ਪ੍ਰਦੂਸ਼ਣ

 1. ਡੇਨੀਅਲ ਗੋਂਜਾਲੇਜ਼ ਕੱਪਾ

  ਬੀਬੀਸੀ ਪੱਤਰਕਾਰ

  ਲੇਕ ਮਾਰਾਕਾਇਬੋ

  ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਝੀਲ ਦੇ ਪਾਣੀ ਦਾ ਰੰਗ ਹਰਾ ਹੋ ਰਿਹਾ ਹੈ।

  ਹੋਰ ਪੜ੍ਹੋ
  next
 2. Video content

  Video caption: ਹਰਿਆਣਾ ਦਾ ਇਹ ਨੌਜਵਾਨ ਪਰਾਲੀ ਤੋਂ ਕਿਵੇਂ ਕਰ ਰਿਹਾ ਹੈ ਕਮਾਈ

  ਹਰਿਆਣਾ ਦੇ ਕੈਥਲ ਦੇ ਇੱਕ ਨੌਜਵਾਨ ਦਾ ਦਾਅਵਾ ਹੈ ਕਿ ਉਹ ਪਰਾਲੀ ਸਾੜਨ ਦੀ ਥਾਂ ਇਸ ਤੋਂ ਚੰਗੀ ਕਮਾਈ ਕਰ ਰਿਹਾ ਹੈ।

 3. Video content

  Video caption: ਜ਼ੀਰੋ ਵੇਸਟ: ਪਲਾਸਟਿਕ ਵਰਤਣ ਤੋਂ ਇੰਝ ਬਚਦੀਆਂ ਬੀਬੀਆਂ

  ਦੱਖਣੀ ਕੋਰੀਆ ਵਿੱਚ ਕੁਝ ਲੋਕਾਂ ਨੇ ਸਿਫ਼ਰ ਬਰਬਾਦੀ ਜੀਵਨ ਸ਼ੈਲੀ ਅਪਣਾਈ ਹੈ। ਜਾਣੋ ਉਨ੍ਹਾਂ ਦਾ ਤਜ਼ਰਬਾ।

 4. ਪ੍ਰਦੂਸ਼ਣ ਖ਼ਿਲਾਫ਼ ਪ੍ਰਦਰਸ਼ਨ

  ਭਾਰਤ ਦੇ ਕਈ ਸ਼ਹਿਰ ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਿਲ ਹਨ ਅਤੇ ਇੱਕ ਰਿਪੋਰਟ ਅਨੁਸਾਰ ਹਵਾ ਪ੍ਰਦੂਸ਼ਣ ਲੋਕਾਂ ਦੀ ਉਮਰ ਵਿੱਚੋਂ ਕਈ ਸਾਲ ਘਟਾ ਰਿਹਾ ਹੈ

  ਹੋਰ ਪੜ੍ਹੋ
  next
 5. ਅਕਾਲ ਤਖਤ

  ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ ਤੇ ਢਾਂਚੇ ਵਿੱਚ ਕਈ ਜਗ੍ਹਾ 'ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 6. A tree dressed as a lawyer looks at a polluting factory locked up in prison, ਵਾਤਾਵਰਨ ਤਬਦੀਲੀ

  ਬੀਬੀਸੀ ਦੀ ਲੜੀ '39 ਵੇਜ਼ ਟੂ ਸੇਵ ਦਿ ਪਲੈਨੇਟ' 'ਚੋਂ ਅਸੀਂ ਵਾਤਾਵਰਨ ਤਬਦੀਲੀ ਦੀ ਸਮੱਸਿਆ ਦੇ ਛੇ ਸਭ ਤੋਂ ਵਧੀਆ ਹੱਲ ਬਾਰੇ ਦੱਸ ਰਹੇ ਹਾਂ।

  ਹੋਰ ਪੜ੍ਹੋ
  next
 7. Video content

  Video caption: ਫਿਨਲੈਂਡ ਦੀ ਖਾੜੀ ਬਚਾਉਣ ਲਈ ਇੱਕ ਬੈਲੇਰੀਨਾ ਦਾ ਅਨੋਖਾ ਉਪਰਾਲਾ

  ਫਿਨਲੈਂਡ ਦੀ ਖਾੜੀ ਦੇ ਰੂਸ ਵਾਲੇ ਪਾਸੇ ਇੱਕ ਸਮੁੰਦਰੀ ਜਹਾਜ਼ਾਂ ਦਾ ਟਿਕਾਣਾ ਬਣਾਇਆ ਜਾ ਰਿਹਾ ਹੈ

 8. ਸਾਈਪ੍ਰੈਸ ਹਨਸੇਨ

  ਬੀਬੀਸੀ ਫ਼ਿਊਚਰ

  ਆਵਾਜ਼ ਪ੍ਰਦੂਸ਼ਣ

  ''ਜੇ ਤੁਹਾਨੂੰ ਰੌਲੇ-ਰੱਪੇ ਦੀ ਮਾਨਸਿਕ ਤੌਰ 'ਤੇ ਆਦਤ ਪੈ ਜਾਂਦੀ ਹੈ, ਤਾਂ ਇਸ ਦਾ ਇਹ ਅਰਥ ਨਹੀਂ ਕਿ ਇਸ ਦੇ ਸਿਹਤ 'ਤੇ ਮਾੜੇ ਪ੍ਰਭਾਵ ਨਹੀਂ ਪੈਣਗੇ"

  ਹੋਰ ਪੜ੍ਹੋ
  next
 9. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਸਥਿਤੀ ਭਾਰਤ ਵਿੱਚ ਮੁੜ ਤੋਂ ਗੰਭੀਰ ਹੋ ਰਹੀ ਹੈ, 18 ਸੂਬਿਆਂ ਵਿੱਚ ਨਵੇਂ ਰੂਪ ਨੇ ਡਰ ਵਧਾ ਦਿੱਤਾ ਹੈ, ਪੜ੍ਹੋ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਕਿਸਾਨ

  ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਬਣਾਏ ਪੱਕੇ ਘਰ ਅਤੇ ਯਮੁਨਾ ਨਦੀ ਵਿੱਚ ਆਈ ਜ਼ਹਿਰੀਲੀ ਝੱਗ ਸਮੇਤ ਅੱਜ ਦਾ ਮੁੱਖ ਘਟਨਾਕ੍ਰਮ

  ਹੋਰ ਪੜ੍ਹੋ
  next