ਟਵਿੱਟਰ

 1. ਨਵਜੋਤ ਸਿੰਘ ਅਤੇ ਰਾਘਵ ਚੱਢਾ

  ਆਗਾਮੀ ਵਿਧਾਨ ਸਭਾ ਚੋਣਾਂ ਨੂੰ ਸਿਆਸੀ ਗਲਿਆਰਿਆਂ ਵਿੱਚ ਇੱਕ-ਦੂਜੇ ਵਿਚਾਲੇ ਪ੍ਰਤੀਕਿਰਿਆ ਦਾ ਦੌਰ ਵੀ ਭਖਣ ਲੱਗਾ ਹੈ

  ਹੋਰ ਪੜ੍ਹੋ
  next
 2. ਮੁੱਖ ਮੰਤਰੀ ਅਦਿੱਤਿਆਨਾਥ

  ਮੁੱਖ ਮੰਤਰੀ ਅਦਿੱਤਿਆਨਾਥ ਨੇ ਐਤਵਾਰ ਨੂੰ ਗ਼ਰੀਬਾਂ ਨੂੰ ਮਿਲਦੇ ਰਾਸ਼ਨ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਸੂਬੇ ਦੇ ਵਿਕਾਸ ਨੂੰ ਲੈ ਕੇ ਛਪੇ ਵਿਗਿਆਪਨ ਕਾਰਨ ਵੀ ਸਰਕਾਰ ਟ੍ਰੋਲ ਹੋ ਰਹੀ ਹੈ।

  ਹੋਰ ਪੜ੍ਹੋ
  next
 3. ਕ੍ਰਿਸ ਗੇਲ

  ਕ੍ਰਿਸਗੇਲ ਦੀ ਨਵੀਂ ਅਤੇ ਠੇਠ ਪੰਜਾਬੀ ਦਿੱਖ ਦੇਖ ਕੇ ਟਵਿੱਟਰਵਾਸੀਆ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

  ਹੋਰ ਪੜ੍ਹੋ
  next
 4. ਸਾਰ੍ਹਾ ਆਤਿਕ

  ਬੀਬੀਸੀ ਨਿਊਜ਼

  ਤਾਲਿਬਾਨ

  ਅਤੀਤ ਵਿੱਚ, ਤਾਲਿਬਾਨ ਆਪਣੇ ਨੇਤਾਵਾਂ ਅਤੇ ਲੜਾਕਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਜਾਣੇ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ।

  ਹੋਰ ਪੜ੍ਹੋ
  next
 5. ਮਧੂ ਪਾਲ

  ਬੀਬੀਸੀ ਲਈ

  ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ

  ਸਿਧਰਾਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਲੋਕ ਬਿਗ ਬੌਸ ਤੋਂ ਹੀ ਕਾਫ਼ੀ ਪਸੰਦ ਕਰਦੇ ਆ ਰਹੇ ਹਨ ਇਸੇ ਕਾਰਨ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦੇ ਫੈਨਜ਼ ਹਮਰਦਰਦੀ ਪ੍ਰਗਟਾ ਰਹੇ ਹਨ।

  ਹੋਰ ਪੜ੍ਹੋ
  next
 6. ਕਤਰ ਵਿੱਚ ਭਾਰਤੀ ਸਫ਼ੀਰ ਦੀਪਕ ਮਿੱਤਲ ਅਤੇ ਤਾਲਿਬਾਨ ਆਗੂ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ

  ਪੰਜਾਬ ਯਾਤਰਾ ਦੌਰਾਨ ਵਿਰੋਧ ਤੋਂ ਖ਼ਫ਼ਾ ਸੁਖਬੀਰ ਅਤੇ ਰਾਹੁਲ ਅਤੇ ਕੈਪਟਨ ਇੱਕ ਵਾਰ ਮੁੜ ਆਹਮੋ-ਸਾਹਮਣੇ - ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. Video content

  Video caption: ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ, ਕਈ ਮੌਤਾਂ

  ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਵੀਰਵਾਰ ਸ਼ਾਮ ਨੂੰ ਧਮਾਕਾ ਹੋਣ ਦੀ ਖ਼ਬਰ ਹੈ।

 8. ਹਰਸਿਮਰਤ ਕੌਰ ਬਾਦਲ ਦੀ ਪ੍ਰਧਾਨ ਮੰਤਰੀ ਨੂੰ ਅਪੀਲ

  ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਰਮਤ ਕੌਰ ਬਾਦਲ ਨੇ ਜਿੱਥੇ ਪ੍ਰਧਾਨ ਮੰਤਰੀ ਤੋਂ ਅਫ਼ਗਾਨਿਸਤਾਨ ਤੋਂ ਆ ਰਹੇ ਹਿੰਦੂਆਂ ਅਤੇ ਸਿੱਖਾਂ ਦੇ ਭਾਰਤ ਵਿੱਚ ਮੁੜ ਵਸੇਬੇ ਨੂੰ ਸੁਖਾਲਾ ਬਣਾਉਣ ਦੀ ਅਪੀਲ ਕੀਤੀ ਹੈ।

