ਬਿਹਾਰ ਵਿਧਾਨ ਸਭਾ ਚੋਣਾਂ 2020

 1. ਮਨੀਕਾਂਤ ਠਾਕੁਰ

  ਸੀਨੀਅਰ ਪੱਤਰਕਾਰ

  ਤੇਜਸਵੀ ਯਾਦਵ

  31 ਸਾਲ ਦੀ ਉਮਰ ਵਿੱਚ ਐੱਨਡੀਏ ਗਠਜੋੜ ਲਈ ਚਿੰਤਾ ਬਣ ਜਾਣ ਵਾਲੇ ਤੇਜਸਵੀ ਸੱਤਾ ਦੇ ਕਰੀਬ ਜਾ ਕੇ ਵੀ ਰਹਿ ਗਏ, ਕੀ ਹੋ ਸਕਦਾ ਹੈ ਉਨ੍ਹਾਂ ਲਈ ਅੱਗੇ ਦਾ ਰਾਹ?

  ਹੋਰ ਪੜ੍ਹੋ
  next
 2. ਤੇਜਸਵੀ ਯਾਦਵ

  ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਪੋਸਟਲ ਬੈਲਟ ਨੂੰ ਪਹਿਲਾਂ ਕਿਉਂ ਨਹੀਂ ਗਿਣਿਆ ਗਿਆ ਤੇ ਤਈ ਸੀਟਾਂ 'ਤੇ ਉਨ੍ਹਾਂ ਗ਼ੈਰ-ਕਾਨੂੰਨੀ ਐਲਾਨ ਦਿੱਤਾ

  ਹੋਰ ਪੜ੍ਹੋ
  next
 3. ਸੰਨੀ ਦਿਓਲ

  ਨਾ ਤਾਂ ਸੰਨੀ ਦਿਓਲ ਨੂੰ ਪਾਰਟੀ ਨੇ ਕੋਰ ਕਮੇਟੀ 'ਚ ਰੱਖਿਆ ਹੈ ਅਤੇ ਨਾ ਹੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਜਾ ਕੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ

  ਹੋਰ ਪੜ੍ਹੋ
  next
 4. ਅਰਨਬ ਗੋਸਵਾਮੀ

  ਰਿਪਬਲਿਕ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਜਿਸ ’ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ

  ਹੋਰ ਪੜ੍ਹੋ
  next
 5. ਸ਼੍ਰੇਅਸੀ ਸਿੰਘ ਅਤੇ ਪੁਸ਼ਪਮ ਪ੍ਰਿਆ

  ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਈ ਘੰਟਿਆਂ ਦੀ ਗਿਣਤੀ ਅਤੇ ਦਿਲਚਸਪ ਮੁਕਾਬਲੇ ਮਗਰੋਂ ਐੱਨਡੀਏ ਨੂੰ ਬਹੁਮਤ ਮਿਲ ਗਿਆ ਹੈ। ਇਸ ਵਿਚਾਲੇ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਛਾਏ ਰਹੇ ਚਿਹਰਿਆਂ ਦਾ ਕੀ ਬਣਿਆ

  ਹੋਰ ਪੜ੍ਹੋ
  next
 6. ਦਿਲਨਵਾਜ਼ ਪਾਸ਼ਾ

  ਬੀਬੀਸੀ ਪੱਤਰਕਾਰ

  ਤੇਜਸਵੀ ਯਾਦਵ ਅਤੇ ਰਾਹੁਲ ਗਾਂਧੀ

  ਕਾਂਗਰਸ ਖ਼ੁਦ ਨੂੰ ਧਰਮ ਨਿਰਪੱਖ ਪਾਰਟੀ ਵਜੋਂ ਪੇਸ਼ ਕਰਦੀ ਰਹੀ ਹੈ ਅਤੇ ਜਿੱਥੇ ਵੋਟਰਾਂ ਕੋਲ ਅਜਿਹੀਆਂ ਪਾਰਟੀਆਂ ਦਾ ਬਦਲ ਹੈ, ਉਨਾਂ ਸੂਬਿਆਂ ਵਿੱਚ ਕਾਂਗਰਸ ਕਮਜ਼ੋਰ ਹੁੰਦੀ ਰਹੀ ਹੈ।

