ਵੇਸਵਾ ਜੀਵਨ

 1. ਚਿੰਕੀ ਸਿਨਹਾ

  ਬੀਬੀਸੀ ਪੱਤਰਕਾਰ

  ਔਰਤ, ਸੋਨੂ ਪੰਜਾਬਣ

  ਗੀਤਾ ਮੱਗੂ ਉਰਫ਼ ਸੋਨੂ ਪੰਜਾਬਣ ਨੂੰ ਕੋਰਟ ਨੇ ਇੱਕ ਨਬਾਲਿਗ ਕੁੜੀ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਜੁਰਮ ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

  ਹੋਰ ਪੜ੍ਹੋ
  next
 2. ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਦੌਰਾਨ ਕਰ ਰਹੀਆਂ ਹਨ ਪੜ੍ਹਾਈ

  Video content

  Video caption: ਇਨ੍ਹਾਂ ਸੈਕਸ ਵਰਕਰਾਂ ਨੂੰ ਕਈਆਂ ਨੇ ਕਿਹਾ ਪੜ੍ਹਾਵਾਂਗੇ, ਪਰ ਹੁਣ ਖੁਦ ਪੜ੍ਹਨ ਲਈ ਕਿਤਾਬ ਚੁੱਕੀ

  ਮੁੰਬਈ ਦੀਆਂ ਸੈਕਸ ਵਰਕਰਾਂ ਲੌਕਡਾਊਨ ਵੇਲੇ ਹਿੰਦੀ-ਅੰਗਰੇਜ਼ੀ ਸਿੱਖ ਰਹੀਆਂ ਹਨ। ਇਨ੍ਹਾਂ ਨੂੰ ਕਈ ਕੋਸ਼ਿਸ਼ਾਂ ਹੋਈਆਂ ਪਰ ਕੋਈ ਸਫ਼ਲ ਨਹੀਂ ਹੋ ਸਕਿਆ। ਆਖ਼ਰ ਹੁਣ ਉਨ੍ਹਾਂ ਨੇ ਆਪਣੀ ਪੜ੍ਹਾਈ ਲਈ ਆਪ ਹੀ ਕਿਤਾਬ ਚੁੱਕ ਲਈ ਹੈ। ਇਸ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਤਮ-ਨਿਰਭਰ ਹੋਣ ਦੀ ਉਮੀਦ ਜਾਗੀ ਹੈ।

 3. ਆਸਟਰੀਆ ਨੇ ਕੋਰਨਾਵਾਇਰਸ ਕਾਰਨ ਬੰਦ ਦੇਹ ਵਪਾਰ ਦੇ ਅੱਡੇ ਮੁੜ ਖੋਲ੍ਹੇ

  ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਕਿੱਤਿਆਂ ਵਿੱਚੋਂ ਵੇਸਵਾ ਜੀਵਨ ਹੈ। ਜੇ ਨਿਰਭਰ ਹੀ ਸਰੀਰਕ ਨਜ਼ਦੀਕੀ ਉੱਪਰ ਕਰਦਾ ਹੈ।

  ਕੇਂਦਰੀ ਯੂਰਪੀ ਦੇਸ਼ ਆਸਟਰੀਆ ਨੇ ਵੇਸਵਾਵਾਂ ਨੂੰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਜਦਕਿ ਸਪੇਨ ਵਿੱਚ ਮਾਮਲੇ ਮੁੜ ਤੋਂ ਤੇਜ਼ੀ ਫੜ ਰਹੇ ਹਨ।

  ਆਸਟਰੀਆ ਵਿੱਚ ਪਹਿਲੀ ਜੁਲਾਈ ਤੋਂ ਦੇਹ ਵਪਾਰ ਦੇ ਅੱਡੇ ਖੋਲ੍ਹੇ ਜਾ ਸਕਣਗੇ। ਇਸ ਤੋਂ ਪਹਿਲਾਂ ਗਰੀਸ ਨੇ ਪਿਛਲੇ ਸੋਮਵਾਰ ਨੂੰ ਸਮਾਜਿਕ ਦੂਰੀ ਦੀਆਂ ਸਖ਼ਤ ਹਦਾਇਤਾਂ ਸਮੇਤ ਦੇਹ ਵਪਾਰ ਦੇ ਅੱਡੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ।

  ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਵੇਸਵਾਵਾਂ ਲਈ ਰੋਜ਼ੀ-ਰੋਟੀ ਅਤੇ ਜਿਊਂਦੇ ਰਹਿਣ ਦਾ ਸੰਕਟ ਖੜ੍ਹਾ ਹੋ ਗਿਆ ਸੀ

  View more on youtube