  ਇਸ ਦੇ ਨਾਲ਼ ਹੀ ਉਨ੍ਹਾਂ ਨੇ ਅਫ਼ਗਾਨਿਸਤਾਨ ਤੋਂ ਧਾਰਮਿਕ ਕਿਤਾਬਾਂ ਵੀ ਭਾਰਤ ਮੰਗਵਾਉਣ ਦੀ ਅਪੀਲ ਕੀਤੀ ਹੈ।

  ਉਨ੍ਹਾਂ ਨੇ ਟਵੀਟ ਕੀਤਾ, "ਸਾਨੂੰ ਅਫ਼ਗਾਨਿਸਤਾਨ ਵਿੱਚ ਨਿਸ਼ਚਿਤ ਮੌਤ ਤੋਂ ਸਿਰਫ਼ ਸਿੱਖ ਅਤੇ ਹਿੰਦੂ ਭਰਾਵਾਂ ਨੂੰ ਬਚਾਉਣਾ ਹੀ ਨਹੀਂ ਚਾਹੀਦਾ ਸਗੋਂ ਉਨ੍ਹਾਂ ਨੂੰ ਇੱਥੇ ਰਹਿਣ ਦੀ ਥਾਂ ਵੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਉਨ੍ਹਾਂ ਦੀ ਆਪਣੀ ਧਰਤੀ ਹੈ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਸੀਏਏ ਵਿੱਚ ਸੋਧ ਕਰਕੇ ਉਨ੍ਹਾਂ ਦੇ ਪਹਿਲਤਾ ਦੇ ਅਧਾਰ ’ਤੇ ਮੁੜ ਵਸੇਬੇ ਨੂੰ ਸੁਖਾਲਾ ਬਣਾਇਆ ਜਾਵੇ।"

  View more on twitter

  ਸਾਨੂੰ ਸਿਰਫ਼ ਮਨੁੱਖੀ ਜ਼ਿੰਦਗੀਆਂ ਦੇ ਨੁਕਸਾਨੇ ਜਾਣ ਦਾ ਹੀ ਨਹੀਂ ਸਗੋਂ ਧਾਰਮਿਕ ਸਥਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਕਈ ਦੁਰਲੱਭ ਹੱਥ ਲਿਖਤ ਸਰੂਪਾਂ ਦੀ ਬੇਅਦਬੀ ਦਾ ਵੀ ਡਰ ਹਨ।

  ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲਾ ਨੂੰ ਅਪੀਲ ਹੈ ਕਿ ਹਿੰਦੂ/ਸਿੱਖ ਭਰਾਵਾਂ ਦੇ ਧਾਰਮਿਕ ਗ੍ਰੰਥਾਂ ਨੂੰ ਵੀ ਪੂਰਨ ਸਤਿਕਾਰ ਦੇ ਨਾਲ਼ ਘਰ ਲਿਆਂਦਾ ਜਾਵੇ।

  View more on twitter

  ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਅਫ਼ਗਾਨ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਨਾਲ਼ ਲੈ ਕੇ ਆਏ ਸਨ ਉਨ੍ਹਾਂ ਦਾ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਵਾਗਤ ਕੀਤਾ ਸੀ।

 9. ਸੂਬਾ ਸਿੰਘ

  ਜਦੋਂ ਏਐੱਸਆਈ ਨੇ ਇੱਕ ਕਾਰ ਨੂੰ ਚੈਕਿੰਗ ਲਈ ਰੋਕਿਆ ਤਾਂ ਕਾਰ ਦਾ ਡਰਾਈਵਾਰ ਏਐੱਸਾਈ ਨੂੰ ਗੱਡੀ ਨਾਲ ਘਸਟੀਦਿਆਂ ਹੋਇਆ ਕਾਰ ਭਜਾ ਕੇ ਲੈ ਗਿਆ।

  ਹੋਰ ਪੜ੍ਹੋ
  next
 10. ਹਰਜੀਤ ਸਿੰਘ ਸਜੱਣ

  ਚੀਨ ਨੇ ਕੋਰੋਨਾਵਾਇਰਸ ਦੇ ਮੁੱਢ ਦੀ ਮੁੜ ਜਾਂਚ ਤੋਂ ਇਨਕਾਰ ਕੀਤਾ ਹੈ ਤੇ ਅੱਜ ਦੇ ਅਖ਼ਬਾਰਾਂ ਦੀਆਂ ਹੋਰ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next