ਤਮਿਲ ਫਿਲਮ ਇੰਡਸਟਰੀ

 1. Video content

  Video caption: ਲੌਕਡਾਊਨ ਦੌਰਾਨ ਰੁਜ਼ਗਾਰ ਬੰਦ ਹੋਇਆ ਤਾਂ ਵੀਡੀਓਗ੍ਰਾਫ਼ਰ ਬਣਿਆ ਆਟੋ ਡਰਾਈਵਰ

  ਕੋਰੋਨਾਵਾਇਰਸ ਕਾਰਨ ਬੰਦ ਹੋਏ ਕੰਮ ਕਾਰਨ ਤਮਿਲ ਨਾਡੂ ਦੇ ਇੱਕ ਵੀਡੀਓਗ੍ਰਾਫ਼ਕ ਨੇ ਰੋਜ਼ੀ-ਰੋਟੀ ਲਈ ਆਟੋ ਚਲਾਉਣਾ ਸ਼ੁਰੂ ਕਰ ਦਿੱਤਾ

 2. ਕੀ ਫ਼ਿਲਮਾਂ ਹੁਣ ਥਿਏਟਰ ਵਿੱਚ ਰਿਲੀਜ਼ ਨਹੀਂ ਹੋਣਗੀਆਂ

  ਅਮਿਤਾਭ ਬਚਨ ਅਤੇ ਆਯੁਸ਼ਮਾਨ ਖੁਰਾਣਾ ਦੀ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ ਓਟੀਟੀ ਯਾਨੀ ਓਵਰ ਦ ਟੌਪ ਪਲੇਟਫਾਰਮ ਏਮਾਜਾਨ ਪ੍ਰਾਈਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।

  ਇਹੀ ਕਾਰਨ ਹੈ ਕਿ ਸਿਨੇਮਾਂ ਘਰਾਂ ਦੇ ਮਾਲਿਕਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਇਹਨਾਂ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ।

  ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  Amitabh
 3. ਰੰਗੋਲੀ ਵਿੱਚ ਨੋ ਸੀਏਏ ਤੇ ਨੋ ਐੱਨਆਰਸੀ ਦੇ ਨਾਅਰੇ ਲਿਖੇ ਗਏ ਸਨ।

  ਰੰਗੋਲੀ ਵਿੱਚ ‘NO CAA- NO NRC’ ਦੇ ਨਾਅਰੇ ਲਿਖੇ ਸਨ ਤੇ ਚੇਨਈ ਪੁਲਿਸ ਨੇ ਕਰ ਲਿਆ ਸੀ ਗ੍ਰਿਫ਼ਤਾਰ

  ਹੋਰ ਪੜ੍ਹੋ
  next