ਦਿਲ ਦੀ ਬਿਮਾਰੀ

 1. ਇਮਰਾਨ ਕੁਰੈਸ਼ੀ

  ਬੀਬੀਸੀ ਪੱਤਰਕਾਰ

  ਜਿੰਮ ਦੀ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਰੁਟੀਨ ਦਾ ਪਾਲਣ ਹੋਣਾ ਚਾਹੀਦਾ ਹੈ।

  ਕੰਨੜ ਅਭਿਨੇਤਾ ਪੁਨੀਤ ਰਾਜਕੁਮਾਰ ਦੀ ਅਚਾਨਕ ਮੌਤ ਤੋਂ ਬਾਅਦ ਸਿਹਤਮੰਦ ਦਿਖਣ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਬਾਰੇ ਕਈ ਸਵਾਲ ਖੜ੍ਹੇ ਹੋਏ ਹਨ।

  ਹੋਰ ਪੜ੍ਹੋ
  next
 2. ਮੁਹੰਮਦ ਜ਼ੁਬੈਰ ਖ਼ਾਨ

  ਪੱਤਰਕਾਰ

  ਡਾ. ਜ਼ਾਹਿਦ ਅਲੀ ਸ਼ਾਹ

  ਅਨਜਾਣ ਗੋਲੀ ਦਾ ਨਿਸ਼ਾਨਾ ਬਣਨ ਵਾਲੀ ਔਰਤ ਦੇ ਦਿਲ ਵਿੱਚ ਛੇ ਮਹੀਨੇ ਤੋਂ ਫਸੀ ਗੋਲੀ ਦਾ ਹੋਇਆ ਸਫ਼ਲ ਆਪਰੇਸ਼ਨ

  ਹੋਰ ਪੜ੍ਹੋ
  next
 3. Video content

  Video caption: 700 ਗ੍ਰਾਮ ਦੀ ਬੱਚੀ ਨੇ ਕਿਵੇਂ ਝੱਲਿਆ ਦਿਲ ਦਾ ਆਪ੍ਰੇਸ਼ਨ

  ਅਹਿਮਦਾਬਾਦ ਵਿੱਚ ਇੱਕ 27 ਦਿਨਾਂ ਦੀ ਬੱਚੀ ਦਾ ਦਿਲ ਆਪ੍ਰੇਸ਼ਨ ਕੀਤਾ ਗਿਆ।

 4. ਟੀਮ ਬੀਬੀਸੀ ਹਿੰਦੀ

  ਨਵੀਂ ਦਿੱਲੀ

  ਰਿਸਰਚ ਵਿੱਚ ਸਾਹਮਣੇ ਆਇਆ ਕਿ ਨਾਰੀਅਲ ਦੇ ਤੇਲ ਵਿੱਚ ਸੈਚੂਰੇਟਿਡ ਫੈਟ ਮੱਖਣ ਤੋਂ ਵੀ ਜ਼ਿਆਦਾ ਹੈ

  ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਕਿਹਾ ਨਾਰੀਅਲ ਤੇਲ ਦਾ ਖਾਣੇ ਵਿੱਚ ਇਸਤੇਮਾਲ ਸਿਹਤ ਲਈ ਸਭ ਤੋਂ ਮਾੜਾ.

  ਹੋਰ ਪੜ੍ਹੋ
  next
 5. ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

  ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ 'ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।

  ਦੁਨੀਆ 'ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।

  ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?

  ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ?

  ਜਪਾਨ ਦਾ ਖਾਣਾ
  Image caption: ਅਜਿਹੇ ਖਾਣੇ ਦਾ ਫਾਇਦਾ ਇਹ ਹੈ ਕਿ ਬੈਡ ਕੌਲੇਸਟ੍ਰੋਲ, ਭਾਰ ਵਧਣਾ ਅਤੇ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲ ਸਕਦੀ ਹੈ

  ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

  ਜਪਾਨ ਦਾ ਖਾਣਾ

  ਜਪਾਨ ਦੇ ਲੋਕਾਂ ਦੀ ਪੂਰੀ ਦੁਨੀਆਂ ਨਾਲੋ ਔਸਤਨ ਉਮਰ ਜ਼ਿਆਦਾ ਹੁੰਦੀ ਹੈ। ਕੀ ਇਸ ਦਾ ਰਾਜ਼ ਉਨ੍ਹਾਂ ਦੀ ਥਾਲੀ ਵਿੱਚ ਹੈ?

  ਹੋਰ ਪੜ੍ਹੋ
  next
 6. ਭਰਤ ਸ਼ਰਮਾ

  ਬੀਬੀਸੀ ਪੱਤਰਕਾਰ

  ਸਰੋਜ

  ਕਾਰਡੀਐਕ ਅਰੈਸਟ ਕੀ ਹੁੰਦਾ ਹੈ, ਇੰਨਾ ਖ਼ਤਰਨਾਕ ਕਿਉਂ ਹੈ ਤੇ ਦਿਲ ਦੇ ਦੌਰੇ ਨਾਲੋਂ ਵੱਖਰਾ ਕਿਵੇਂ ਹੈ?

  ਹੋਰ ਪੜ੍ਹੋ
  next
 7. Video content

  Video caption: ਜੇ ਕਿਸੇ ਔਰਤ ਨੂੰ ਇਹ ਸਮੱਸਿਆ ਹੈ ਤਾਂ ਪੈ ਸਕਦਾ ਹੈ ਦਿਲ ਦਾ ਦੌਰਾ

  ਔਰਤਾਂ ਤੇ ਮਰਦਾਂ ’ਚ ਹੋਣ ਵਾਲੇ ਹਾਰਟ ਅਟੈਕ ਦੇ ਲੱਛਣ ਵੱਖਰੇ ਹੁੰਦੇ ਹਨ।

 8. ਅਰੁਣ ਜੇਤਲੀ

  ਇਸੇ ਸਾਲ ਜਨਵਰੀ ਵਿੱਚ ਇਲਾਜ ਲਈ ਗਏ ਅਮਰੀਕਾ, ਪਿਛਲੇ ਸਾਲ ਟਰਾਂਸਪਲਾਂਟ ਹੋਈ ਸੀ ਕਿਡਨੀ

  ਹੋਰ ਪੜ੍ਹੋ
  next
 9. ਪੂਜਾ ਮਹਿਰਾ

  ਸੀਨੀਅਰ ਬਿਜਨਸ ਪੱਤਰਕਾਰ

  ਵਿੱਤ ਮੰਤਰੀ ਸੀਤਾਰਮਣ

  ਮੋਦੀ ਸਰਕਾਰ ਨੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਵਾਲੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਮਿੱਥਿਆ ਹੈ।

  ਹੋਰ ਪੜ੍ਹੋ
  next
 10. ਭਰਤ ਸ਼ਰਮਾ

  ਬੀਬੀਸੀ ਪੱਤਰਕਾਰ

  ਸੁਸ਼ਮਾ

  ਕਾਰਡੀਐਕ ਅਰੈਸਟ ਕੀ ਹੁੰਦਾ ਹੈ, ਇੰਨਾ ਖ਼ਤਰਨਾਕ ਕਿਉਂ ਹੈ ਤੇ ਦਿਲ ਦੇ ਦੌਰੇ ਨਾਲੋਂ ਵੱਖਰਾ ਕਿਵੇਂ ਹੈ?

  ਹੋਰ ਪੜ੍ਹੋ
  next