  ਹੋਰ ਪੜ੍ਹੋ
  next
 7. ਬਿਹਾਰ ਚੋਣਾਂ

  ਬਿਹਾਰ ਚੋਣਾਂ ਵਿੱਚ ਐੱਨਡੀਏ ਤੇ ਮਹਾਗਠਜੋੜ ਵਿਚਾਲੇ ਹੋਈ ਸਖ਼ਤ ਟੱਕਰ ਵਿੱਚ ਭਾਜਪਾ ਦੇ ਸਹਾਰੇ ਨਾਲ ਨਿਤੀਸ਼ ਕੁਮਾਰ ਦੀ ਸੱਤਾ ਦਾ ਰਾਹ ਮੁੜ ਪੱਧਰਾ ਹੋ ਗਿਆ

  ਹੋਰ ਪੜ੍ਹੋ
  next
 8. ਬਿਹਾਰ ਚੋਣਾਂ ਦੇ ਨਤੀਜੇ : ਕੀ ਕਹਿੰਦੇ ਨੇ ਚੋਣ ਕਮਿਸ਼ਨ ਦੇ ਅੰਕੜੇ

  View more on twitter
 9. ਬਿਹਾਰ ਚੋਣ ਨਤੀਜੇ : ਵਿਧਾਨ ਸਭਾ ਦਾ ਕੀ ਬਣਿਆ ਸਰੂਪ

  • ਬਿਹਾਰ ਚੋਣਾਂ ਵਿਚ ਐੱਨਡੀਏ ਨੂੰ 125 ਸੀਟਾਂ ਹਾਸਲ ਹੋਈਆਂ ਹਨ, ਭਾਜਪਾ ਨੂੰ 74 ਸੀਟਾਂ ਮਿਲਿਆਂ।
  • ਤੇਜਸਵੀ ਦਾ ਮਹਾਗਠਜੋੜ 110 ਸੀਟਾਂ ਉੱਤੇ ਸਿਮਟ ਕੇ ਸੱਤਾ ਤੋਂ ਦੂਰ ਪਰ ਆਰਜੇਡੀ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣੀ।
  • ਮਹਾਗਠਜੋੜ ਦੀ ਤਰਫੋਂ ਕਾਂਗਰਸ ਨੇ 70 ਸੀਟਾਂ ਲੜੀਆਂ ਪਰ ਜਿੱਤ ਕੇਵਲ 19 ਉੱਤੇ ਹੀ ਨਸੀਬ ਹੋ ਸਕੀ।
  • ਖੱਬੇਪੱਖੀ ਪਾਰਟੀਆਂ ਨੇ 29 ਸੀਟਾਂ ਲੜੀਆਂ ਅਤੇ 16 ਉੱਤੇ ਜਿੱਤ ਹਾਸਲ ਕੀਤੀ
  • ਅਸਦਉਦਦੀਨ ਓਵੈਸੀ ਦੀ ਪਾਰਟੀ ਨੂੰ 5 ਸੀਟਾਂ ਉੱਤੇ ਜਿੱਤ ਮਿਲੀ ਅਤੇ ਬਸਪਾ ਹਿੱਸੇ ਇੱਕ ਸੀਟ ਆਈ
  • ਚਿਰਾਗ ਪਾਸਵਾਨ ਦੀ ਪਾਰਟੀ ਵੀ ਇੱਕ ਸੀਟ ਨਾਲ ਖਾਤ ਹੀ ਖੋਲ ਸਕੀ
  • ਨਿਤੀਸ਼ ਦੀ ਗੈਰਹਾਜ਼ਰੀ ਵਿਚ ਭਾਜਪਾ ਨੇ ਇਕੱਲੇ ਹੀ ਕੀਤਾ ਜਿੱਤ ਦਾ ਐਲਾਨ
  • ਆਰਜੇਡੀ ਆਗੂਆਂ ਨੇ ਨਿਤੀਸ਼ ਕੁਮਾਰ ਉੱਤੇ ਚੋਣ ਗੜਬੜੀ ਦੇ ਇਲਜ਼ਾਮ ਵੀ ਲਾਏ ਪਰ ਚੋਣ ਕਮਿਸ਼ਨ ਨੇ ਕਿਹਾ ਕਿਸੇ ਦਾ ਦਬਾਅ ਨਹੀਂ
  • ਐੱਨਡੀਏ ਵਿਚ ਸਭ ਤੋਂ ਵੱਧ ਨੁਕਸਾਨ ਜੇਡੀਯੂ ਅਤੇ ਮਹਾਗਠਜੋੜ ਵਿਚ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਸਹਿਣਾ ਪਿਆ
  ਨਿਤੀਸ਼ - ਮੋਦੀ
 10. ਬਿਹਾਰ ਚੋਣਾਂ : ਭਾਜਪਾ ਤੋਂ ਅੱਗੇ ਰਹੀ ਆਰਜੇਡੀ

  ਬਿਹਾਰ ਚੋਣਾਂ