ਭਾਰਤੀ ਫੌਜ

 1. ਸੁਧਾ ਜੀ ਤਿਲਕ

  ਬੀਬੀਸੀ ਲਈ

  ਡਨਕਰਕ ਵਿੱਚੋਂ ਕਰੀਬ 300 ਭਾਰਤੀ ਸਿਪਾਹੀ ਕੱਢੇ ਗਏ

  28 ਮਈ ਨੂੰ, ਉਨ੍ਹਾਂ ਨੇ ਬੰਬਾਰੀ ਨਾਲ ਤਬਾਹ ਹੋਏ ਹਾਰਬਰ ਤੋਂ ਪੂਰਬੀ ਮੋਲ ਵੱਲ 300 ਭਾਰਤੀ ਸੈਨਿਕਾਂ ਅਤੇ 23 ਬ੍ਰਿਟਿਸ਼ ਫੌਜੀਆਂ ਦੀ ਅਗਵਾਈ ਕੀਤੀ।

  ਹੋਰ ਪੜ੍ਹੋ
  next
 2. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਸਾਰਾਗੜ੍ਹੀ

  ਸਾਰਾਗੜ੍ਹੀ ਦਿਵਸ : 12 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਦੀ ਜੰਗ ਦੀ ਅਸਲ ਕਹਾਣੀ

  ਹੋਰ ਪੜ੍ਹੋ
  next
 3. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਅਬਦੁਲ ਹਮੀਦ

  ਅਬਦੁਲ ਹਮੀਦ ਨੂੰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਖੇਮਕਰਨ ਸੈਕਟਰ ਵਿੱਚ ਕਈ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਨਸ਼ਟ ਕਰਨ ਲਈ ਪਰਮਵੀਰ ਚੱਕਰ ਮਿਲਿਆ ਸੀ

  ਹੋਰ ਪੜ੍ਹੋ
  next
 4. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਲੜਾਕੂ ਜਹਾਜ਼

  1965 ਦੇ ਯੁੱਧ ਦੀ ਉਹ ਕਹਾਣੀ ਜਦੋਂ ਪਾਕਿਸਤਾਨ ਦੇ ਲੜਾਕੂ ਜਹਾਜ਼ ਪਠਾਨਕੋਟ ਏਅਰਬੇਸ ਉੱਤੇ ਭਾਰਤੀ ਜਹਾਜ਼ਾਂ ਨੂੰ ਨਸ਼ਟ ਕਰਨ ਲਈ ਉੱਡੇ ਸਨ

  ਹੋਰ ਪੜ੍ਹੋ
  next
 5. Video content

  Video caption: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਲੋਕਾਂ ਦਰਮਿਆਨ ਕੀ ਮਾਹੌਲ ਹੈ

  ਵੱਡੀ ਗਿਣਤੀ ‘ਚ ਲੋਕ ਅਫ਼ਗਾਨਿਸਤਾਨ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ

 6. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਬ੍ਰਿਗੇਡੀਅਰ ਐਸਪੀਐਸ ਬਾਜਵਾ

  ਭਾਰਤੀ ਫ਼ੌਜ ਦੀ ਸਿਫ਼ਾਰਿਸ਼ ਤੇ ਕੈਪਟਨ ਕਰਨਲ ਸ਼ੇਰ ਖ਼ਾਂ ਨੂੰ ਬਹਾਦਰੀ ਪੁਰਸਕਾਰ ‘ਨਿਸ਼ਾਨ-ਏ-ਹੈਦਰ’ ਮਿਲਿਆ

  ਹੋਰ ਪੜ੍ਹੋ
  next
 7. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਮੇਜਰ ਜਨਰਲ ਇਆਨ ਕਾਰਡੋਜ਼ੋ

  ਇਹ ਜੰਗ ਦੇ ਉਸ ਹਿੱਸੇ ਦੀ ਕਹਾਣੀ ਹੈ ਜਦੋਂ ਭਾਰਤ ਦੀ ਅੱਧੀ ਬਟਾਲੀਅਨ ਨੇ ਪਾਕਿਸਤਾਨ ਦੀਆਂ ਦੋ 8 ਹਜ਼ਾਰ ਤੋਂ ਵੱਧ ਫੌਜੀਆਂ ਦੀ ਬ੍ਰਿਗੇਡਾਂ ਤੋਂ ਆਤਮ ਸਮਰਪਣ ਕਰਵਾਇਆ ਸੀ।

  ਹੋਰ ਪੜ੍ਹੋ
  next
 8. Video content

  Video caption: ਸਾਬਕਾ ਫ਼ੌਜੀ ਜੋ ਆਪਣੀ ਜ਼ਮੀਨ 'ਤੇ ਦੇ ਰਿਹਾ ਪਿੰਡ ਦੇ ਬੱਚਿਆਂ ਨੂੰ ਫੌਜ 'ਚ ਭਰਤੀ ਹੋਣ ਦੀ ਟਰੇਨਿੰਗ

  ਅੰਮ੍ਰਿਤਸਰ ਦੇ ਪਿੰਡ ਹਰਦਿਆਲਪੁਰ ਦਾ ਰਹਿਣ ਵਾਲਾ ਇੱਕ ਸਾਬਕਾ ਫ਼ੌਜੀ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਸਿਖਲਾਈ ਦੇ ਰਿਹਾ ਹੈ।

 9. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  1971 ਭਾਰਤ-ਪਾਕਿਸਤਾਨ ਯੁੱਧ

  27 ਜੂਨ 2008 ਨੂੰ ਫੀਲਡ ਮਾਰਸ਼ਲ ਮਾਨੇਕ ਸ਼ਾਹ ਦੀ ਮੌਤ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਬਰਸੀ ਹੈ।

  ਹੋਰ ਪੜ੍ਹੋ
  next
 10. ਲਵਨੀਤ ਸਿੰਘ

  ਕੋਟਕਪੂਰਾ ਗੋਲੀਕਾਂਡ: SIT ਨੇ ਸੀਨੀਅਰ ਬਾਦਲ ਲਈ ਪੁੱਛਗਿੱਛ ਦੀ ਥਾਂ ਕਿਉਂ ਬਦਲੀ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next