ਕਰਤਾਰਪੁਰ

 1. ਅਮਰਿੰਦਰ ਸਿੰਘ

  ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਮੰਤਰੀ ਦੇ ਕਰਤਾਰਪੁਰਪ ਲਾਂਘੇ ਨੂੰ ਜਨਰਲ ਬਾਜਵਾ ਦਿਮਾਗ ਦੀ ਉਪਜ ਕਹਿਣ ਦਾ ਦਿੱਤਾ ਜਵਾਬ

  ਹੋਰ ਪੜ੍ਹੋ
  next
 2. ਸਰਬਜੀਤ ਸਿੰਘ ਧਾਲੀਵਾਲ, ਬੀਬੀਸੀ ਪੱਤਰਕਾਰ

  ਸੁਰਿੰਦਰ ਮਾਨ, ਬੀਬੀਸੀ ਪੰਜਾਬੀ ਲਈ

  ਰਣਜੀਤ ਸਿੰਘ ਤੇ ਮੌਲਵੀ ਅਬਦੁਲ ਵਾਹਦ

  ਪਹਿਲਾਂ ਮੋਗਾ ਦੇ ਇਸ ਪਿੰਡ ਵਿੱਚ ਵਧੇਰੇ ਵਸੋਂ ਮੁਸਲਿਮ ਭਾਈਚਾਰੇ ਦੀ ਸੀ ਪਰ ਵੰਡ ਵੇਲੇ ਮੁਸਲਮਾਨ ਇੱਥੋਂ ਪਾਕਿਸਤਾਨ ਚਲੇ ਗਏ ਸਨ।

  ਹੋਰ ਪੜ੍ਹੋ
  next
 3. ਗੁਰਪ੍ਰੀਤ ਸਿੰਘ ਚਾਵਲਾ

  ਬੀਬੀਸੀ ਪੰਜਾਬੀ ਲਈ

  ਕਰਤਾਰਪੁਰ ਲਾਂਘਾ

  ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਲਈ ਦੇਸ ਭਰ ਤੋਂ ਸ਼ਰਧਾਲੂ ਪਹੁੰਚ ਰਹੇ ਹਨ ਪਰ ਕਈ ਸ਼ਰਧਾਲੂਆਂ ਨੂੰ ਤਾਂ ਬਿਨਾ ਦਰਸ਼ਨ ਕੀਤੇ ਹੀ ਮੁੜਨਾ ਪੈ ਰਿਹਾ ਹੈ

  ਹੋਰ ਪੜ੍ਹੋ
  next
 4. ਕੁਲਦੀਪ ਸਿੰਘ ਵਡਾਲਾ

  9 ਨਵੰਬਰ ਨੂੰ ਭਾਰਤ ਤੇ ਪਾਕਿਸਤਾਨ ਦੋਵਾਂ ਪਾਸੇ ਉਦਘਾਟਨ ਹੋਣ ਤੋਂ ਬਾਅਦ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਾਲੇ ਲਾਂਘਾ ਖੁੱਲ ਗਿਆ

  ਹੋਰ ਪੜ੍ਹੋ
  next
 5. Video content

  Video caption: ਕਰਤਾਰਪੁਰ ਲਾਂਘਾ: ਕਿਹੜੀ ਦੁਬਿਧਾ ਕਾਰਨ ਕਈ ਸ਼ਰਧਾਲੂ ਨਹੀਂ ਕਰ ਸਕੇ ਦਰਸ਼ਨ

  ਕਰਤਾਰਪੁਰ ਲਾਂਘਾ ਖੁਲ੍ਹਣ ਤੋਂ ਬਾਅਦ ਵੱਡੀ ਗਿਣਤੀ ’ਚ ਸ਼ਰਧਾਲੂ ਦਰਸ਼ਨ ਕੀਤੇ ਬਿਨਾ ਹੀ ਵਾਪਸ ਪਰਤ ਰਹੇ ਹਨ|

 6. Video content

  Video caption: ਕਰਤਾਰਪੁਰ ਲਾਂਘੇ ਦਾ ਉਹ ਚਿਹਰਾ ਜਿਨ੍ਹਾਂ ਲਾਂਘੇ ਲਈ ਅਰਦਾਸ ਸ਼ੁਰੂ ਕਰਵਾਈ

  ਉੱਘੇ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਖੋਲ੍ਹਣ ਦੀ ਮੰਗ ਦਾ ਚਿਹਰਾ ਮੰਨੇ ਜਾਂਦੇ ਹਨ।

 7. ਕੰਵਲਜੀਤ ਕੌਰ

  ਕਰਤਾਰਪੁਰ ਲਾਂਘਾ ਖੁਲ੍ਹਣ 'ਤੇ ਪਹਿਲੇ ਦਿਨ ਯਾਤਰਾ ਕਰਨ ਵਾਲੇ ਇਸ ਪਰਿਵਾਰ ਬਾਰੇ ਭਾਰਤ ਅਤੇ ਪਾਕਿਸਤਾਨ ਤੋਂ ਬੀਬੀਸੀ ਦੀ ਟੀਮ ਦੀ ਰਿਪੋਰਟ।

  ਹੋਰ ਪੜ੍ਹੋ
  next
 8. ਸੁਲਤਾਨਪੁਰ ਲੋਧੀ

  ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਦਿਹੜਾ ਅੱਜ ਦੇਸ਼-ਵਿਦੇਸ਼ਾਂ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।

  ਹੋਰ ਪੜ੍ਹੋ
  next
 9. Video content

  Video caption: ਕਰਤਾਰਪੁਰ: ਡਰਾਈਵਰ ਨੇ ਦਿਲ ਜਿੱਤੇ, ਲਾਂਘੇ ਨੇ ਘਟਾਈਆਂ ਦੂਰੀਆਂ - ਯਾਦਾਂ ਦੀ ਡਾਇਰੀ

  ਕਰਤਾਰਪੁਰ ਵਿਖੇ ਸ੍ਰੀ ਦਰਬਾਰ ਸਾਹਿਬ ਜਾ ਕੇ ਆਏ ਰਵਿੰਦਰ ਰੌਬਿਨ ਕੁਝ ਯਾਦਾਂ ਸਾਂਝੀਆਂ ਕਰ ਰਹੇ ਹਨ

 10. Video content

  Video caption: ਕਰਤਾਰਪੁਰ ਲਾਂਘਾ- 'ਸਰਹੱਦ ਪਾਰ ਕਰਕੇ ਲੱਗਿਆ ਹੀ ਨਹੀਂ ਕੁਝ ਬਦਲਿਆ ਹੈ'

  ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਗਰੁਪ ਵਿਚ ਇਹ ਪਰਿਵਾਰ ਵੀ ਸੀ।