ਭਾਰਤ 'ਚ ਫਸਲ ਬੀਮਾ ਯੋਜਨਾ

 1. Video content

  Video caption: ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੁੱਕੇ, ਸਰਕਾਰ ਤੋਂ ਆਸਾਂ

  ਕਪਾਹ ਦੀ ਫਸਲ ਨੂੰ ਵਾਹੁਣ ਨੂੰ ਮਜਬੂਰ ਕਿਉਂ ਹੋਏ ਕਿਸਾਨ ਤੇ ਸਰਕਾਰ ਤੋਂ ਕੀ ਆਸਾਂ

 2. Video content

  Video caption: ਕਿਸਾਨ ਖੁਦਕੁਸ਼ੀ: ਪਤੀ ਦੀ ਖੁਦਕੁਸ਼ੀ ਮਗਰੋਂ ਲੋਕਾਂ ਦੇ ਬਚੇ-ਖੁਚੇ ਖਾਣੇ ਨਾਲ ਬੱਚੇ ਪਾਲਦੀ ਔਰਤ

  ਸਰਬਜੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜਾਂ ਦੀ ਰਹਿਣ ਵਾਲੀ ਹੈ।

 3. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਮੂਰਤੀ ਕੌਰ ਨੇ ਪਰਿਵਾਰ ਸੰਭਾਲ ਲਿਆ

  ਖ਼ੁਦਕੁਸ਼ੀਆਂ ਕਰ ਚੁੱਕੇ ਖੇਤ ਮਜ਼ਦੂਰ ਤੇ ਕਿਸਾਨਾਂ ਦੇ ਪਰਿਵਾਰ ਦੀਆਂ ਔਰਤਾਂ ਦਾ ਮੁਆਵਜ਼ੇ ਅਤੇ ਕਰਜ਼ਾ ਮੁਆਫੀ ਲਈ ਵਰ੍ਹਿਆਂ ਬਾਅਦ ਵੀ ਸੰਘਰਸ਼ ਜਾਰੀ ਹੈ।

  ਹੋਰ ਪੜ੍ਹੋ
  next
 4. Video content

  Video caption: ਬਾਰਦਾਨੇ ਦੀ ਕਮੀ ਅਤੇ ਖ਼ਰਾਬ ਮੌਸਮ ਵਿਚਾਲ ਕੀ ਹੈ ਮੰਡੀਆਂ ਦਾ ਹਾਲ

  ਮੋਗਾ ਦੇ ਬਾਘਾਪੁਰਾਣਾ ’ਚ ਬਾਰਦਾਨੇ ਦੀ ਕਮੀ ਤੇ ਕਥਿਤ ਤੌਰ ’ਤੇ ਕਣਕ ਦੀ ਖਰੀਦ ਢਿੱਲੀ ਹੈ

 5. Video content

  Video caption: ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਫ਼ੈਸਲੇ ਨਾਲ ਆੜਤੀਆਂ ਨੂੰ ਕਾਹਦੀ ਚਿੰਤਾ

  ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

 6. ਕਿਸਾਨਾਂ ਦਾ ਅੰਦੋਲਨ

  ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਦਾ ਸਮਰਥਨ ਦੇਣ ਦੀ ਗੱਲ ਆਖੀ ਹੈ।

  ਹੋਰ ਪੜ੍ਹੋ
  next
 7. Video content

  Video caption: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ- ਪੰਜਾਬ ਬਾਰਡਰ ਉੱਤੇ ਕਿਹੋ ਜਿਹੇ ਬੰਦੋਬਸਤ ਕੀਤੇ ਹੋਏ ਹਨ

  ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਜਾਰੀ ਹੈ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਰਾਹ ਬੰਦ ਕਰਨ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੀ ਯੋਜਨਾ ਬਣਾ ਰੱਖੀ ਹੈ।

 8. Video content

  Video caption: ਹੁਣ ਪੰਜਾਬ ਦੇ ਖੇਤੀ ਬਿੱਲਾਂ 'ਤੇ ਭਖੀ ਸਿਆਸਤ, ਕੌਣ ਕੀ ਕਹਿ ਰਿਹਾ

  ਪੰਜਾਬ ਦੀਆਂ ਵਿਰੋਧੀ ਧਿਰਾਂ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਖੇਤੀ ਬਿੱਲਾਂ ਨੂੰ ਲੈ ਕੇ ਕੈਪਟਨ ਨੂੰ ਘੇਰਿਆ ਹੈ।

 9. Video content

  Video caption: ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਪੇਸ਼ ਹੋਏ ਮਤੇ ਬਾਰੇ ਕੀ ਬੋਲੇ ਕਿਸਾਨ

  ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਮਤੇ ਪਾਸੇ ਕੀਤੇ ਗਏ ਹਨ।

 10. ਭਾਰਤ ਬੰਦ ਦੇ ਸਮਰਥਨ ’ਚ ਨਿਤਰੇ ਰਾਹੁਲ ਗਾਂਧੀ

  ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁੱਕੀ ਹੈ।

  ਉਨ੍ਹਾਂ ਕਿਹਾ ਕਿ ਪਹਿਲਾਂ ਜੀਐੱਸਟੀ ਨੇ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਨਵਾਂ ਖੇਤੀ ਕਾਨੂੰਨ ਕਿਸਾਨਾਂ ਨੂੰ ਗੁਲਾਮ ਬਨਾਉਣ ਲਈ ਲਿਆਂਦਾ ਗਿਆ ਹੈ।

  ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਭਾਰਤ ਬੰਦ ਦਾ ਸਮਰਥਨ ਕਰਦੇ ਹਨ।

  View more on twitter