ਨੂੰ ਕਿਉਂ ਲਾਇਆ 30 ਹਜ਼ਾਰ ਦਾ ਜ਼ੁਰਮਾਨਾ ਤੇ ਜਲ੍ਹਿਆਂਵਾਲਾ ਬਾਗ ਲਈ ਪੀਐੱਮ ਮੋਦੀ ਨੂੰ ਕੀ ਲਿਖੀ ਗਈ ਚਿੱਠੀ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 5. ਹਰਸ਼ਲ ਅਕੁੜੇ

  ਬੀਬੀਸੀ ਮਰਾਠੀ

  ਕਾਰ ਚਲਾਉਂਦੀ ਕੁੜੀ

  ਭਾਰਤ ਸਰਕਾਰ ਨੇ BH (ਭਾਰਤ) ਅੱਖਰਾਂ ਨਾਲ ਇੱਕ ਨਵੀਂ ਨੰਬਰ ਸੀਰੀਜ਼ ਸ਼ੁਰੂ ਕੀਤੀ ਹੈ ਜੋ ਦੇਸ਼ ਭਰ ਵਿੱਚ ਰਜਿਸਟਰਡ ਵਾਹਨਾਂ ਉੱਤੇ ਲਾਗੂ ਹੋਵੇਗੀ।

  ਹੋਰ ਪੜ੍ਹੋ
  next
 6. ਮੁਦੱਸਿਰ ਮਲਿਕ

  ਬੀਬੀਸੀ ਕਾਬੁਲ

  ਅਫ਼ਗਾਨਿਸਤਾਨ

  ਕਾਬੁਲ ਤੋਂ ਪੱਤਰਕਾਰ ਮੁਦੱਸਿਰ ਮਲਿਕ ਨੇ ਦੱਸਿਆ ਕਿਵੇਂ ਕਾਬੁਲ ਵਿੱਚ ਸਥਿਤੀ ਨੂੰ ਸੁਭਾਵਿਕ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ

  ਹੋਰ ਪੜ੍ਹੋ
  next
 7. Video content

  Video caption: ਭਾਰਤ ਲਿਆਂਦੇ ਗਏ ਅਫ਼ਗਾਨ ਲੋਕਾਂ ਨੇ ਕੀਤਾ ਭਾਰਤ ਦਾ ਧੰਨਵਾਦ

  ਭਾਰਤੀ ਹਵਾਈ ਫੌਜ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਲੋਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।

 8. Video content

  Video caption: ਭਾਰਤ ਤੋਂ ਕੈਨੇਡਾ ਦੀਆਂ ਫਲਾਈਟਾਂ ਦਾ ਬੈਨ ਫਿਰ ਵਧਿਆ, ਨਵੇਂ ਬਿਆਨ ਵਿੱਚ ਕੀ ਹੈ

  ਕੈਨੇਡਾ ਸਰਕਾਰ ਨੇ ਮਹਾਮਾਰੀ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਚੱਲਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਪਾਬੰਦੀ ਨੂੰ 21 ਸਤੰਬਰ,2021 ਤੱਕ ਵਧਾ ਦਿੱਤਾ ਹੈ

 9. Video content

  Video caption: ਦੂਜੇ ਦੇਸ ਕੁੱਤੇ ਨੂੰ ਨਾਲ ਲੈ ਜਾਣ ਲਈ ਖਰਚ ਕੀਤੇ 26 ਲੱਖ ਰੁਪਏ

  ਹਾਂਗਕਾਂਗ ਦੀ ਮੈਗੀ ਆਪਣੇ ਕੁੱਤੇ ਕਾਰਤਾ ਨਾਲ ਆਪਣੇ ਪਤੀ ਕੋਲ ਆਇਰਲੈਂਡ ਜਾ ਰਹੀ ਹੈ। ਉਸ ਦੇ ਪਤੀ ਪਿਛਲੇ ਇੱਕ ਸਾਲ ਤੋਂ ਉੱਥੇ ਹਨ।

 10. ਸੈਲਾਨੀ

  ਵੈਕਸੀਨ ਪਾਸਪੋਰਟ ਬਾਰੇ ਇਹ ਵੀ ਖਦਸ਼ਾ ਹੈ ਕਿ ਇਹ ਵਿਤਕਰੇ ਨੂੰ ਵਧਾ ਸਕਦਾ ਹੈ।

  ਹੋਰ ਪੜ੍ਹੋ
  next